Bonfire Pavitar Lassoi Mp3 Song Download
Get This Song
Play Online
Share This Song
Bonfire Song Lyrics
It's Deol Harman
ਤੇਰੇ ਹੱਥਾਂ ਦੀ ਬਣਾਈ ਹੋਵੇ ਚਾਹ ਨੀ
ਲਈਏ ਥੋੜੀ ਥੋੜੀ Cup A ਵਿਚ ਪਾ ਨੀ
ਨੀ ਮੈਂ Dominate ਕਰਾਂ ਹਰ ਗੱਲ ਚ
ਤੇਨੂ ਸੰਗਦੀ ਨੂ ਚੜ੍ਹ ਜਾਵੇ ਸਾਹ ਨੀ
ਸੰਗਦੀ ਨੂ ਚੜ੍ਹ ਜਾਵੇ ਸਾਹ ਨੀ
ਹੌਲੀ ਹੌਲੀ ਸੰਗ ਲਹੀਏ ਤੇਨੂ ਨਜ਼ਮਾਂ ਸੁਣਾਈਏ
ਅਸੀਂ ਖੁਦ ਨੀ Treat As A ਸ਼ਾਇਰ ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ Lake ਦੇ ਕਿਨਾਰੇ
ਜ਼ਰਾ ਕੱਢ ਕਦੇ Time Bonfire ਕਰੀਏ
ਸੋਹਣੇ ਲੱਗਣੇ ਬਥੇਰੇ ਤੇਰੇ ਘੁੰਮਦੇ ਚੁਫੇਰੇ
ਅੱਪਾ ਸੌ ਦੋ ਸੌ ਜੁਗਨੂੰ ਵੀ Hire ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ Lake ਦੇ ਕਿਨਾਰੇ ਜ਼ਰਾ ਕੱਢ ਕਦੇ Time Bonfire ਕਰੀਏ
ਸੋਹਣੇ ਲੱਗਣੇ ਬਥੇਰੇ ਤੇਰੇ ਘੁੰਮਦੇ ਚੁਫੇਰੇ ਅੱਪਾ ਸੌ ਦੋ ਸੌ ਜੁਗਨੂੰ ਵੀ Hire ਕਰੀਏ
ਕਦੇ ਚੰਦ ਵੇਖਾਂ ਕਦੇ ਤੇਰਾ ਮੁਖ ਮੈਂ, One ਚਿਰ ਲਈ ਤਾ ਭੁੱਲ ਜਾਵਾਂ ਦੁੱਖ ਮੈਂ
ਤੇਨੂ ਖਿਡ ਖਿਡ ਹੱਸਦੀ ਨੂ ਦੇਖਕੇ ਤੇਰੇ ਹਾਸਿਆਂ ਦੀ ਮੰਗ ਲਵਾ ਸੁੱਖ ਮੈਂ
ਹਾਸਿਆਂ ਦੀ ਮੰਗ ਲਵਾ ਸੁੱਖ ਮੈਂ
ਛੱਡ ਡੋਲਰਾਂ ਦੇ ਸਾਬ ਚਲ ਚਲਈਏ Punjab ਪੂਰੀ ਜ਼ਿੰਦਗੀ ਜਿਊਣ ਦੀ Desire ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ Lake ਦੇ ਕਿਨਾਰੇ ਜ਼ਰਾ ਕੱਢ ਕਦੇ Time Bonfire ਕਰੀਏ
ਸੋਹਣੇ ਲੱਗਣੇ ਬਥੇਰੇ ਤੇਰੇ ਘੁੰਮਦੇ ਚੁਫੇਰੇ ਅੱਪਾ ਸੌ ਦੋ ਸੌ ਜੁਗਨੂੰ ਵੀ Hire ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ Lake ਦੇ ਕਿਨਾਰੇ ਜ਼ਰਾ ਕੱਢ ਕਦੇ Time Bonfire ਕਰੀਏ
ਜ਼ਰਾ ਕੱਢ ਕਦੇ Time Bonfire ਕਰੀਏ
ਅੱਪਾ ਦੋਵੇਂ ਹੋਈਏ ਇਕ ਤੇਰਾ Shawl ਨੀ ਉੱਤੋ ਚੱਲੇ Sartaj ਨਾਲ ਨਾਲ ਨੀ
ਹਵਾ ਉਡਾਵੇ ਮੈਂ ਸਵਾਰਾਂ ਤੇਰੇ ਵਾਲ ਨੀ ਕਿ ਹੋਰ ਐਥੇ ਕੀ ਚੰਨੀਏ
ਜ਼ਿੰਦਗੀ ਲੈ ਜੀ ਚੰਨੀਏ ਜ਼ਿੰਦਗੀ ਲੈ ਜੀ ਚੰਨੀਏ
You May Also Like
» Lohri [Babbu Maan] » Taseeran [Janta Toor,Fouji] » Doongiyan Baatan [Amrinder Gill] » Kudi Ta Dardi [Daljit Chitti] » Lalkaareh [Raf Saperra] » Jaggo Driveran Di [Jung Sandhu] » Pocket Flap [Amrinder Bhangu] » Putt Maawan De [Resham Singh Anmol]FAQs for Bonfire
Who is singer of Bonfire song ?
Singer of Pavitar Lassoi.
Who is writer of Bonfire song ?
Pavitar Lassoi wrote this Song.
Who is the music director of Bonfire song ?
Bonfire is Tuned by Deol Harman.
Which label release Bonfire song ?
Bonfire is released under the label of Vibe Music Studios.
Whats the playtime (duration) of Bonfire song ?
Playtime of song Bonfire is 02:15 minute.
How can I download Bonfire song ?
You can download Bonfire song via click above download links.