Case Jatt Ne Shayarjeet Mp3 Song Download
Get This Song
Play Online
Share This Song
Case Jatt Ne Song Lyrics
Guri Sartaj!
Deep Jandu!
ਸਾਲ ੧੮ ਵੇ ਤੋਂ ਜਦੋਂ ਦੀ ਤੂ ਪਾਰ ਹੋ ਗਈ (ਰ ਰਾ ਰਾ)
ਮੁੰਡੇਆਂ ਦੇ ਵੱਸੋਂ ਗਲ ਬਾਹਰ ਹੋ ਗਈ (ਰ ਰਾ ਰਾ)
ਸਾਲ ੧੮ ਵੇ ਤੋਂ ਜਦੋਂ ਦੀ ਤੂ ਪਾਰ ਹੋ ਗਈ
ਮੁੰਡੇਆਂ ਦੇ ਵੱਸੋਂ ਗਲ ਬਾਹਰ ਹੋ ਗਈ
ਇੱਸ ਗਲ ਦੀ ਹੈਰਾਨੀ ਸਾਨੂੰ ਸੋਣੀਏ
ਨੀ ਕਦੋਂ ਸਿੱਪੀਆਂ ਦੇ ਸੱਪ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
ਜਿਹੜੇ ਕਦੇ ਲੰਘੇ ਨਾ ਸੀ ਥਾਣਿਆਂ ਦੇ ਕੋਲ ਦੀ (ਰ ਰਾ ਰਾ)
ਹੁਣ ਓਹ੍ਨਾ ਨਾਵੇ Case ਆਂ ਦੀ ਕਿਤਾਬ ਪੂਰੀ ਬੋਲਦੀ (ਰ ਰਾ ਰਾ)
ਜਿਹੜੇ ਕਦੇ ਲੰਘੇ ਨਾ ਸੀ ਥਾਣਿਆਂ ਦੇ ਕੋਲ ਦੀ
ਓਹ੍ਨਾ ਨਾਵੇ Case ਆਂ ਦੀ ਕਿਤਾਬ ਪੂਰੀ ਬੋਲਦੀ
ਸਾਡੇ ਸਿਰਾਂ ਤੋਂ ਵਕੀਲ ਪਾ ਗਏ ਕੋਠੀਆਂ
ਵੈਲੀ ਤੇਰੇ ਪਿਛੇ ਜੱਟ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
ਪੱਕੇਆਂ ਯਾਰਾਂ ਦੇ ਪੈ ਗਏ ਤੇਰੇ ਪਿੱਛੇ ਵੈਰ ਨੀ (ਰ ਰਾ ਰਾ)
ਟੁੱਟ ਗਯਾ Group ਜੀਤੋਂ ਡਰਦਾ ਸੀ ਸ਼ਿਹਰ ਨੀ (ਰ ਰਾ ਰਾ)
ਪੱਕੇਆਂ ਯਾਰਾਂ ਦੇ ਪੈ ਗਏ ਤੇਰੇ ਪਿੱਛੇ ਵੈਰ ਨੀ
ਟੁੱਟ ਗਯਾ Group ਜੀਤੋਂ ਡਰਦਾ ਸੀ ਸ਼ਿਹਰ ਨੀ
ਖੈ ਗਏ ਆਪੋ ਚ ਯਾਰਾਂ ਦੇ ਯਾਰ ਗੋਰੀਏ
ਨੀ ਢੈੜੇ ਕਿਨੇ ਵਖੋ ਵਖ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ
ਜਿਨਾ ਕਦੇ ਕੀਤੀਆਂ Class ਆਂ ਨਾ ਸੀ Miss ਨੀ (ਰ ਰਾ ਰਾ)
ਸਿੱਧੇ ਜਾਂਦੇ College ਓਂ ਕਚੇਰੀ ਹੁਣ ਨਿੱਤ ਨੀ (ਰ ਰਾ ਰਾ)
ਜਿਨਾ ਕਦੇ ਕੀਤੀਆਂ Class ਆਂ ਨਾ ਸੀ Miss ਨੀ
ਸਿੱਧੇ ਜਾਂਦੇ College ਓਂ ਕਚੇਰੀ ਹੁਣ ਨਿੱਤ ਨੀ
ਤੇਰੇ Kabal Saroopwali ਵਾਲੇ ਲਈ
ਹਾੱਸੇ ਨਿੱਤ ਦਾ ਕੱਪਤ ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
Preet Harpal!
Deep Jandu!
ਹਾ ਹਾ..
ਆ ਗਯਾ ਨੀ ਓਹੀ ਬਿੱਲੋ Time
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
Case ਮੁੰਡੇਆਂ ਤੇ ਬਣ ਗਏ ਨੇ ਗੋਰੀਏ
ਨੀ ਤੇਰੇ ਮੀਡੀਆਂ ਤੋਂ Puff ਬਣ ਗਏ
You May Also Like
» Ban Bottle Rasbhari [Shayarjeet] » Bud Nai Si Jinne [Shayarjeet] » Relu Raati Jamya [Shayarjeet] » Sire Lagi Payi Ae [Shayarjeet] » Sir Te Chunni [Shayarjeet] » Dard Judaiyan Wale [Shayarjeet] » Pani Da Glass [Jasbir Kaur] » Trerd Ik Wari [Jasbir Kaur]FAQs for Case Jatt Ne
Who is singer of Case Jatt Ne song ?
Singer of Shayarjeet.
Who is writer of Case Jatt Ne song ?
Chhinda Pundori wrote this Song.
Who is the music director of Case Jatt Ne song ?
Case Jatt Ne is Tuned by Victor Komboj.
Which label release Case Jatt Ne song ?
Case Jatt Ne is released under the label of MNX Park.
Whats the playtime (duration) of Case Jatt Ne song ?
Playtime of song Case Jatt Ne is 04:19 minute.
How can I download Case Jatt Ne song ?
You can download Case Jatt Ne song via click above download links.