BTS Harkirat Sangha Mp3 Song Download
Get This Song
Play Online
Share This Song
BTS Song Lyrics
Believe ਪਹਿਲੇ ਦਿਨ ਤੋਂ
ਨਾ ਕੀਤਾ Luck ਤੇ Drive ਪਹਿਲੇ ਦਿਨ ਤੋਂ
ਸੀ ਉੱਚੇ ਅੱਖ ਦੇ
ਬੇਬੇ ਕਹਿੰਦੀ ਰਹਿਣ ਦੇ ਵੇ ਪੁੱਤ ਥੋੜੀ ਖਾ ਲਾਂਗੇ
ਬਾਪੂ ਦੇਕੇ ਥੱਪੜਾ ਤੇ ਕਹਿੰਦਾ ਸ਼ੇਰਾ ਚੱਕ ਦੇ
ਦੇਰ ਹੱਲਾ ਸ਼ੇਰੀ ਦੀ ਸੀ, ਅੱਗ ਲਾਈ ਸ਼ੇਰ ਨੇ
ਪੰਗੇ ਲੈਂਦੇ ਲੈਂਦੇ ਦੇ ਆ ਹੱਟ ਦੇ ਤਾਂ ਫੇਰ ਮੈਂ
ਵੇਖ ਮੈਨੂੰ ਚੁੱਪ ਲਾਉਣਦੇ ਹਲਕੇ ਜਿਹੇ Touch ਜੋ
ਬੱਗਾ ਆਲੇ ਜੱਟ ਵਾਂਗੂ ਨੱਪੂ ਘੇਰ ਘੇਰ ਮੈਂ
ਵਿੱਚ ਪਹਿਲੇ ਦਿਨ ਤੋਂ
ਕਰਾਂ Back ਤੇ Smith
ਪਹਿਲੇ ਦਿਨ ਤੋਂ
ਰਖਾਂ Lap ਤੇ
Vibe ਤੇਰੇ ਜੱਟ ਦੀ ਰਹੀ ਨਾ ਕਦੇ Med 'ਚ
Defense ਤੇ ਸੀ ਪਹਿਲਾਂ ਹੁਣ ਆ ਗਿਆ Attack ਤੇ
ਓ ਲੱਭਦੇ ਹੱਥਾਂ ਨਾ Fire ਕਰਮਾ ਦੇ Collar
ਮੀਹ ਵਾਂਗੂ ਡਿੱਗਦੇ ਆ ਖਾਤਿਆਂ 'ਚ Dollar
ਤਰੱਕੀ ਦੇਖ ਕਈ Gun ਆ ਉੱਤੇ ਚੜ੍ਹ ਤੇ Silencer
ਤੇ ਨੱਦੀਆਂ ਨੇ ਬੱਕੀਆਂ ਤੇ ਕੱਸ ਲੀ ਆ ਚਣਾਰ
ਨੀ ਸਾਡੀ ਪਹਿਲੇ ਦਿਨ ਤੋਂ
ਗੱਲ ਵੱਖਰੀ ਯਾਰਾਂ ਨਾਲ
ਪਹਿਲੇ ਦਿਨ ਤੋਂ
ਗੱਲ ਵਕਦੀ ਤੇ ਅੱਜ ਸਾਨੂੰ ਚੰਗਾ ਖਾਂਦੇ ਪਿੰਡਿਆਂ ਨੂੰ ਵੇਖ ਕੇ
ਤੂੰ ਸਚ ਜਾਨੀ ਕਈਆਂ ਦੀ ਪਿੱਟੇ 'ਚ ਹੋ ਗਈ ਪੱਥਰੀ
We Come We On
They Suck A1
ਆਹੀ ਇੱਕ ਦੋ ਨੇ ਓ ਚੇਤੀ ਬੈਹਿੰਦੈ ਰੋ ਨੇ
ਹੁੰਦੇ Back Batter ਤੇ ਬਣਾਂਦੇ Bro ਨੇ
ਚਲਦੇ Collab ਨਾਲ ਤੇ Note’ਆਂ ਆਲੇ Bag ਨਾਲ
ਖਿੰਡੇ ਆਗੇ Bus Job ਕਰਦੇ Blow ਨੇ
ਥਾ ਥਾ ਥਾ ਹੁੰਦੀ ਸੁੰਦੀ ਆ ਕੱਲ ਦੀ
ਨੀ ਅੱਖੀਆਂ ਨਾਲ ਦੇਖ ਤੂੰ Donali ਕਿਵੇਂ ਚਲਦੀ
ਅੱਖਰਾਂ ਨਾਲ ਮੁੱਢ ਤੋਂ ਹੀ ਚੱਲਿਆ Selective
ਕੱਲਾ ਕੱਲਾ ਗਾਣਾ ਤਾਹੀਓ Radio ਤੇ Active
ਆ ਕਹਿੰਦੇ ਏ ਨਹੀਂ ਚੱਲਣਾ, ਇੱਕੋ ਸੀ ਪੈਂਦਾ ਹੱਸਣਾ
ਦਿੰਦੇ ਚਾਲੀ ਲੱਖ ਤੇ ਦਿੰਦਾ ਨਹੀਂ ਅੱਜ Fuck ਮਾ
ਹੁਣ ਮੇਰੀ ਬੁਕਲ ਤੱਕ ਬੈਹਣ ਤੱਕ ਜਾਂਦੇ ਆ
ਆ ਵੀਹ ਇੱਕੀ ਵਿੱਚ ਮੈਂ ਜਿਨ੍ਹਾਂ ਦੇ ਜੋੜੇ ਹੱਥ ਵਿੱਚ
ਤਾਈਂ ਮੈਂ ਪਹਿਲੇ ਦਿਨ ਤੋਂ
Independent ਏਹੀ ਪਹਿਲੇ ਦਿਨ ਤੋਂ
ਮੇਰੀ Violence School ਵੀ Class 'ਤੇ ਹੁੰਦਾ ਸੀ Absent
ਤੇ Trending ਆਲੇ Chart ਆ ਉੱਤੇ Full ਆ Attendance
Unable ਆ Table ਨਾ Teacher ਨਾ Feature ਨਾ
ਤਾਵੀ ਦੇਖ ਪੜਿ ਜਾਂਦਾ Speaker ਡੱਕੇ ਆ Door Main Stream ਵਾਲਾ ਤੋੜ ਕੇ
Basement ਵਿੱਚੋ ਜਾਂਦਾ ਸਿੱਧਾ Billboard ਤੇ
ਟਿੱਕਾ ਕ ਪਹਿਲੇ ਦਿਨ ਤੋਂ ਕਿੱਤੀ Hustle ਆ ਟਿੱਕਾ ਕ ਪਹਿਲੇ ਦਿਨ ਤੋਂ ਕਿੱਤੀ Hustle ਆ
ਹਿੱਕ ਉੱਤੇ ਚਲਿਆ ਨੇ ਜਿਨਿਆ ਵੀ ਚਲਿਆ ਚੱਲੇ ਬਿਨਾ ਸੰਗਿਆ ਜੋ ਚਲਦਾ ਏ ਅਸਲਾ
You May Also Like
» Code Red [Harkirat Sangha]FAQs for BTS
Who is singer of BTS song ?
Singer of Harkirat Sangha.
Who is writer of BTS song ?
Harkirat Sangha wrote this Song.
Who is the music director of BTS song ?
BTS is Tuned by Starboy X.
Which label release BTS song ?
BTS is released under the label of Harkirat Sangha.
Whats the playtime (duration) of BTS song ?
Playtime of song BTS is 02:43 minute.
How can I download BTS song ?
You can download BTS song via click above download links.