By Moonlight Prem Dhillon, Bibi Swarn Nooran Mp3 Song Download
Get This Song
Play Online
Share This Song
By Moonlight Song Lyrics
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਸਾਡਾ ਕੱਲਿਆਂ ਦਾ ਲੱਗਦਾ ਨੀ ਦਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਹੋ ਨਜਰਾਂ ਦੀ ਦੀਦ ਸਹਿਕਣ ਪਿਆਰ
ਲਈ ਸਾਹਾ ਮਹਿਕਣ
ਨਜਰਾ ਦੀਦ ਸਹਿਕਣ
ਪਿਆਰ ਲਈ ਸਾਹਾ ਮਹਿਕਣ
ਕਹਿੰਦਾ ਬੁਲਿਆ ਦੇ ਸਾਹਵੇ ਕਾਲਾ ਤਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਸਾਡਾ ਕੱਲਿਆਂ ਦਾ ਲੱਗਦਾ ਨੀ ਦਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਨਾ ਅੱਖੀ ਨਿੰਦਰ ਪੈਦੀ ਮੈਂ ਓਸਲ ਵੱਟੇ ਲੈਦੀ
ਨਾ ਅੱਖੀ ਨਿੰਦਰ ਪੈਦੀ ਮੈਂ ਓਸਲ ਵੱਟੇ ਲੈਦੀ
ਪਿੰਡਾ ਬੋਸ ਕੀ ਲੈਦਾ ਲੰਮਾ ਛਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਸਾਡਾ ਕੱਲਿਆਂ ਦਾ ਲੱਗਦਾ ਨੀ ਦਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਮੈਂ ਹੱਥ ਪਈ ਜੋੜਾ ਚੰਨਾ
ਤੂੰ ਟੱਪ ਕੇ ਆ ਜਾ ਬੰਨਾ
ਮੈਂ ਹੱਥ ਪਈ ਜੋੜਾ ਚੰਨਾ
ਤੂੰ ਟੱਪ ਕੇ ਆ ਜਾ ਬੰਨਾ
ਟੰਗੇ ਤਾਰਿਆ ਦੀ ਮੈਨੂੰ ਚਿਲ ਮਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਸਾਡਾ ਕੱਲਿਆਂ ਦਾ ਲੱਗਦਾ ਨੀ ਦਿਲ ਮਾਹੀ ਵੇ
ਰਾਤਾਂ ਆ ਗਈਆਂ ਚਾਨਣੀਆਂ
ਤਾਰੇਆ ਦੀ ਲੋਏ ਮੇਰੀ ਜਾਨ ਆਪਾ ਦੋਹੇ
ਕਦੇ ਇਕੱਠੇ ਨਹੀਓ ਹੋਏ ਕਿੰਨਾ ਚਿਰ ਹੋ ਗਿਆ
ਕਿੰਨਾ ਚਿਰ ਹੋ ਗਿਆ
You May Also Like
» Lying Anyway [Prem Dhillon, Rupinder Handa] » The Station [Prem Dhillon, Osaf Fateh Ali]FAQs for By Moonlight
Who is singer of By Moonlight song ?
Singer of Prem Dhillon, Bibi Swarn Nooran.
Who is the music director of By Moonlight song ?
By Moonlight is Tuned by MixSingh.
Which label release By Moonlight song ?
By Moonlight is released under the label of Prem Dhillon Music.
Whats the playtime (duration) of By Moonlight song ?
Playtime of song By Moonlight is 03:03 minute.
How can I download By Moonlight song ?
You can download By Moonlight song via click above download links.