Chan Channa Himmat Sandhu Mp3 Song Download
Get This Song
Play Online
Share This Song
Chan Channa Song Lyrics
ਤੇਰੇ ਨਾਲ ਗੱਲਾਂ ਕਰਦੀ ਭਰਦਾ ਨਹੀਂ ਮਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ ਅੰਬਰਾਂ ਦਾ ਚੰਨ ਚੰਨਾ
ਤੇਰੇ ਨਾਲ ਗੱਲਾਂ ਕਰਦੀ ਭਰਦਾ ਨਹੀਂ ਮਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ ਅੰਬਰਾਂ ਦਾ ਚੰਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ, ਆ ਆ
ਹੋ ਤੇਰੇ ਸਿਰ ਸਿਹਰਾ ਹੋਵੇ ਆਵੇਂ ਪਿੰਡ ਮੇਰਾ ਹੋਵੇ
ਅੱਡੀਆਂ ਤੇ ਝਾਂਜਰ ਮੇਰੀ ਛੋਟਾ ਵੇ ਵਿਹੜਾ ਹੋਵੇ
ਸਿਰ ਤੇ ਮੇਰੇ ਹੋਵੇ ਜਾਗੋ ਦੇਵਾਂ ਰੰਗ ਬੰਨ੍ਹ ਚੰਨਾ
ਤੇਰੇ ਨਾਲ ਗੱਲਾਂ ਕਰਦੀ ਭਰਦਾ ਨਹੀਂ ਮਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ ਅੰਬਰਾਂ ਦਾ ਚੰਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ, ਆ ਆ
ਬਾਪੂ ਦੀਆਂ ਸਲਾਹਾਂ ਵਰਗਾ ਚੰਗਾ ਐ ਮਾਵਾਂ ਵਰਗਾ
ਕੋਲੇ ਬਹਿ ਠੰਢ ਜੀ ਕਰਦਾ ਐ ਸੱਜਣਾਂ ਤੂੰ ਛਾਵਾਂ ਵਰਗਾ
ਦਿਲ ਦਾ ਤੂੰ ਸੱਚਾ ਸੁੱਚਾ ਜਿਉਂ ਕੀਰਤੀ ਦਾ ਕੰਮ ਚੰਨਾ
ਤੇਰੇ ਨਾਲ ਗੱਲਾਂ ਕਰਦੀ ਭਰਦਾ ਨਹੀਂ ਮਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ ਅੰਬਰਾਂ ਦਾ ਚੰਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ, ਆ ਆ
ਅੰਮ੍ਰਿਤਾ ਦੀ ਪ੍ਰੀਤ ਜਿਹਾ ਐ ਸ਼ਿਵ ਦੇ ਕਿਸੇ ਗੀਤ ਜਿਹਾ ਐ
ਅੱਠੇ ਪਹਿਰ ਖੁਸ਼ ਜਿਹਾ ਰਹਿਣਾ ਏ ਮਾਵੀ ਮਨਦੀਪ ਜਿਹਾ ਐ
ਤੇਰੇ ਲਈ ਬੁਰਾ ਨਹੀਂ ਸੁਣਦੇ ਅੱਲ੍ਹੜ ਦੇ ਕੰਨ ਚੰਨਾ
ਤੇਰੇ ਨਾਲ ਗੱਲਾਂ ਕਰਦੀ ਭਰਦਾ ਨਹੀਂ ਮਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ ਅੰਬਰਾਂ ਦਾ ਚੰਨ ਚੰਨਾ
ਤੇਰੇ ਤੋਂ ਸੋਹਣਾ ਨਹੀਂ ਗਾ, ਆ ਆ
You May Also Like
» Falling Star [Navjeet] » Sexy [Starboy LOC, Sara Gurpal] » Ek Number De Yaar [Balkar Ankhila] » BE [Dilpreet Dhillon] » Samay Diya Sarkaran [Manjit Singh Sohi] » Sach De Pujari [Simiran Kaur Dhadli] » Mutiyare Ni [Gippy Grewal] » No Space [Baaghi]FAQs for Chan Channa
Who is singer of Chan Channa song ?
Singer of Himmat Sandhu.
Who is writer of Chan Channa song ?
Mandeep Maavi wrote this Song.
Who is the music director of Chan Channa song ?
Chan Channa is Tuned by Black Virus.
Which label release Chan Channa song ?
Chan Channa is released under the label of Mee Muzic.
Whats the playtime (duration) of Chan Channa song ?
Playtime of song Chan Channa is 03:16 minute.
How can I download Chan Channa song ?
You can download Chan Channa song via click above download links.