Chadd Ke Tera Des Balkar Dilkhush Mp3 Song Download
Get This Song
Play Online
Share This Song
Chadd Ke Tera Des Song Lyrics
ਵੇਖੀਂ ਵੇ ਕਿਤੇ ਭੁੱਲ ਨਾ ਜਾਵੀਂ
ਵੇਖੀਂ ਵੇ ਕਿਤੇ ਭੁੱਲ ਨਾ ਜਾਵੀਂ
ਦਿਲ ਨੂੰ ਵਟਾ ਕੇ ਦਿਲ ਨਾ', ਸੋਹਣਿਆਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਵੇਖੀਂ ਵੇ ਕਿਤੇ ਭੁੱਲ ਨਾ ਜਾਵੀਂ-
ਹਾਏ, ਦੁਨੀਆਂ ਦੇ ਵਿੱਚ ਪਿਆਰ ਦਾ ਝੰਡਾ-
ਦੁਨੀਆਂ ਦੇ ਵਿੱਚ ਪਿਆਰ ਦਾ ਝੰਡਾ ਗੱਡਣਾ, ਸੋਹਣੀਏਂ
ਜਿੰਦ ਜਾਂਦੀ ਤਾਂ ਜਾਏ, ਸਾਥ ਨਹੀਂ ਛੱਡਣਾ, ਸੋਹਣੀਏਂ
ਜਿੰਦ ਜਾਂਦੀ ਤਾਂ ਜਾਏ, ਸਾਥ ਨਹੀਂ ਛੱਡਣਾ, ਸੋਹਣੀਏਂ
ਦੁਨੀਆਂ ਦੇ ਵਿੱਚ ਪਿਆਰ ਦਾ ਝੰਡਾ-
ਤੇਰੀ ਸੱਚੇ ਰੱਬ ਦੇ ਅੱਗੇ ਦੁਆ ਕਰਦੀ ਹਾਂ
ਹਰ ਦਮ ਤੇਰੇ ਸਾਹਾਂ ਦੇ ਵਿੱਚ ਸਾਹ ਭਰਦੀ ਹਾਂ
ਹਰ ਦਮ ਤੇਰੇ ਸਾਹਾਂ ਦੇ ਵਿੱਚ ਸਾਹ ਭਰਦੀ ਹਾਂ
ਕੁੱਝ ਨਾ ਤੇਰੇ ਨਾਲ਼, ਤੇਰੇ ਨਾਲ਼-
ਕੁੱਝ ਨਾ ਤੇਰੇ ਨਾਲ਼, ਤੇਰੇ ਨਾਲ਼ ਚਿਲਣਾ, ਸੋਹਣਿਆਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਵੇਖੀਂ ਵੇ ਕਿਤੇ ਭੁੱਲ ਨਾ ਜਾਵੀਂ-
ਹਾਏ, ਤੂੰ ਹੀ ਮੇਰੀ ਜਿੰਦ ਤੇ ਤੂੰ ਹੀ ਜਾਨ, ਸੋਹਣੀਏਂ ਨੀ
ਤੂੰ ਹੀ ਮੇਰਾ ਦੀਨ ਤੇ ਤੂੰ ਈਮਾਨ, ਸੋਹਣੀਏਂ ਨੀ
ਹੋ, ਤੂੰ ਹੀ ਮੇਰਾ ਦੀਨ ਤੇ ਤੂੰ ਈਮਾਨ, ਸੋਹਣੀਏਂ ਨੀ
ਮਰਦਾਂ ਦਾ ਨਾ ਕੰਮ ਮੈਦਾਨੋਂ-
ਮਰਦਾਂ ਦਾ ਨਾ ਕੰਮ ਮੈਦਾਨੋਂ ਭੱਜਣਾ, ਸੋਹਣੀਏਂ
ਜਿੰਦ ਜਾਂਦੀ ਤਾਂ ਜਾਏ, ਸਾਥ ਨਹੀਂ ਛੱਡਣਾ, ਸੋਹਣੀਏਂ
ਜਿੰਦ ਜਾਂਦੀ ਤਾਂ ਜਾਏ, ਸਾਥ ਨਹੀਂ ਛੱਡਣਾ, ਸੋਹਣੀਏਂ
ਦੁਨੀਆਂ ਦੇ ਵਿੱਚ ਪਿਆਰ ਦਾ ਝੰਡਾ-
Ankhile Balkar ਮੈਂ ਤੇਰੀਆਂ ਤੱਕਦੀ ਰਾਹਵਾਂ
ਮੇਰੇ ਲਈ ਫ਼ਹਿਸਤਾਂ, ਵੇ ਚੰਨ, ਤੇਰੀਆਂ ਬਾਹਵਾਂ
ਮੇਰੇ ਲਈ ਫ਼ਹਿਸਤਾਂ, ਵੇ ਚੰਨ, ਤੇਰੀਆਂ ਬਾਹਵਾਂ
ਲੈ ਚੱਲ ਕਿੱਧਰੇ ਦੂਰ ਇਹ ਜੱਗ ਤੋਂ-
ਲੈ ਚੱਲ ਕਿੱਧਰੇ ਦੂਰ, ਤੂੰ ਵਰਤੀਂ ਢਿੱਲ ਨਾ, ਸੋਹਣਿਆਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਵੇਖੀਂ ਵੇ ਕਿਤੇ ਭੁੱਲ ਨਾ ਜਾਵੀਂ-
100-100 ਵਾਰੀ ਸਦਕੇ ਮੈਂ Manjinder'e ਤੇਰੇ ਤੋਂ
ਤੇਰੇ ਤੋਂ ਬਿਨ ਪਲ਼ ਵੀ ਨਾ ਜੀਅ ਹੋਣਾ ਮੇਰੇ ਤੋਂ
ਨੀ ਤੇਰੇ ਤੋਂ ਬਿਨ ਪਲ਼ ਵੀ ਨਾ ਜੀਅ ਹੋਣਾ ਮੇਰੇ ਤੋਂ
ਔਖਾ ਏ ਦਿਲ 'ਚੋਂ ਇੱਕ-ਦੂਜੇ ਨੂੰ-
ਔਖਾ ਏ ਦਿਲ 'ਚੋਂ ਇੱਕ-ਦੂਜੇ ਨੂੰ ਕੱਢਣਾ, ਸੋਹਣੀਏਂ
ਜਿੰਦ ਜਾਂਦੀ ਤਾਂ ਜਾਏ, ਸਾਥ ਨਹੀਂ ਛੱਡਣਾ, ਸੋਹਣੀਏਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਨੀ ਜਿੰਦ ਜਾਂਦੀ ਤਾਂ ਜਾਏ, ਸਾਥ ਨਹੀਂ ਛੱਡਣਾ, ਸੋਹਣੀਏਂ
ਮੇਰੇ ਜਿੰਨਾ ਪਿਆਰ ਕਿਤੋਂ ਨਹੀਂ ਮਿਲਣਾ, ਸੋਹਣਿਆਂ
ਨੀ ਜਿੰਦ ਜਾਂਦੀ ਤਾਂ ਜਾਏ, ਸਾਥ ਨਹੀਂ ਛੱਡਣਾ, ਸੋਹਣੀਏਂ
You May Also Like
» Ik Dukh Hove [Ranjit Mani] » Tera Jikar Jaruri Hona Ae [Avninder Minta] » Tu Sanu Kiven Bhulgi [Mangi Mahal] » Sanu Labh Ju Mashook [Dalvir Shonki] » Kaljan Di Yaari [Hukam Jamalgarhi] » Haan Da Haani [Dalvir Shonki] » Lagda Nibhi Nai [Nirmal Sidhu] » Teri Tasveer Vairne [Balkar Sodhi]FAQs for Chadd Ke Tera Des
Who is singer of Chadd Ke Tera Des song ?
Singer of Balkar Dilkhush.
Who is writer of Chadd Ke Tera Des song ?
Vasava Ram Sewak wrote this Song.
Who is the music director of Chadd Ke Tera Des song ?
Chadd Ke Tera Des is Tuned by Nirmal Sidhu.
Which label release Chadd Ke Tera Des song ?
Chadd Ke Tera Des is released under the label of Alpine Records.
Whats the playtime (duration) of Chadd Ke Tera Des song ?
Playtime of song Chadd Ke Tera Des is 05:21 minute.
How can I download Chadd Ke Tera Des song ?
You can download Chadd Ke Tera Des song via click above download links.