Chankatey Wang De Harpreet Dhillon Mp3 Song Download
Get This Song
Play Online
Share This Song
Chankatey Wang De Song Lyrics
ਕਰਫੂ ਦੇ ਚਾਨਾਸ ਪਿੰਡ ਵਿਚ
ਹੁੰਦੇ ਨਿੱਤ ਖੜਕੇ ਨੀ
ਵੇਲੀ ਜੱਟ ਤੇਰਾ ਸਬ ਦੇ
ਅਖਾਂ ਵਿਚ ਰਡਕੇ ਨੀ
ਵੇਖੀ ਨਾ ਕ਼ਤਲ ਕਰਾ ਦੇ
ਬੀਹੀ ਵਾਲੀ ਭਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਰਗੜਾ ਮੈਂ ਨਿੱਤ ਟਕੋਰੇ
ਓ ਕੁੰਡਿਆਂ ਹਥਿਆਰਾਂ ਉਤੇ
ਪੈਜੂ ਜੱਟ ਕੱਲਾਂ ਭਾਰੂ
ਓ ਗਿੱਦੜਾ ਦੀਆਂ ਡਾਰਾ ਉੱਤੇ
ਰਗੜਾ ਮੈਂ ਨਿੱਤ ਟਕੋਰੇ
ਓ ਕੁੰਡਿਆਂ ਹਥਿਆਰਾਂ ਉਤੇ
ਪੈਜੂ ਜੱਟ ਕੱਲਾਂ ਭਾਰੂ
ਓ ਗਿੱਦੜਾ ਦੀਆਂ ਡਾਰਾ ਉੱਤੇ
ਉੱਤੋਂ ਤੇਰੀ ਗੁੱਤ ਨਾਗਣੀ
ਜਾਵੇ ਡੰਗ ਮਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਬੱਦਲ ਵਾਂਗੂ ਗਜੇ ਗੋਲੀ
ਹੋ ਕਿਥੋਂ ਜੱਟ ਤਾਡੇ ਤਾਲੇ
ਅੱਕੀ ਹੋਈ ਪੋਲੀਸ ਨੇ ਲਾ ਲੀ
ਨੀ ਚੋਕੀ ਆ ਪਿੰਡ ਵਿਚਾ ਲੇ
ਬੱਦਲ ਵਾਂਗੂ ਗਜੇ ਗੋਲੀ
ਹੋ ਕਿਥੋਂ ਜੱਟ ਤਾਡੇ ਤਾਲੇ
ਅੱਕੀ ਹੋਈ ਪੋਲੀਸ ਨੇ ਲਾ ਲੀ
ਨੀ ਚੋਕੀ ਆ ਪਿੰਡ ਵਿਚਾ ਲੇ
ਅੱਲੜੇ ਹੁਣ ਇਸ਼੍ਕ਼ ਮੁਕਦਮੇ
ਪੈ ਚਲੇ ਭਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਵੈਲੀ ਤੇਰਾ ਖੜਕਸਿਉਂ ਤਾਂ ਛੱਡੂ ਹਥ ਖੜੇ ਕਰਾ ਕੇ
ਕਰਲੀ ਫੁੱਲ ਬੰਦੇ ਖਾਣੀ ਨੀ ਰੌਂਦਾਂ ਦਾ ਪਤਾ ਲੇ ਆਕੇ
ਵੈਲੀ ਤੇਰਾ ਖੜਕਸਿਉਂ ਤਾਂ ਛੱਡੂ ਹਥ ਖੜੇ ਕਰਾ ਕੇ
ਕਰਲੀ ਫੁੱਲ ਬੰਦੇ ਖਾਣੀ ਨੀ ਰੌਂਦਾਂ ਦਾ ਪਤਾ ਲੇ ਆਕੇ
ਤੇਰੇ ਹੀ ਸਰ ਤੇ ਲੌਂਦਾ
ਤੇਰੇ ਹੀ ਸਰ ਤੇ ਲੌਂਦਾ ਅੰਬਰਾਂ ਵਿਚ ਡਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
ਅੱਲੜੇ ਤੇਰੀ ਯਾਰੀ ਨੀ
ਮਾਰੂਗੀ ਪੁੱਤ ਜੱਟ ਦੇ ਨੂ
You May Also Like
» Mundri Ishqe Di [Harpreet Dhillon] » Laggiyan [Harpreet Dhillon, Simmi Hundal] » Pind Mittran Da [Harpreet Dhillon] » Putt Jattan De [Harpreet Dhillon] » Lakk Thumke Maarda [Harpreet Dhillon] » Jivein Gall [Harpreet Dhillon] » Nishana [Harpreet Dhillon]FAQs for Chankatey Wang De
Who is singer of Chankatey Wang De song ?
Singer of Harpreet Dhillon.
Which label release Chankatey Wang De song ?
Chankatey Wang De is released under the label of Planet Recordz.
Whats the playtime (duration) of Chankatey Wang De song ?
Playtime of song Chankatey Wang De is 03:55 minute.
How can I download Chankatey Wang De song ?
You can download Chankatey Wang De song via click above download links.