Camera Gippy Grewal Mp3 Song Download
Get This Song
Play Online
Share This Song
Camera Song Lyrics
1,2,3,4
Desi Crew
Desi Crew
Desi Crew
Desi Crew
ਹੋ ਤੇਰਾ ਰੰਗ ਗੋਰਾ ਤੇਰੀ Lambo ਹੋਰੀ
ਮੁੰਡੇ ਬਹਿ ਜਾਂਦੇ ਨੀ ਤੂੰ ਜਿੱਥੇ ਖੜੀ
ਤੇਰੀ Hazel ਜਿਹ ਅੱਖ
ਤੇਰਾ Latin ਜਿਹਾ ਲੱਕ
ਤੇਨੂੰ Lehnga ਬਣਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਕਦੋਂ ਪਾਣੀ ਪੀਂਦੀ ਕਦੋਂ Limca ਤੂੰ
ਕਦੋਂ ਕਿਹੜੇ ਵੇਲੇ ਕੀ ਖਾਂਦੀ ਏ
ਇੱਕ Week ਵਿਚ ਦੋ ਸਹੇਲੀਆਂ ਨਾਲ
ਨੀ ਤੂੰ ਤਿੰਨ ਵਾਰੀ Bombay ਜਾਂਦੀ ਏ
ਕਿਹੜਾ ਰੱਖੀ ਬੈਠੀ ਏ
ਤੂੰ ਜਿਨੂੰ ਪੱਟੀ ਬੈਠੀ ਏ
ਹੁਣ ਸਾਲੇ ਨੂੰ ਚੱਕ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਕਿਹੜੇ Gym ਚ ਤੂੰ ਹਾਏ Slim ਹੋਈ
ਕਿਹੜੇ Parlor ਚੋਂ ਬਣੀ ਤਿੱਤਲੀ
ਪਾ ਕੇ Short ਲੀਰੇ ਹਾਂ ਤੂੰ Shorty ਏ ਨੀ
ਅੱਜ Nora ਵਾਂਗ ਫਿਰੇ ਨਿਖਰੀ
ਜੇ ਤੂੰ Pose ਮਾਰੇ ਇਕ ਤਾਂ ਮੈਂ Geet ਪੰਜ ਸੱਤ
Kaptaan ਤੋ ਲਿਖਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਟੋਹਰ ਬੜਾ ਕੱਢ ਦੀ ਏ ਮਾੜੀ ਦਾ ਖੜੀ ਦੀ ਏ
ਲੱਗੇ ਚੰਗੇ ਘਰ ਦੀ ਏ ਤੂੰ
Vibe ਜਿਹ Drippy ਤੇਰੀ ਜੁੱਤੀ ਮਾਰੇ ਸੀਟੀ ਤੇਰੀ
Gippy Gippy ਕਰਦੀ ਏ ਤੂੰ
ਜਾਨ ਵਾਰਦੇ ਆ ਤਾਰੇ ਸਾਡੇ ਆ
Photo ਤੇਰੀ ਚੰਨ ਚ ਜੜ੍ਹਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
ਤੇਰੇ ਤੇ ਬਿੱਲੋ Camera ਲਵਾ ਦਾਂ ਨੀ
ਹੋ ਸਾਰਾ ਦਿਨ ਦਿਸਦੀ ਰਹੇ ਤੂੰ ਜੱਟ ਨੂੰ
You May Also Like
» Gal Pyaar Di [Jugraj Sandhu] » Gallbaat [Harnav Brar] » Putt Han Punjabi [Ranjit Bawa] » Connections [Satkar Sandhu, Gurlez Akhtar] » Block [Lakhi Ghuman] » Dadi Mod De [Happy Raikoti] » Chadhat Singh Da Potra [Himmat Sandhu] » RANG BADLAAN DA [Wazir Patar, Bir Singh]FAQs for Camera
Who is singer of Camera song ?
Singer of Gippy Grewal.
Who is writer of Camera song ?
Kaptaan wrote this Song.
Who is the music director of Camera song ?
Camera is Tuned by Desi Crew.
Which label release Camera song ?
Camera is released under the label of T-Series Apna Punjab.
Whats the playtime (duration) of Camera song ?
Playtime of song Camera is 02:41 minute.
How can I download Camera song ?
You can download Camera song via click above download links.