Bomb Bande Shree Brar Mp3 Song Download
Get This Song
Play Online
Share This Song
Bomb Bande Song Lyrics
ਹਾਂ ਜੀ ਮੁੰਡਾ ਸੰਧੂ ਆ ਦਾ
ਹੋ ਤੈਨੂੰ ਛਾਂਟ ਕੇ ਪੱਟੇ ਆ
ਜੱਟੀਏ ਪਿਸਟਲ ਵਰਗੀਏ ਨੀ
ਤੂੰ ਵੀ ਵੈਲੀਆਂ ਦੀ ਅੱਖ ਰੰਗੇ
ਦੁਪੱਟੇ ਲੈਣੀ ਏ
ਹੋ ਮੁੰਡਾ ਕਰਦਾ ਫਿਰੇ ਕਰਾਸਿੰਗ
ਨੀ ਰੈੱਡ ਬੱਤੀਆਂ ਦੀ
ਕਰਕੇ ਜਦੋਂ ਕਰਾਸ ਲੈਗ
ਤੂੰ ਜੱਟ ਨਾਲ ਬੈਠੀ ਏ
ਹੋ ਸਾਡੀਆਂ ਲੰਮੀਆਂ ਗੱਲਾਂ
ਜੋ ਪੱਛਮ ਨੂੰ ਉਧੇੜ ਲਿਆ
ਹੋ ਜਿਨੇ ਜੱਟ ਨੂੰ ਛੇੜਿਆ
ਸਮਝੋ ਖੱਕਰ ਛੇੜ ਲਿਆ
ਸਾਡੇ ਹੱਥ 'ਚ ਆ ਕੇ
ਮਸਤ ਜਾਂਦਾ ਏ ਅਸਲਾ ਨੀ
ਤੇਰੀ ਅੱਖ ਦਾ ਡਬਲ ਬੈਰਲ
ਦੇ ਜਿੰਨਾ ਖ਼ਤਰਾ ਨੀ
ਹਾਂ, 2 ਹੀ ਚੀਜਾਂ ਨੇ
ਜੋ ਐਵਰੇਸਟ ਤੋਂ ਉੱਚੀਆਂ ਨੇ
ਕਪਤਾਨ ਦਾ ਰੁਤਬਾ ਤੇ
ਹਾਏ ਜਾਨ ਮੇਰੀ ਦਾ ਨਖਰਾ ਨੀ
ਹੋ ਗੱਬਰੂ ਆ ਬੀਬੇ
ਨੀ ਲੋਡ ਰਹਿੰਦੇ ਗਿੱਗੇ
ਨੀ ਜੱਟ ਨੇ ਜਵਾਨੀ 'ਚ
ਤੌਰਾਂ ਦੇ ਬੀਜ ਬੀਜੇ
ਨੀ ਜਿਵੇਂ ਪਾਣੀ ਨੀਲਾ
ਨੀ ਨੈਨ ਤੇਰੇ ਝੀਲਾਂ
ਨੀ ਸ਼ੇਪ ਕਰਵਾਈਆਂ
ਨੀ ਇਟਲੀ ਤੋਂ ਹੀਲਾਂ
ਤੇਰੀ ਧੋਣ ਸੁਰਾਹੀ
ਵਹਿਮ ਕਦੇ ਨੀ ਮੋਰਾਂ ਦੇ
ਸਾਡੀ ਗੁੱਡੀ ਡੋਰਾਂ 'ਤੇ
ਨੈ ਉੱਡਦੀ ਜੋਰਾਂ 'ਤੇ
ਹੋ ਸਾਡਾ ਥੱਪੀ ਦੇ ਕੇ ਤੌਰ ਆ
ਬੰਦਾ ਬੰਬ ਬਣੇ
ਉੱਤੋਂ ਬੰਬ ਬਲਾਕੇ
ਰੱਖੀ ਦੇ ਆ ਤੌਰਾਂ ਦੇ
ਹੋ ਤੇਰਾ ਗੱਬਰੂ ਦੇ ਵਲ
ਬਸ ਇੱਕੋ ਇੱਕ ਲੰਬਾ ਏ
ਪੌਣੇ ਲੱਖ ਦੀ ਖਾਂਦਾ 'ਤੇ
ਪੌਣੀ ਪੀ ਜਾਂਦਾ ਏ
ਹੋ ਸਿੰਗਲ ਤੂੰ ਜਿਸ ਨਾਲ
ਓਪਨ ਦਿਲ ਗੱਬਰੂ ਦਾ
ਦੋ ਤਿੰਨ ਯਾਰ ਰਕਾਨੇ
ਜਿਨ੍ਹਾਂ ਨਾਲ ਪੈਗ ਸਾਂਝਾ ਏ
ਓ ਰੇਹੜ ਦੇ ਆ ਜੀਪਾਂ, ਬੈੱਡ ਦੇ ਆ ਬੀਫ਼ਾਂ
ਤੇ ਕਰਦੇ ਆ Hustle-ਆਂ ਨੀ, ਕਰਦੇ ਨਾ ਰੀਸਾਂ
ਨੱਕ ‘ਚ Clove ਤੇਰਾ ਲੱਕ ਜਿਉਂ Globe
ਸੀਨੇ ਅੱਗ ਲਾਉਂਦੇ ਬਿਲੋ, ਤੇਰੇ ਅੱਗ ਲਾਉਣੇ Pose
ਗੇੜਾ ਇੰਡੀਆ ਲਾ ਕੇ ਗਈ ਐ ਮਹੀਨੇ ਪਹਿਲੇ ‘ਚ
ਤੈਨੂੰ ਕਾਜੂ ਕਟਲੀ ਕਹਿੰਦੇ ਸਾਰੇ La ‘ਚ
ਹੋ ਚਲਦੀ ਰੋਡ ‘ਤੇ ਲੋਡ ਯਾਰਾਂ ਨਾਲ ਗੱਡੀ ਕਾਲੀ ਨੀ
ਜਿੱਥੇ Back Mirror ‘ਤੇ ਲਿਖਿਆ “ਕਰਮਾਵਾਲੀ” ਨੀ
ਜੱਟ ਦੀ ਚਾਲ ਦੀ ਤੇਰੀ ਤੋਰ ਦੀ ਧਰਤੀ ਫੈਨ ਕੁੜੇ
ਤੇਰੇ Sea Green Suit-ਆਂ ਤੇ ਪੱਕਾ Ban ਕੁੜੇ
ਮਾਝਾ, ਮਾਲਵਾ, ਨਾਲੇ ਦੁਆਬਾ ਤੈਨੂੰ ਕਹਿੰਦਾ ਏ
ਕਿ ਤੂੰ ਲੱਗਦੀ ਐ ਜਮਾ ਪਦੁਕੋਣ ਦੀ ਭੈਣ ਕੁੜੇ
ਅੱਡਾ ਥੱਪੀ ਦੇ ਕੇ ਤੌਰਿਆ, ਬੰਦਾ ਬੰਬ ਬਣੇ
ਉੱਤੋਂ ਬੰਬ ਬਲਾਕੇ ਰੱਖੀ ਦੇ ਆ ਤੌਰਾਂ ਦੇ
Gur Sidhu Music
You May Also Like
» Be Aware [Guri Singh] » Heer Di Ammi [Gurnam Bhullar] » S.O.A (Stare Of Affairs) [Jenny Johal] » Kehar [Harvi] » Haal Duhai [Sidak] » Neend Diyan Goliyan [Labh Heera, Sachin Ahuja] » Wajah [Balraj] » Tera Tu [Kambi Rajpuria]FAQs for Bomb Bande
Who is singer of Bomb Bande song ?
Singer of Shree Brar.
Who is writer of Bomb Bande song ?
Shree Brar wrote this Song.
Who is the music director of Bomb Bande song ?
Bomb Bande is Tuned by Shree Brar.
Which label release Bomb Bande song ?
Bomb Bande is released under the label of Brar Records.
Whats the playtime (duration) of Bomb Bande song ?
Playtime of song Bomb Bande is 01:43 minute.
How can I download Bomb Bande song ?
You can download Bomb Bande song via click above download links.