Bronco Vseer, Deepak Dhillon Mp3 Song Download
Get This Song
Play Online
Share This Song
Bronco Song Lyrics
ਨਾ ਸਮਝੇ ਫਿਲਮਾਂ ਆਲੇ ਗੁੰਡੇ
ਅਠਾਰਾਂ ਪਿੰਡ ਸਾਡੇ ਦੇ ਮੁੰਡੇ
ਕਿੱਧਰੇ ਪੱਟ ਨਾ ਦੇਣੀ ਆ ਕਿਨਸੀ
ਜੀਪ ਦੀ ਲਾ ਲੈ ਬਾਰੀ
ਜਾਨ ਨੂੰ ਪਾ ਲਿਆ ਐਬ ਯਾਰਾ
ਕਾ ਦੀ ਲਾ ਲੈ ਯਾਰੀ
ਜਾਨ ਨੂੰ ਪਾ ਲਿਆ ਐਬ ਯਾਰਾ
ਕਾ ਦੀ ਲਾ ਲੈ ਯਾਰੀ
ਰੌਲੇ ਗੌਲੇ ਪੱਗ ਵੱਟ ਵੀਰ
ਜੀ ਠਾਠ ਦੇ ਦਈ ਤਸੀਰ
ਨੌਕਰਿਆਂ ਦੇ ਕੰਨ ਰਹਿ ਖੜ੍ਹੇ
ਛੋਬਰ ਦੇ ਪਾਰੇ ਰਹਿ ਚੜ੍ਹੇ
ਸਾਂਪਾਂ ਦੇ ਫਣਾਂ ਵਾਂਗੂ
ਮੁੱਛਾਂ ਰਹਿੰਦੀ ਆ ਤਾਣੂ ਨੀ
ਰੱਬ ਦੇ ਪਾਣੇ ਵਿਚ ਰਹਿ ਕੇ ਨੀ
ਮਾਣੀ ਏਅਰ ਤਾਣੂ ਨੀ
ਛੱਤੀ ਮਾਰੇ ਛਾਤੀ ਪਾਈ
ਬੁਲੇਟ ਪ੍ਰੂਫ ਚੋਂ
ਡਰੇ ਆਸਮਾਨ ਤੇਰੇ ਜੱਟ ਦੀ ਬੰਦੂਕ ਤੋਂ
ਗੈਸ ਉੱਤੇ ਪੈਰ ਫਾਇਰ ਕੱਢਣ ਸੁਨਰੂਫ਼ ਚੋਂ
ਡਰੇ ਆਸਮਾਨ ਤੇਰੇ ਜੱਟ ਦੀ ਬੰਦੂਕ ਤੋਂ
ਬੁਲਾਉਂਦੇ ਯਾਰ ਨੂੰ ਪਾਵੇ
ਨੰਹੇ ਅੱਕੜ ਖੱਬੀ ਖਾਣ ਨੂੰ
ਅਫੀਮ ਨੂੰ ਨਸ਼ਾ ਪੱਤਾ ਨਾ ਮੰਨੇ
ਕਰਦਾ ਠਾਠ ਜੋ ਜਰਨਾ ਜਾਣੇ
ਮੀਂਹ ਵਿੱਚ ਮੌਤ ਰੱਖਣ
ਧੁੰਨ ਧੁੰਨ ਕੇ ਵੇ ਜੱਟਾਂ
ਚਾਂਦੀ ਦੇ ਰੁਪਏ ਵਾਂਗੂ
ਨਾ ਟੰਕੇ ਵੇ ਜੱਟਾਂ
ਟਾਇਰ ਤੇ ਐਲੋਏ ਪਾਉਣਾ
ਚੂਣ ਚੂਣ ਕੇ ਵੇ ਜੱਟਾਂ
ਟਾਇਰ ਤੇ ਐਲੋਏ ਪਾਉਣਾ
ਚੂਣ ਚੂਣ ਕੇ ਵੇ ਜੱਟਾਂ
ਕੱਢ ਓ ਕੁੱਤਿਆਂ ਦੇ ਮੇਲੇ ਲੁੱਟ ਦੇ
ਪੈਰੀ ਜੋੜੀ ਮਹਿੰਗੀਆਂ ਬੂਟਾਂ ਦੀ
ਮਿਤਰਾਂ ਦੇ ਆਉਣ ਤੇ ਵੱਟ ਲੱਗੇ
ਬੱਲੀਏ ਗਹਿਰੀ ਰੂਟਾਂ ਦੀ
ਸਾਹ ਲੈਣ ਨਹੀਂ ਦਿੰਦੇ ਸੜਕਾਂ ਨੂੰ
22 ਇੰਚ ਦੇ ਟਾਇਰ ਕੁੜੇ
ਪਹਿਲਾ ਚਾਹ ਦਾ ਦੂਜਾ ਯਾਰੀ ਦਾ
ਸਾਨੂੰ ਤੀਜਾ ਨਾ ਕੋਈ ਵੈਲ ਕੁੜੇ
ਲਾਇਆ 70 Bronco ਤੇ
ਪਵਾਉਂਦਾ ਫੋੜੇ ਫੂੰਕ ਜੋ
ਡਰੇ ਆਸਮਾਨ ਤੇਰੇ ਜੱਟ ਦੀ ਬੰਦੂਕ ਤੋਂ
ਗੈਸ ਉੱਤੇ ਪੈਰ ਫਾਇਰ ਕੱਢਣ ਸੁਨਰੂਫ਼ ਚੋਂ
ਡਰੇ ਆਸਮਾਨ ਤੇਰੇ ਜੱਟ ਦੀ ਬੰਦੂਕ ਤੋਂ
(ਡਰੇ ਆਸਮਾਨ ਤੇਰੇ ਜੱਟ ਦੀ ਬੰਦੂਕ ਤੋਂ)
ਤੇਰੇ ਯਾਰ ਸੀਰੇ ਦੇ ਵੇਲੀ
ਚੱਕ ਲਓ ਚੱਕ ਲਓ ਕਰਦੇ ਨੇ
ਓ ਤੜਕੇ ਉਠਾ ਕੇ ਗੋਲੀ
ਵੱਟ ਲਓ ਵੱਟ ਲਓ ਕਰਦੇ ਨੇ
ਤੁਸੀਂ ਕੰਮ ਸੂਰਜ ਨੂੰ ਲਾਉਂਦੇ
ਜਦੋਂ ਅੱਖਾਂ ਲਾਲ ਖੜਾਉਂਦੇ
ਨੀ ਐਵੇਂ ਤਾਂ ਨੀ ਵੈਰੀ
ਬਚ ਲਓ ਬਚ ਲਓ ਕਰਦੇ ਨੇ
ਓ ਆਘਾ ਮੇਰਾ ਆ ਚਾਚਾ ਜੀ ਨੂੰ
ਮੁੱਛ ਆ ਛਾਡੀ
ਦੱਸ ਕਿਸੇ ਲੈਣੀ ਜਾਨ ਜਾਂ ਤੂੰ ਤਾਂ ਜਾਨੋ ਪਿਆਰੀ
ਜਾਨ ਨੂੰ ਪਾ ਲਿਆ ਐਬ ਯਾਰਾ
ਕਾ ਦੀ ਲਾ ਲੈ ਯਾਰੀ
ਦੱਸ ਕਿਸੇ ਲੈਣੀ ਜਾਨ ਜਾਂ ਤੂੰ ਤਾਂ ਜਾਨੋ ਪਿਆਰੀ
ਜਾਨ ਨੂੰ ਪਾ ਲਿਆ ਐਬ ਯਾਰਾ
ਕਾ ਦੀ ਲਾ ਲੈ ਯਾਰੀ
(ਦੱਸ ਕਿਸੇ ਲੈਣੀ ਜਾਨ ਜਾਂ ਤੂੰ ਤਾਂ ਜਾਨੋ ਪਿਆਰੀ)
(ਜਾਨ ਨੂੰ ਪਾ ਲਿਆ ਐਬ ਯਾਰਾ ਕਾ ਦੀ ਲਾ ਲੈ ਯਾਰੀ)
(ਦੱਸ ਕਿਸੇ ਲੈਣੀ ਜਾਨ ਜਾਂ ਤੂੰ ਤਾਂ ਜਾਨੋ ਪਿਆਰੀ)
(ਜਾਨ ਨੂੰ ਪਾ ਲਿਆ ਐਬ ਯਾਰਾ ਕਾ ਦੀ ਲਾ ਲੈ ਯਾਰੀ)
Deep Jandu
You May Also Like
» Kikli [Vseer, Dilpreet Dhillon] » Kinda Sad [Vseer] » 2 Number [Vseer] » Wrangler [Vseer]FAQs for Bronco
Who is singer of Bronco song ?
Singer of Vseer, Deepak Dhillon.
Who is writer of Bronco song ?
Vseer wrote this Song.
Who is the music director of Bronco song ?
Bronco is Tuned by Deep Jandu.
Which label release Bronco song ?
Bronco is released under the label of Desi Junction.
Whats the playtime (duration) of Bronco song ?
Playtime of song Bronco is 03:00 minute.
How can I download Bronco song ?
You can download Bronco song via click above download links.