Born Free Ranjit Bawa Mp3 Song Download
Get This Song
Play Online
Share This Song
Born Free Song Lyrics
ਕੱਚੇ ਘਰਾਂ ਵਿਚ ਜੰਮੇ ਮੇਰੀ ਮਾਂ ਕੋਲੋਂ ਪੁੱਛ
ਬੈਠਾ ਜੋ ਬਨੇਰੇ ਉੱਤੇ ਕਾ ਕੋਲੋਂ ਪੁੱਛ
ਜਿਹਦੇ ਥੱਲੇ ਪਲਿਆ ਮੈਂ ਚਾਹ ਕੋਲੋਂ ਪੁੱਛ
ਕਿੰਨਾ ਰੱੜ ਰੜ ਆਇਆ ਮੇਰੇ ਨਾਂ ਕੋਲੋਂ ਪੁੱਛ
ਕਿਸਮਤ ਮਾੜੇ ਮੂਹਰੇ ਹਾਰਨਾ ਨਹੀਂ
ਹਾਰਨਾ ਨਹੀਂ ਹਾਰਨਾ ਨਹੀਂ
ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਮਰਨਾ ਨਹੀਂ
ਹੋ ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਓਏ ਮਰਨਾ ਨਹੀਂ
ਹੋ ਹੋ ਹੋ
ਹੋ ਹੋ ਹੋ
ਹੋ ਬੜੇ ਪਿੰਡੇ ਤੇ ਹੰਡਾਏ ਮੈਂ ਹਾਲਾਤਾਂ ਕੋਲੋਂ ਪੁੱਛ
ਬਹੁਤ ਜਾਗ ਜਾਗ ਕੱਟੀਆਂ ਮੈਂ ਰਾਤਾਂ ਕੋਲੋਂ ਪੁੱਛ
ਬੜੇ ਤਾਅਨੇ ਜੀ ਮੈਂ ਖਾਤੇ ਔਕਾਤਾਂ ਕੋਲੋਂ ਪੁੱਛ
ਜਿਹੜੇ ਫੇਰ ਵੀ ਨੀ ਦੱਬੇ ਜਜ਼ਬਾਤਾਂ ਕੋਲੋਂ ਪੁੱਛ
ਹੋ ਤਗੜੇ ਦਾ ਪਾਣੀ ਅੱਪਾਂ ਭਰਨਾ ਨਹੀਂ
ਭਰਨਾ ਨਹੀਂ ਓ ਕਦੇ ਭਰਨਾ ਨਹੀਂ
ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਮਰਨਾ ਨਹੀਂ
ਹੋ ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਓਏ ਮਰਨਾ ਨਹੀਂ
ਰੱਖ ਮਿਹਨਤਾਂ ਤੇ ਜ਼ੋਰ ਗਾਹ ਸ਼ਿਫਟਾਂ ਤੇ ਪਾਵਾਂਗੇ
ਹੌਸਲੇ ਨਾ ਹਾਰੀ ਮੋੜ ਅੱਕੜਾਂ ਨੂੰ ਲਾਵਾਂਗੇ
ਕੰਮ ਨਾਲ ਅਰਸ਼ ਗਰੀਬੀ ਨੂੰ ਹਰਾਵਾਂਗੇ
ਦੇਖੇ ਵੱਡੇ Aim ਕੁਛ ਬਣਕੇ ਹੀ ਜਾਵਾਂਗੇ
ਇਹ ਵੀ ਮੰਨ ਹੋਲਾ ਮਿੱਤਰਾਂ ਤੂੰ ਕਰਨਾ ਨਹੀਂ
ਕਰਨਾ ਨਹੀਂ ਓਏ ਕਰਨਾ ਨਹੀਂ
ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਮਰਨਾ ਨਹੀਂ
ਹੋ ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਓਏ ਮਰਨਾ ਨਹੀਂ
ਹੋ ਹੋ ਹੋ
ਬੜਾ ਕੁਛ ਐਥੋਂ ਤੱਕ ਸਹਿ ਸਹਿਕੇ ਆਏ ਆ
ਕਿਹੜੀ ਗੱਲੋਂ ਦਿਲ ਉੱਤੇ ਬੋਝ ਜਿਹੇ ਬਣਾਏ ਆ
ਹੋ ਕਰਮ ਕੀ ਚੀਜ਼ ਗੁੱਤੋਂ ਫੜ੍ਹਕੇ ਬਿਠਾਏ ਆ
ਬੜੇ ਮਾੜੇ Time ਅੱਸੀ ਹਿੱਕ ਕੇ ਹੰਡਾਏ ਆ
ਰੱਖ ਜ਼ਿਗਰਾਂ ਦਿਲੇਰ ਈਵੇ ਡਰਨਾ ਨਹੀਂ
ਡਰਨਾ ਨਹੀਂ ਓਏ ਡਰਨਾ ਨਹੀਂ
ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਮਰਨਾ ਨਹੀਂ
ਹੋ ਮਾੜੇ ਘਰਾਂ ਵਿਚ ਜੰਮੇ
ਪਰ ਮਰਨਾ ਨਹੀਂ ਮਰਨਾ ਨਹੀਂ ਓਏ ਮਰਨਾ ਨਹੀਂ
You May Also Like
» Delete 2 [Minda] » Talash [Ashar] » Mai Royi Aa [Runbir, Jatinder Maan] » Aadat [Davinder Gumti] » Jameya Hi Nai [Baaghi] » Picca Ford [Sidhu Sukh] » Army Jeep [Robyn Sandhu] » Mera Dil [Sargi Maan]FAQs for Born Free
Who is singer of Born Free song ?
Singer of Ranjit Bawa.
Who is writer of Born Free song ?
Arsh Sidhu wrote this Song.
Who is the music director of Born Free song ?
Born Free is Tuned by Black Virus.
Which label release Born Free song ?
Born Free is released under the label of Ranjit Bawa Music.
Whats the playtime (duration) of Born Free song ?
Playtime of song Born Free is 02:52 minute.
How can I download Born Free song ?
You can download Born Free song via click above download links.