Boliyan Geeta Zaildar Mp3 Song Download
Get This Song
Play Online
Share This Song
Boliyan Song Lyrics
ਪੇਯਾ ਸਿਯਪਾ ਆਸ਼ਿਕ਼ਾਂ ਨੂ ਵੇ
ਚੌਵੀ ਘੈਂਟੇ ਲਾਇਟ ਆਂ ਦਾ
ਅਧੀ ਰਾਤ ਤਕ ਘੁਮਨ ਨਸ਼ੇੜੀ
ਬੇਹੜਾ ਬਹਵੇ ਸਮੈਕਾਂ ਆ ਦਾ
ਪੇਯਾ ਸਿਯਪਾ ਆਸ਼ਿਕ਼ਾਂ ਨੂ ਵੇ
ਚੌਵੀ ਘੈਂਟੇ ਲਾਇਟ ਆਂ ਦਾ
ਅਧੀ ਰਾਤ ਤਕ ਘੁਮਨ ਨਸ਼ੇੜੀ
ਬੇਹੜਾ ਬਹਵੇ ਸਮੈਕਾਂ ਆ ਦਾ
ਨੀਂਦ ਆਯੀ ਆ ਖਰਾਬ ਕਰਕੇ
ਵੇ ਅਧੀ ਰਾਤੀ ਤਪਦੀ ਫਿਰਨ ਚੁਬਾਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
ਇਕ ਡਰ ਮਾਰਦਾ ਗਲੀ ਚ ਪਿਹਿਰੇਦਾਰ ਦਾ
ਬੈਟਰੀ ਨਾਲ ਜਿਹੜਾ ਲਿਸ਼ਕੋਰਾਂ ਫਿਰੇ ਮਾਰਦਾ
ਇਕ ਡਰ ਮਾਰਦਾ ਗਲੀ ਚ ਪਿਹਿਰੇਦਾਰ ਦਾ
ਬੈਟਰੀ ਨਾਲ ਜਿਹੜਾ ਲਿਸ਼ਕੋਰਾਂ ਫਿਰੇ ਮਾਰਦਾ
ਮੋਹ ਮਾਰੀ ਜਾਂਦਾ ਮੇਂਨੂ ਗੀਤੇ ਜੈਲਦਾਰ ਦਾ
ਅੱਠ ਵਜੇ ਤੋਂ ਉਡੀਕਦੀ ਰਾਹਾਂ
ਕਦੋਂ ਮਾਰੂ ਮੇਰਾ ਟੱਬਰ ਘਰਾੜੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
ਜਿਗਰੇ ਚਾਹੀਦੇ ਜੱਟਾ ਯਾਰਿਯਾਨ ਨਿਭੌਂਣ ਨੂ
ਰਾਤਾਂ ਨਾਯੋ ਹੁੰਦੀਯਨ ਵੇ ਆਸ਼ਿਕ਼ਾਂ ਦੇ ਸੌਂਣ ਨੂ
ਜਿਗਰੇ ਚਾਹੀਦੇ ਜੱਟਾ ਯਾਰਿਯਾਨ ਨਿਭੌਂਣ ਨੂ
ਰਾਤਾਂ ਨਾਯੋ ਹੁੰਦੀਯਨ ਵੇ ਆਸ਼ਿਕ਼ਾਂ ਦੇ ਸੌਂਣ ਨੂ
ਗੇਟ ਤੇ ਖੜੀ ਆਂ ਵੇ ਤੂ ਚਕਦਾ ਨੀ ਫੋਨ ਨੂ
ਚੰਨ ਵਾਂਗੂ ਤੂ ਵੀ ਚੁਪ ਆਏਈਨ ਮੇਰੇ ਨਾਲ ਜਾਗ੍ਦੇ ਤਾਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ ਬੇਲ ਮਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ ਬੇਲ ਮਰੇ
ਪਿਟ੍ਬ੍ਯੂਲ ਵੇਹੜੇ ਚ ਮਚਾਯੀ ਜਾਂਦਾ ਸ਼ੋਰ ਵੇ
ਓਹਨੂ ਲੱਗੇ ਗੇਟ ਓਹਲੇ ਖਡ਼ਾ ਕੋਈ ਚੋਰ ਵੇ
ਪਿਟ੍ਬ੍ਯੂਲ ਵੇਹੜੇ ਚ ਮਚਾਯੀ ਜਾਂਦਾ ਸ਼ੋਰ ਵੇ
ਓਹਨੂ ਲੱਗੇ ਗੇਟ ਓਹਲੇ ਖਡ਼ਾ ਕੋਈ ਚੋਰ ਵੇ
ਇਹਨੂੰ ਕਿ ਆਏ ਪਤਾ ਕੇ ਕਹਾਣੀ ਕੋਈ ਹੋਰ ਆਏ
ਵੇ ਮੈਂ ਅੱਕੀ ਹੋਯੀ ਸੋਚਦੀ ਫਿਰਨ
ਤੇਰੇ ਬੂਹੇ ਅੱਗੇ ਮਰਨ ਲਲਕਾਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
ਜੱਸੀ ਓਏ
ਵੇ ਡਫ ਕੇ ਸ਼ਰਾਬ ਸੌ ਗੇਯਾ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
ਵੇ ਡਫ ਕੇ ਸ਼ਰਾਬ ਸੌ ਗੇਯਾ
ਜੱਟੀ ਕਦੋਂ ਤੂ ਬੂਹੇ ਦੀ Bell ਮਾਰੇ
You May Also Like
» Jee Karda [Geeta Zaildar] » Pind [Geeta Zaildar] » Seeti 2 [Geeta Zaildar, Balkar Sidhu] » Daaru [Balkar Sidhu] » Gabru [Balkar Sidhu] » Shartan [Balkar Sidhu] » Jawani [Geeta Zaildar] » Nachan Main [Miss Pooja]FAQs for Boliyan
Who is singer of Boliyan song ?
Singer of Geeta Zaildar.
Who is writer of Boliyan song ?
Geeta Zaildar wrote this Song.
Who is the music director of Boliyan song ?
Boliyan is Tuned by Harry Sandhu.
Which label release Boliyan song ?
Boliyan is released under the label of Lokdhun Telemedia.
Whats the playtime (duration) of Boliyan song ?
Playtime of song Boliyan is 04:03 minute.
How can I download Boliyan song ?
You can download Boliyan song via click above download links.