Challenge Amar Sehmbi, Jasmeen Akhtar Mp3 Song Download
Get This Song
Play Online
Share This Song
Challenge Song Lyrics
ਵੇ ਕਿਹੜੀ ਗੱਲੋਂ ਬਤਰੀ ਬਣਾਈ ਓਹਨਾ ਦੀ
ਹੋ ਗੱਲ ਹੋਰ ਨਹੀਂ ਕੋਈ ਸ਼ਾਮਤ ਸੀ ਆਈ ਓਹਨਾ ਦੀ
ਹੋ ਆਇਆ ਐਸਾ ਕਿ ਜੋ ਦੂਰੋ ਮੱਥੇ ਟੇਕੇ ਨਹੀਂ ਗਏ
ਓਹ ਸਾਲੇ ਹੋਰੋ ਹੋਰੋ ਝਾਕਦੇ ਸੀ ਵੇਖੇ ਨਹੀਂ ਗਏ
ਫਿਰ ਇਹ ਤਾਂ ਕੋਈ ਲੜਾਈ ਆਲੀ ਗੱਲ ਨਾ ਹੋਈ
ਇਹ ਤਾਂ ਕੋਈ ਲੜਾਈ ਆਲੀ ਗੱਲ ਨਾ ਹੋਈ
ਸਾਨੂੰ ਐੱਨੀ ਵੀ ਨਹੀਂ ਸਹਨ ਮਿਠੀਏ
ਵੇ ਓਹ ਤਾਂ ਕਹਿੰਦੇ ਅਸੀਂ ਏਨੂੰ ਕਿਹਾ ਕੁਝ ਨਹੀਂ
ਤੇ ਕਹਿ ਕੇ ਵੇਖ ਲੈਣ ਮਿਠੀਏ
ਹਾਂ ਓਹ ਤਾਂ ਕਹਿੰਦੇ ਅਸੀਂ ਏਨੂੰ ਕਿਹਾ ਕੁਝ ਨਹੀਂ
ਤੇ ਕਹਿ ਕੇ ਵੇਖ ਲੈਣ ਮਿਠੀਏ
ਹਾਂ ਗਿੱਜੀ ਕਿਸੇ ਨਾ ਕਿਸੇ ਦੀ ਨਿੱਤ ਫੜੀ ਰੱਖਦੇ
ਹੁਣ ਗੋਡੇ ਤਾਂ ਲੋਗਾਂ ਦੇ ਕੁੱਡੇ ਫੜਣੋ ਰਿਹਾ
ਤੂੰ ਤਾਂ ਭੋਰਾ ਵੀ ਨਹੀਂ ਪਾਣੀ ਪੈਣ ਦਿੰਦਾ ਪੈਰਾਂ ਤੇ
ਵੈਗ ਸਿਰ ਤੋ ਟਪਣ ਦੀ ਮੈਂ ਕਰਣੋ ਰਿਹਾ
ਵੇ ਅੱਧ ਬੰਦੇ ਰਹੇ ਖੋਪੜੀਆਂ ਰਹਵੇਂ ਖੋਲਦਾ
ਨਾ ਡਰੇ ਜਣਾ ਵੀ ਤੇਰੇ ਚ ਐਸਾ ਕੌਣ ਬੋਲਦਾ
ਕਿਹਨੇ ਬੋਲਣਾ ਨਹੀਂ ਗਿਚ ਅਸੀਂ ਆਪ ਤਗੜੇ
ਓਹੀ ਰਗੜੀਦਾ ਜਿਹੜਾ ਮੁਹਰੋਂ ਆਪ ਝਗੜੇ
ਤੇਰੇ ਨਾਲ ਦੇ ਵੀ ਤੇਰੇ ਵਰਗੇ ਲੜਾਈਆਂ ਨੂ
ਨਾਲ ਦੇ ਵੀ ਤੇਰੇ ਵਰਗੇ ਲੜਾਈਆਂ ਨੂ
ਹੋ ਭੱਜ ਭੱਜ ਪੈਣ ਮਿਠੀਏ
ਵੇ ਓਹ ਤਾਂ ਕਹਿੰਦੇ ਅਸੀਂ ਏਨੂੰ ਕਿਹਾ ਕੁਝ ਨਹੀਂ
ਤੇ ਕਹਿ ਕੇ ਵੇਖ ਲੈਣ ਮਿਠੀਏ
ਵੇ ਓਹ ਤਾਂ ਕਹਿੰਦੇ ਅਸੀਂ ਏਨੂੰ ਕਿਹਾ ਕੁਝ ਨਹੀਂ
ਤੇ ਕਹਿ ਕੇ ਵੇਖ ਲੈਣ ਮਿਠੀਏ
ਕਹਿੰਦੇ ਤੂੰ ਤੇ ਡਾਂਗ ਦੋ ਜਾਣੇ ਓ ਸੀ ਕੱਲੇ
ਜਾਵੀ ਰਾਜੀ ਰੁੱਜੀ ਨਾਵੇ ਤੂੰ ਤੇ ਚਾੜ੍ਹ ਗਏ ਪੱਲੇ
ਹੋ ਜੱਟ ਛਾਈ ਛਾਈ ਭਰਦੂ ਵਕੀਲਾਂ ਦੇ ਗੱਲੇ
ਨੀ ਪਰ ਰਹਿੰਦਾ ਨਹੀਂ ਏਹੋ ਜਿਹਿਆਂ ਦੇ ਲੱਗ ਕੇ ਥੱਲੇ
ਢਿੱਲੀ ਜਿਹੀ ਆਵਾਜ਼ ਚ ਬੋਲਣ ਲਾ ਤੇ ਵੇ
ਸਵਰਕੇ ਤਾਂ ਟੂਰ ਹਜੇ ਖਾਸੀ ਵੀ ਨਹੀਂ
ਲਿੰਕ ਪਾਇਦਾਰ ਬੰਦਿਆਂ ਨਾ ਜੁੜੇ ਓਹਨਾ ਦੇ
ਹੋ ਬਿਲੋ ਅੰਗਾਂ ਵੰਗਾਂ ਦੇ ਤਾਂ ਫਿਰ ਅਸੀਂ ਵੀ ਨਹੀਂ
ਗੱਲ ਵਧਜੂ ਹਸਰਤਾ ਵੇ ਸੁਲਾਹ ਕਰ ਲੈ
ਵਧਜੂ ਵੀਰਕ ਵੇ ਸੁਲਾਹ ਕਰ ਲੈ
ਹੈ ਨਹੀਂ ਕੋਈ ਪਲੇਨ ਮਿਠੀਏ
ਵੇ ਓਹ ਤਾਂ ਕਹਿੰਦੇ ਅਸੀਂ ਏਨੂੰ ਕਿਹਾ ਕੁਝ ਨਹੀਂ
ਤੇ ਕਹਿ ਕੇ ਵੇਖ ਲੈਣ ਮਿਠੀਏ
ਹਾਂ ਓਹ ਤਾਂ ਕਹਿੰਦੇ ਅਸੀਂ ਏਨੂੰ ਕਿਹਾ ਕੁਝ ਨਹੀਂ
ਤੇ ਕਹਿ ਕੇ ਵੇਖ ਲੈਣ ਮਿਠੀਏ
You May Also Like
» Sardar Munda [Amar Sehmbi] » Freshness [Amar Sehmbi] » Kini sohni [Amar Sehmbi]FAQs for Challenge
Who is singer of Challenge song ?
Singer of Amar Sehmbi, Jasmeen Akhtar.
Who is the music director of Challenge song ?
Challenge is Tuned by Akash Jandu.
Which label release Challenge song ?
Challenge is released under the label of Jass Records.
Whats the playtime (duration) of Challenge song ?
Playtime of song Challenge is 02:27 minute.
How can I download Challenge song ?
You can download Challenge song via click above download links.