Brown Munde Remix Dj Shadow Dubai, Ap Dhillon Mp3 Song Download
Get This Song
Play Online
Share This Song
Brown Munde Remix Song Lyrics
Gminxr
Lambo Truck ਵਿੱਚ ਗੇੜੀ ਸਿੱਧੀ Hollywood
ਗੀਤ ਦੇਸੀ ਮੁੰਡਿਆਂ ਦੇ ਸੁਣੇ Bollywood
Music ਦੀ Wave ਆ, ਨਾ ਭਾਲ਼ਦੇ ਕੋਈ Fav' ਆ
ਗਾਉਣਾ ਵੀ ਆਉਂਦਾ ਤੇ Lyrics ਐ
ਚੰਗੇ ਜਿਹੜੇ ਚੱਲਦੇ ਸੀ, ਕਿਸੇ ਤੋਂ ਨਾ ਢੱਲਦੇ ਸੀ
ਉਹਨਾਂ ਦਾ ਬਣਾਉਂਦੇ ਆ Clown ਮੁੰਡੇ
Brown ਮੁੰਡੇ
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
ਓ, Balmain ਦੀ Jean ਆ, Life ਹਸੀਨ ਆ
ਰਾਤਾਂ ਰੰਗੀਨ ਆ, ਚੋਬਰ ਸ਼ੌਕੀਨ ਆ
Cup'ਆਂ 'ਚ Lean ਆ, ਗੱਲਾਂ ਤੋਂ Mean ਆ
ਕਈ ਨਾਰਾਂ ਦੇ Message ਛੱਡੇ ਕਰ Seen ਆ
ਪੱਕੇ ਤੈਰਾਕ ਆ, ਨਾ ਉੱਡਦੇ ਜਵਾਕ ਆ
ਦਾਰੂ 'ਚ ਕਰਦੇ Drown ਮੁੰਡੇ
Brown ਮੁੰਡੇ
ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ (ਮਾਝੇ ਆਲ਼ੇ, ਮਾਝੇ ਆਲ਼ੇ)
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
Ford'ਆਂ ਤੋਂ G Class, Fona ਤੋਂ Motest
ਨਾ, ਕਰਦੇ ਨਾ Game Lack (nah, Nah)
Brown, Brown ਮੁੰਡੇ, Brown ਮੁੰਡੇ
Mind 'ਤੇ Beach, ਹੱਥਾਂ 'ਚ Reach
ਬੁੱਢੇ ਹੋਇਆਂ ਨੂੰ ਕਈ ਕੁੱਝ ਕੀਤਾ ਆ Teach
ਅਸੀਂ ਕਰਦੇ ਆ ਆਪਣੀ ਤੇ ਲੋਕ ਕਹਿੰਦੇ, please!
ਸਾਡੇ ਆਪਣੇ ਆ Counter ਤੇ ਆਪ ਕੀਤੇ Breach
ਲੱਗੀ Full ਮੌਜ ਆ, Stir ਕੀਤੀ Sauce ਆ
ਕਰਾਉਂਦੇ Buzz Down ਮੁੰਡੇ
Brown ਮੁੰਡੇ
ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
(let's Go!)
ਓ, ਗੁੱਟ 'ਤੇ ਆ Benti, ਨਾ Note'an ਦੀ ਗਿਣਤੀ ਆ
Time ਸਾਡੇ ਕੋਲ਼ ਆ ਤੇ ਲੋਕ ਹੋਏ Anti ਆ
ਯਾਰੀ ਦੀ Guarantee ਆ, ਲੋਕ ਕੀਤੇ Senti' ਆ
ਦੁਨੀਆ ਐ ਲੱਭਦੀ ਤੇ ਨਾਰਾਂ ਵੀ Senti' ਆ
Shinda ਕੋਲ਼ੇ ਅੱਜ, ਏਨਾਂ ਕੱਲ ਜਾਣਾ La
ਤੇ ਪਰਸੋਂ ਨੂੰ Bag'ਆਂ 'ਚ Cash ਲੈਕੇ ਹੋਣੇ Capetown ਮੁੰਡੇ
Brown ਮੁੰਡੇ
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
ਓ, ਯਾਰ ਭਾਵੇਂ ਥੋੜੇ ਆ, ਜੱਕੇ ਹੀ ਜੋੜੇ ਆ
ਮਿੱਠੇ ਨਾ ਬਣਦੇ, ਇਹ ਬੁੱਲ੍ਹਾਂ ਤੋਂ ਕੌੜੇ ਆ
ਲੰਬੇ ਹੀ ਦੌੜੇ ਆ, ਹਿੱਕਾਂ ਤੋਂ ਚੌੜੇ ਆ
ਮੁੱਕਦੀ ਆ ਗੱਲ, ਇਹਨਾਂ ਦੱਬਾਂ ਤੇ ਘੋੜੇ ਆ
Diamond ਦੇ Piece ਨੇ, ਕਰੋੜਾਂ ਦੀ ਚੀਜ਼ ਨੇ
ਆਉਂਦੇ ਕਿੱਥੇ Down ਮੁੰਡੇ
Brown ਮੁੰਡੇ
ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
ਸਿਰ ਕੱਢ ਗੱਜਦੇ Speaker'ਆਂ 'ਚ ਵੱਜਦੇ
Brown ਮੁੰਡੇ, Brown ਮੁੰਡੇ (brown ਮੁੰਡੇ, Brown ਮੁੰਡੇ)
ਓ, ਦੇਸੀ ਜਿਹੇ ਗੀਤ ਆ, Trap ਜਿਹੀ Beat ਆ
Brown ਮੁੰਡੇ
You May Also Like
» Tujh Mein Rab Dikhta Hai Remix [Dj Tejas] » Police Official Remix [Dj Shadow Dubai, Dj Flow, Afsana Khan] » Jatt Disda Desi Mix [Sunanda Sharma] » Tera Hone Laga Hoon Remix [Dj Tejas] » Surma Kaala Remix [Dj Shadow Dubai, Jassi Gill] » Apne Viah De Vich Dhol Mix [Balkar Sidhu, Lahoria Production] » Aisha Gal Mithi Mithi Bol Remix [Dj Shadow Dubai] » Trucker Dhol Mix [Arjan Dhillon, Lahoria Production]FAQs for Brown Munde Remix
Who is singer of Brown Munde Remix song ?
Singer of Dj Shadow Dubai, Ap Dhillon.
Which label release Brown Munde Remix song ?
Brown Munde Remix is released under the label of Djpaji Official.
Whats the playtime (duration) of Brown Munde Remix song ?
Playtime of song Brown Munde Remix is 03:11 minute.
How can I download Brown Munde Remix song ?
You can download Brown Munde Remix song via click above download links.