Chandigarh Road Ranjit Teji Mp3 Song Download
Get This Song
Play Online
Share This Song
Chandigarh Road Song Lyrics
ਹੋ Chandigarh ਵਾਲ਼ੀਏ ਨੀ ਮਾਣ ਨਾ ਕਰੀਂ
ਲਾਕੇ ਯਾਰੀ ਸਾਡੇ ਨਾਲ ਇਹਸਾਨ ਨਾ ਕਰੀਂ
ਹੋ Chandigarh ਵਾਲ਼ੀਏ ਨੀ ਮਾਣ ਨਾ ਕਰੀਂ
ਲਾਕੇ ਯਾਰੀ ਸਾਡੇ ਨਾਲ ਇਹਸਾਨ ਨਾ ਕਰੀਂ
ਮੇਰਾ ਬਾਪੂ ਦਿੰਦਾ ਪੂਰੀ ਖੁਲ ਬਲੀਏ
ਭਾਵੇਂ ਘਰ ਛੋਟਾ ਤੇਰੇ Dad ਦੇ ਵਪਾਰ ਤੋਂ
ਹੋ ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਹੋ ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਹੋ ਜੇਡਾ I Phone ਚੌਥਾ ਨੀ ਤੂ ਹੁੰਨ ਰਖਯਾ
ਮੈਂ ਨਵਾ ਲੈਕੇ ਮਹੀਨਾ ਚ ਚਲਾ ਕੇ ਵੇਚਤਾ
ਓਹੋ I Phone ਚੌਥਾ ਨੀ ਤੂ ਹੁੰਨ ਰਖਯਾ
ਮੈਂ ਨਵਾ ਲੈਕੇ ਮਹੀਨਾ ਚ ਚਲਾ ਕੇ ਵੇਚਤਾ
ਹੋ ਜੇਡੇਯਨ Brand ਆਂ ਦੀ ਤੂ ਗੱਲ ਕਰਦੀ
ਹੋ ਜਿਨੇ ਹੰਡੇ ਬਾਕੀਆਂ ਦਾ ਧੂਆਂ ਸੇਂਕਤਾਂ
ਪੂਰੇ 10 ਕਿੱਲੇ ਖੇਂਡੇ Gt Road ਨਾਲ
ਤੇਰਾ ਇਕ੍ਯਾ Flat ਗੇਹਣੇ ਸਰਕਾਰ ਤੋਂ
ਹੋ ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਹੋ ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
Nano Car ਤੋ
ਆ ਦੂਜਾ ਜਿੰਨੀ’ਕ ਤੂ Pg ਵਿਚ ਰੇਂਦੀ ਬਲੀਏ
ਓਦੋ ਦੂਣਾ ਅੱਸੀ Motor ਤੇ ਥਾਂ ਛੱਡਿਆ
ਆ ਦੂਜਾ ਜਿੰਨੀ’ਕ ਤੂ Pg ਵਿਚ ਰੇਂਦੀ ਬਲੀਏ
ਓਦੋ ਦੂਣਾ ਅੱਸੀ Motor ਤੇ ਥਾਂ ਛੱਡਿਆ
ਨੀ ਤੂ 3 ਕ Friend ਆ ਨਾਲ ਫਿੜੇ ਮੇਲਦੀ
ਸਾਡੇ ਯਾਰ ਬੜੇ ਮਿਹਫੀਲਾਂ ਲਯੀ ਥਾਂ ਰਖਯਾ
ਬਾਕੀ ਰਿਹੰਦੀ ਗੱਲ ਦਿਲੋ ਵਹਿਮ ਕੱਢ ਦੇ
ਜਾਣੀ ਮਿੱਟੀ ਵੀ ਨਾ ਮਿੱਟੀ ਵਾਲੇ ਕਮ ਕਾਰ ਚੋ
ਹੋ ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਓ ਵਾੜਾ ਤੇਰੇ ਨਾਲ ਖਾਂਦੇ ਨਾ ਯਰਾਨੇ ਅੱਲੜੇ
ਸਾਖ ਪਿੰਡ ਔਂਦੇ ਸੁਖ ਨਾਲ ਪੰਜਾ ਜੱਟ ਨੂ
ਓਏ ਵਾੜਾ ਤੇਰੇ ਨਾਲ ਖਾਂਦੇ ਨਾ ਯਰਾਨੇ ਅੱਲੜੇ
ਸਾਖ ਪਿੰਡ ਔਂਦੇ ਸੁਖ ਨਾਲ ਪੰਜਾ ਜੱਟ ਨੂ
ਤੇਰੇ Dad ਦੇ ਕੀ ਕਰਨਾ ਮੈਂ ਤੱਕ Shop ਦਾ
ਤੇਰੀ Mummy ਦੀ Boutique ਦਾ ਕਿ ਪਾਹ ਜੱਟ ਨੂ
ਓ ਬਸ Kabal Saroopwali ਡਰਦਾ
ਬਾਪੂ ਅਪਣੇ ਰਕਾਨੇ ਜ਼ੀਮੀਦਾਰ ਤੋਂ
ਹੋ ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਹੋ ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
ਜੱਟਾ ਦੀ Trolley ਬਣੇ 3 ਲਖ ਦੀ
ਕਿੰਨੇ ਮਿਹੰਗੀ ਕੁੜੇ ਤੇਰੀ Nano Car ਤੋ
You May Also Like
» Charhdi Kala [Raj Gurmeet] » Julfan De Naag [Master Saleem] » Tension Mittran Nu [Kabir] » Kuri Bottle Wargi [Bhinda Aujla] » Jhanjran [Miss Pooja] » Jatt Diyan Charhtan [Mangi Mahal] » Phull Gulab [Rai Jujhar, Miss Pooja] » Melan [Kaka Bhainiawala]FAQs for Chandigarh Road
Who is singer of Chandigarh Road song ?
Singer of Ranjit Teji.
Which label release Chandigarh Road song ?
Chandigarh Road is released under the label of Planet Recordz (Only CA, MX, US).
Whats the playtime (duration) of Chandigarh Road song ?
Playtime of song Chandigarh Road is 04:12 minute.
How can I download Chandigarh Road song ?
You can download Chandigarh Road song via click above download links.