Chandi De Challe Gippy Grewal Mp3 Song Download
Get This Song
Play Online
Share This Song
Chandi De Challe Song Lyrics
ਹੋ ਟੱਪੀ ਸੋਲਵ੍ਹ ਨੇ ਦਿਨ ਹੋ ਗਏ ਚਾਰ ਮੁੰਡਿਆ
ਪਿੱਛੇ ਘੁੰਮਦੀ ਏ ਵੈਲੀਆਂ ਦੀ ਡਾਰ ਮੁੰਡਿਆ
ਮੈਨੂੰ ਛੇੜ ਦੇ ਮੁੰਡੇ ਰਹਿੰਦੇ ਨੇ
ਨਿੱਤ ਸੇਨਤਾ ਨਾਲ ਬੁਲਾ ਕੇ
ਮੈਨੂੰ ਸੋਹਣਿਆ ਫੀਮ ਦੇ
ਸੋਹਣਿਆ ਫੀਮ ਦੇ ਵਰਗੀ ਨੂੰ
ਰਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਸੋਹਣਿਆ ਫੀਮ ਦੇ ਵਰਗੀ ਨੂੰ
ਰਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਹੋ ਤੇਰੇ ਝਾਕ ਵਾਲੀ ਲੱਗੀ ਰਹਿੰਦੀ ਤੋੜ ਬੱਲੀਏ
ਨੀ ਫਿੱਟ ਬੈਠ ਕ ਹਟੂਗਾ ਸਾਡਾ ਜ਼ੋਰ ਬੱਲੀਏ
ਹੋ ਤੇਰੇ ਝਾਕ ਵਾਲੀ ਲੱਗੀ ਰਹਿੰਦੀ ਤੋੜ ਬੱਲੀਏ
ਨੀ ਫਿੱਟ ਬੈਠ ਕ ਹਟੂਗਾ ਸਾਡਾ ਜ਼ੋਰ ਬੱਲੀਏ
ਹੋ ਮੇਰਾ ਬਾਂਹ ਕ ਕਾਲਜਾ ਧਰ ਜਾਵੇ
ਨੀ ਜਦੋਂ ਲੰਘੇ ਅੱਖ ਮਟਕਾਕੇ
ਤੈਨੂੰ ਸੋਹਣੀਏ ਫੀਮ ਦੇ
ਸੋਹਣੀਏ ਫੀਮ ਦੇ ਵਰਗੀ ਨੂੰ
ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਸੋਹਣੀਏ ਫੀਮ ਦੇ ਵਰਗੀ ਨੂੰ
ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਆ ਆ ਨਿੱਤ ਨਵੀਂ ਚੁੰਨੀ ਨੂੰ ਚੜ੍ਹਾਵਾਂ ਨਵਾਂ ਰੰਗ
ਚਨਾ ਮੁੱਕ ਗਏ ਲਾਲਾਰੀਆਂ ਦੇ ਰੰਗ ਵੇ
ਏਹੰ ਕੂ ਤਾ ਨਸ਼ਾ ਬਿੱਲੀ ਅੱਖੋਂ ਡੋਲ ਦੇਵਾ
ਜਿਨ੍ਹਾਂ ਕਰਦੀ ਕਰਾਰੀ ਨਸ਼ਾ ਭੰਗ ਵੇ
ਮੈਂ ਤੋੜਾਂ ਹੌਂਸਲੇ ਮੁੰਡਿਆਂ ਦੇ
ਵੇ ਜੁੱਤੀ ਨੂੰ ਖੜਕਾ ਕੇ
ਮੈਨੂੰ ਸੋਹਣਿਆ ਫੀਮ ਦੇ
ਸੋਹਣਿਆ ਫੀਮ ਦੇ ਵਰਗੀ ਨੂੰ
ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਸੋਹਣਿਆ ਫੀਮ ਦੇ ਵਰਗੀ ਨੂੰ
ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਹਾ ਕੱਚੇ ਦੁੱਧ ਵਾਂਗੂ ਤੇਰਾ ਚਿੱਟਾ ਪਿਆ ਰੰਗ
ਉੱਤੋਂ ਅੱਖ ਰੱਖੇ ਸੁਰਮੇ ਨਾਲ ਡੱਕ ਕੇ
ਹਾ ਜੋਬਨ ਤੇਰੇ ਦੇ ਫੁੱਲ ਟੁੱਟਣ 'ਤੇ ਆਏ
ਬਿੱਲੋ ਪਿਆਰ ਵਾਲੀ ਭੁੱਖ ਵਿਚ ਪੱਕ ਕੇ
ਹਾਏ ਪੱਟ ਹੋਣੇ ਤੇਰੇ ਗਿੱਧੇ ਨੇ
ਸਾਡੇ ਕੋਠੇ ਰੱਖਤੇ ਢਾਹ ਕੇ
ਤੈਨੂੰ ਸੋਹਣੀਏ ਫੀਮ ਦੇ
ਸੋਹਣੀਏ ਫੀਮ ਦੇ ਵਰਗੀ ਨੂੰ (ਸੋਹਣੀਏ ਫੀਮ ਦੇ)
ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਸੋਹਣਿਆ ਫੀਮ ਦੇ ਵਰਗੀ ਨੂੰ
ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਹਾਂ ਤੇਰਾ ਯਾਰ ਬਿਲੋ ਤੇਰਾ ਉਦੋਂ ਦਾ ਦੀਵਾਨਾ
ਜਦੋ ਖੇਡ ਦੀ ਹੁੰਦੀ ਸੀ ਪੀਚੋ 12 ਨੀ
ਹੋਏ ਭੁਲਦਾ ਨੀ ਮੇਨੂ ਜਿਹੜਾ ਤੇਰੇ ਤੋਂ ਲਿਖਯਾ
ਉਦੋਂ ਫੱਟੀ ਉੱਤੇ ਬਿੱਲੋ ਓ ਅ ਨੀ
ਮੈਂ ਕੋਠੇ ਜਿਡੀ ਹੋਗੀ ਵੇ
ਨਿਤ ਹੀਰ ਦੇ ਕਿੱਸੇ ਗਾ ਕੇ
ਮੇਨੂ ਸੋਹਣੀਏ ਫੀਮ ਦੇ
ਮੇਨੂ ਸੋਹਣੀਆਂ ਫੀਮ ਦੇ ਵਰਗੀ ਨੂੰ
ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਸੋਹਣੀਏ ਫੀਮ ਦੇ ਵਰਗੀ ਨੂੰ
ਨੀ ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਸੋਹਣੀਆਂ ਫੀਮ ਦੇ ਵਰਗੀ ਨੂੰ
ਰੱਖੀ ਚਾਂਦੀ ਦੀ ਡੱਬੀ ਦੇ ਵਿਚ ਪਾਕੇ
ਸੋਹਣੀਏ ਫੀਮ ਦੇ ਵਰਗੀ ਨੂੰ
ਨੀ ਰੱਖੂ ਚਾਂਦੀ ਦੀ ਡੱਬੀ ਦੇ ਵਿਚ ਪਾਕੇ
You May Also Like
» Jatt [Gippy Grewal] » Jind [Gippy Grewal] » Wang [Gippy Grewal] » Jaan [Gippy Grewal] » Baago Baag [Gippy Grewal] » Nasha [Gippy Grewal] » Phull [Gippy Grewal] » Pippli [Gippy Grewal]FAQs for Chandi De Challe
Who is singer of Chandi De Challe song ?
Singer of Gippy Grewal.
Who is writer of Chandi De Challe song ?
Raj Kakra wrote this Song.
Who is the music director of Chandi De Challe song ?
Chandi De Challe is Tuned by Bhinda Aujla.
Which label release Chandi De Challe song ?
Chandi De Challe is released under the label of Planet Recordz Ind.
Whats the playtime (duration) of Chandi De Challe song ?
Playtime of song Chandi De Challe is 03:59 minute.
How can I download Chandi De Challe song ?
You can download Chandi De Challe song via click above download links.