Chann Bhi Fika Fika Sonu Dhillon, Arti Gill Mp3 Song Download
Get This Song
Play Online
Share This Song
Chann Bhi Fika Fika Song Lyrics
Run It Back, Sam
ਹਾਂ, ਕਮੀ ਨਹੀਂ ਕੋਈ ਥੋੜ੍ਹ, ਨਾ ਹੀ ਦੁਨੀਆ ਦੀ ਲੋੜ
ਮੇਰੇ ਰਾਜਿਆ, ਵੇ ਰੱਖੀਂ ਵਾਂਗ ਰਾਣੀਆਂ
ਸੱਚੀ ਓਦਾਂ ਲਗਦਾ ਐ ਸਾਰਾ ਕੁਝ ਹੁੰਦਾ ਮੈਨੂੰ
ਜਿੱਦਾਂ ਦੀਆਂ ਸੁਣੀਆਂ ਕਹਾਣੀਆਂ
Romantic ਜਿਹੇ ਤੈਨੂੰ ਸੋਚ ਗਾਣੇ ਸੁਣਦੀ
ਵੇ ਸੱਚੀ ਓਦੋਂ ਬਣ ਜਾਂਦਾ ਐਦਾਂ ਦਾ ਮਾਹੌਲ
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਕਿ ਤੇਰੇ ਨਾਲ਼ੋਂ ਸੋਹਣਾ ਚੰਨ ਹੁੰਦਾ ਮੇਰੇ ਕੋਲ਼
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਕਿ ਤੇਰੇ ਨਾਲ਼ੋਂ ਸੋਹਣਾ ਚੰਨ ਹੁੰਦਾ ਮੇਰੇ ਕੋ
ਹਾਏ, ਸਾਰੀਆਂ ਮੈਂ ਦਿਲੋਂ ਮੰਨਾਂ ਤੇਰੇ ਕਹਿਣ ‘ਤੇ
ਕਿ ਸਿਰ ‘ਤੇ ਲਈ ਚੁੰਨੀ ਚੰਨਾ ਤੇਰੇ ਕਹਿਣ ‘ਤੇ
ਕਿ ਜ਼ੁਲਫ਼ਾਂ ਨੂੰ ਖੁੱਲ੍ਹੇ ਰਹਿਣ ਤੋਂ ਵੀ ਛੱਡਤਾ
Clip ਲਾ ਕੇ ਵਾਲ਼ ਬੰਨ੍ਹਾਂ ਤੇਰੇ ਕਹਿਣ ‘ਤੇ
ਮੇਰੇ Face ਨੂੰ ਲਕੋ ਕੇ ਤੇਰੀ Car ‘ਚ
ਜੋ ਚੰਨਾ Photo ਖਿੱਚੀ ਸੀ ਮੇਰੀ
ਬਿੰਦ ਰੱਖੀਏ ਦਾ ਜੱਟ ਦੀ ਪਸੰਦ ਲਾ ਕੇ
ਚਾੜ੍ਹ ਦੇ Story ‘ਤੇ ਤੇਰੀ (ਚਾੜ੍ਹ ਦੇ Story ‘ਤੇ ਤੇਰੀ)
ਵੇ ਕੜਾ ਦੇ ਜਾ ਜੀਹਦੇ ‘ਤੇ Kirat ਖੁਣਿਆ
ਤੇ ਬਦਲੇ ‘ਚ ਲੈ ਜਾ ਮੇਰਾ ਫੁੱਲਾਂ ਵਾਲ਼ਾ Shawl
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਕਿ ਤੇਰੇ ਨਾਲ਼ੋਂ ਸੋਹਣਾ ਚੰਨ ਹੁੰਦਾ ਮੇਰੇ ਕੋਲ਼
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਕਿ ਤੇਰੇ ਨਾਲ਼ੋਂ ਸੋਹਣਾ ਚੰਨ ਹੁੰਦਾ ਮੇਰੇ ਕੋਲ਼
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਸੋਹਣਾ ਚੰਨ ਹੁੰਦਾ ਮੇਰੇ ਕੋਲ਼
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਸੋਹਣਾ ਚੰਨ ਹੁੰਦਾ ਮੇਰੇ ਕੋਲ਼
ਵੇ ਪਿਆਰ ਉੱਤੋਂ ਨਜ਼ਰਾਂ ਲਹਾ ਕੇ ਆਉਨੇ ਆਂ
ਵੇ ਪੱਕੇ ਹੀ ਲੇਖਾਂ ‘ਚ ਲਿਖਵਾ ਕੇ ਆਉਨੇ ਆਂ
ਵੇ ਦੋਹੇਂ ਇੱਕ-ਦੂਜੇ ਨੂੰ ਮੰਗਾਂਗੇ ਬੈਠ ਕੇ
ਕਿ ਚੱਲ ਕਿਸੇ ਪੀਰ ਨੂੰ ਮਨਾ ਕੇ ਆਉਨੇ ਆਂ
ਤੇਰੇ ਨਾਲ਼ ਦਿਨ ਕਿੰਨਾ ਛੇਤੀ ਲੰਘ ਜਾਏ
ਸ਼ਾਮਾਂ ਨੂੰ ਪੈਂਦੇ ਹੌਲ਼, ਸੋਹਣਿਆ
ਅੱਜ ਕਰੀਂ ਨਾ Drop, ਘਰੇ ਰਹਿਣ ਦੇ
ਵੇ ਰੱਖ ਲੈ ਤੂੰ ਕੋਲ਼, ਸੋਹਣਿਆ
ਵੇ ਕੈਦ ਤੈਨੂੰ ਕਰਕੇ ਸਾਹਾਂ ‘ਚ ਰੱਖ ਲਾਂ
ਜੀਹਦੇ ‘ਚ ਨਾ ਉਮਰਾਂ ਲਈ ਮਿਲ਼ੇ ਕੋਈ Parole
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਕਿ ਤੇਰੇ ਨਾਲ਼ੋਂ ਸੋਹਣਾ ਚੰਨ ਹੁੰਦਾ ਮੇਰੇ ਕੋਲ਼
ਕਿ ਚੰਨ ਨੂੰ ਮੈਂ ਉੱਚੀ-ਉੱਚੀ ਬੋਲ਼ ਕੇ ਦੱਸਾਂ
ਕਿ ਤੇਰੇ ਨਾਲ਼ੋਂ ਸੋਹਣਾ ਚੰਨ ਹੁੰਦਾ ਮੇਰੇ ਕੋਲ਼
You May Also Like
» Rabb Tainu Munda Deve [Sonu Dhillon] » Teri Khatir [Sonu Dhillon] » Dushman Te [Sonu Dhillon] » Tere Nile Nain [Sonu Dhillon] » Meri Photo Na Le [Sonu Dhillon, Arti Gill] » Lage Vairi Bhi Pyare [Sonu Dhillon, Arti Gill] » Peeti Da Ki Faida [Sonu Dhillon] » Deti English Vich Gadi [Sonu Dhillon, Arti Gill]FAQs for Chann Bhi Fika Fika
Who is singer of Chann Bhi Fika Fika song ?
Singer of Sonu Dhillon, Arti Gill.
Who is writer of Chann Bhi Fika Fika song ?
Param Parminder, Bobby Sharma wrote this Song.
Who is the music director of Chann Bhi Fika Fika song ?
Chann Bhi Fika Fika is Tuned by Dhillon Boy, Raman.
Which label release Chann Bhi Fika Fika song ?
Chann Bhi Fika Fika is released under the label of Goyal Music.
Whats the playtime (duration) of Chann Bhi Fika Fika song ?
Playtime of song Chann Bhi Fika Fika is 07:23 minute.
How can I download Chann Bhi Fika Fika song ?
You can download Chann Bhi Fika Fika song via click above download links.