Chandi De Challe Gippy Grewal Mp3 Song Download
Get This Song
Play Online
Share This Song
Chandi De Challe Song Lyrics
ਦਿਲ ਜਿਹਾ ਲਗਦਾ ਨਹੀ
ਅਸਰ ਏ ਤੇਰੇ ਪ੍ਯਾਰਾਂ ਵਾਲੇ ਰੰਗ ਦੇ ਨੇ
ਹੋ ਟਾਟਾ ਡਰ੍ਦੇ ਆਂ
ਇਸ਼ਕ਼ੇ ਦੇ ਦੰਗੇ ਪਾਣੀ ਵੀ ਨਾ ਮੰਗ੍ਦੇ ਨੇ
ਸਾਹ ਰੁਕ ਗੇਯਾ ਵੇਖੇਯਾ ਜੱਦ ਤੈਨੂ
ਹਾਏ ਹੋਸ਼ ਰਹੀ ਨਾ ਨੀ ਮੈਨੂ
ਵੇਖੀ ਲੀਰਾਂ ਕਰਜਈ ਨਾ ਤੂ ਸ਼ਾਨ ਮੁੰਡੇ ਦੀ
ਹਾਏ ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ (ਜਾਂ ਮੁੰਡੇ ਦੀ)
ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ (ਜਾਂ ਮੁੰਡੇ ਦੀ)
ਹਾਏ ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ…
ਤੇਰੇ ਬਿਨ ਮੇਰਾ ਦਿਨ ਨਹਿਯੋ ਚਾਢ ਦਾ (ਦਿਨ ਨਹਿਯੋ ਚਾਢ ਦਾ)
ਤੇਰਾ ਚਾਕਾ ਲੈਣ ਲਯੀ ਮੋਡ ਤੇ ਖੜ ਦਾ (ਮੋਡ ਤੇ ਖੜ ਦਾ)
ਤੇਰੇ ਬਿਨ ਮੇਰਾ ਦਿਨ ਨਹਿਯੋ ਚਢ ਦਾ
ਤੇਰਾ ਚਾਕਾ ਲੈਣ ਲਯੀ ਮੋਡ ਤੇ ਖੜ ਦਾ
ਨਾ ਹੋਰਾਂ ਵਾਂਗੂ ਐਵੇਂ ਨੀਤ ਬੇਈਮਾਨ ਮੁੰਡੇ ਦੀ
ਹਾਏ ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ (ਜਾਂ ਮੁੰਡੇ ਦੀ)
ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ (ਜਾਂ ਮੁੰਡੇ ਦੀ)
ਹਾਏ ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ…
ਨੈਣ ਨਾ ਸੋਂਦੇ ਨੇ ਜਿਸ ਦਿਨ ਦੀ ਏ ਹਾਮੀ ਤੈਨੂੰ ਭਰ ਬੇਠੇ
ਜੱਗ ਵੀ ਭੁਲ ਬੈਠੇ ਇਸ਼ਕ਼ੇ ਇਬਾਦਤ ਤੇਰੇ ਨਾਮ ਦੀ ਕਰ ਬੇਠੇ\
ਤਾਰੇ ਤਾਣੇ ਮਾਰਨ ਲਗਗੇ ਜਦ ਦੇ ਦੁਖ ਓ ਜਾਨਣ ਲਗਗੇ
ਤਾਰੇ ਤਾਣੇ ਮਾਰਨ ਲਗਗੇ ਜਦ ਦੇ ਦੁਖ ਓ ਜਾਨਣ ਲਗਗੇ
ਹੈਪੀ ਰਾਇਕੋਤੀ ਕ੍ਯੂਂ ਏ ਹਾਰ ਗੁੰਦੇ ਸੀ
ਹਾਏ ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ (ਜਾਂ ਮੁੰਡੇ ਦੀ)
ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ (ਜਾਂ ਮੁੰਡੇ ਦੀ)
ਹਾਏ ਤੇਰੇ ਹਥ ਵਿਚ ਹਨ ਦੀਏ ਨੀ ਜਾਂ ਮੁੰਡੇ ਦੀ
You May Also Like
» Wang [Gippy Grewal] » Phull [Gippy Grewal] » Jind [Gippy Grewal] » Nasha [Gippy Grewal] » Jatt [Gippy Grewal] » Pippli [Gippy Grewal] » Akhiyan [Gippy Grewal] » Jaan [Gippy Grewal]FAQs for Chandi De Challe
Who is singer of Chandi De Challe song ?
Singer of Gippy Grewal.
Which label release Chandi De Challe song ?
Chandi De Challe is released under the label of Planet Recordz (Only CA, MX, US).
Whats the playtime (duration) of Chandi De Challe song ?
Playtime of song Chandi De Challe is 03:59 minute.
How can I download Chandi De Challe song ?
You can download Chandi De Challe song via click above download links.