Bounce Shubh Mp3 Song Download
Get This Song
Play Online
Share This Song
Bounce Song Lyrics
ਤੇਰੇ ਉੱਤੇ ਡੁਲ ਗਏ ਜੱਟਾਂ ਦੇ ਕਾਕੇ
ਸ਼ਰੇਆਮ ਮਾਰਦੀ ਦਿਲਾਂ ਤੇ ਡਾਕੇ
ਨੀ ਟਲ ਜਾ ਟਲ ਜਾ ਕਿਉਂ ਕਰਦੀ ਵਾਕੇ
ਤੂੰ Fan ਬਣਾ ਲੈ ਆ Fendi ਪਾਕੇ
ਤੇਰੇ ਉੱਤੇ ਦੁਲ ਗਏ ਜੱਟਾਂ ਦੇ ਕਾਕੇ
ਸ਼ਰੇਆਮ ਮਾਰਦੀ ਦਿਲਾਂ ਤੇ ਡਾਕੇ
ਨੀ ਟਲ ਜਾ ਟਲ ਜਾ ਕਿਉਂ ਕਰਦੀ ਵਾਕੇ
ਤੂੰ Fan ਬਣਾ ਲੈ ਆ Fendi ਪਾਕੇ
ਕਦੇ Cafe Cufe ਕਦੇ ਫਿਰੇ Club ਨੀ
ਤੂੰ ਬੋਚ ਬੋਚ ਕੇ ਕੁੜੇ ਰੱਖੇ ਪੱਬ ਨੀ
ਸਾਲੇ ਅੱਧੇ ਸ਼ਹਿਰ ਨੂੰ ਪਾਇਆ ਏ ਯੱਬ ਨੀ
ਤੇਰੀ ਰਾਖੀ ਕਰਦਾ ਮੇਰੇ ਲੱਗਾ ਏ ਡੱਬ ਨੀ
ਬੜਾ ਮਹਿੰਗਾ ਪੈਜੂ ਇਹ ਕੋਕਾ ਨੱਕ ਦਾ
ਤੇਰਾ Birkin Bag ਨੀ ਮੈਨੂੰ ਪਿਆ ਏ ਲੱਖ ਦਾ
ਇੱਕ ਨਵਾਂ ਸ਼ਲਾਰੂ ਤੇਰਾ Time ਚੱਕਦਾ
ਮੇਰੇ ਹੱਥੀਂ ਚੜ੍ਹਿਆ ਮੈਂ ਓਥੇ ਹੀ ਡੱਕਤਾ
ਤੇਰਾ Big Brother ਮੇਰਾ Big Fan ਆਂ
ਘਰੇ ਗੱਲ ਤੋਰ ਲਾ ਅਜੇ ਵੀ Time ਆਂ
ਤੇਰਾ ਨਖਰਾ ਚੱਲੇ ਮੇਰੇ ਚੱਲੇ Sign ਆਂ
ਤੂੰ ਲਾ ਲਾ ਯਾਰੀ ਜੱਟ Main Man ਆਂ
Main Man ਆਂ ਓ ਓ ਓ
ਜੇ Suit ਜਿਹਾ ਪਾ ਲਏ ਤਾਂ ਬਾਹਲਾ ਜੱਚਦੀ
ਓ ਤੇਰਾ ਹੋਜੇ ਤੂੰ ਜਿਹਨੂੰ ਤੱਕਦੀ
1 Call ਤੇ ਪਹਿਲਾਂ 2 Hold ਰੱਖਦੀ
ਕੋਈ Age ਪੁੱਛ ਲੇ ਦੋ ਘੱਟ ਦੱਸਦੀ
ਤੇਰੇ ਉੱਤੇ ਡੁਲ ਗਏ ਜੱਟਾਂ ਦੇ ਕਾਕੇ
ਸ਼ਰੇਆਮ ਮਾਰਦੀ ਦਿਲਾਂ ਤੇ ਡਾਕੇ
ਨੀ ਟਲ ਜਾ ਟਲ ਜਾ ਕਿਉਂ ਕਰਦੀ ਵਾਕੇ
ਤੂੰ Fan ਬਣਾ ਲੈ ਆ Fendi ਪਾਕੇ
ਓ ਓ ਓ
You May Also Like
» Ace [Shubh] » Broken [Shubh] » Moves [Shubh]FAQs for Bounce
Who is singer of Bounce song ?
Singer of Shubh.
Who is writer of Bounce song ?
Shubh wrote this Song.
Which label release Bounce song ?
Bounce is released under the label of Shubh.
Whats the playtime (duration) of Bounce song ?
Playtime of song Bounce is 02:23 minute.
How can I download Bounce song ?
You can download Bounce song via click above download links.