Boli Pauni Soni Pabla Mp3 Song Download
Get This Song
Play Online
Share This Song
Boli Pauni Song Lyrics
ਤੈਨੂੰ ਨੱਚਣੇ ਦੇ ਏ ਸ਼ੌਂਕ ਸ਼ੌਂਕ ਦਾ ਮੂਲ ਨਹੀ
ਤੈਨੂੰ ਚੜੀ ਜਵਾਨੀ ਜੀਂਦੇ ਕੋਈ ਤੂਲ ਨਹੀ
ਜੋ ਡਕਦੀ ਤੈਨੂੰ ਨੱਚਣੇ ਤੋ
ਡਕਦੀ ਤੈਨੂੰ ਨੱਚਣੇ ਤੋ
ਸੰਗ ਲੌਣੀ ਪੈਣੀ ਏ
ਸੰਗ ਲੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਦਿਲ ਕਰਦੇ ਏ ਤੇਰਾ ਕਿੱਸੇ ਦਾ ਦਿਲ ਮੰਗਣੇ ਨੂੰ
ਤੇ ਨਵੀ ਨਕੋਰ ਜਵਾਨੀ ਇਸ਼ਕ ਵਿਚ ਰੰਗਨੇ ਨੂੰ
ਜੇ ਦਿਲ ਕਰਦੇ ਏ ਤੇਰਾ ਕਿੱਸੇ ਦਾ ਦਿਲ ਮੰਗਣੇ ਨੂੰ
ਤੇ ਨਵੀ ਨਕੋਰ ਜਵਾਨੀ ਇਸ਼ਕ ਵਿਚ ਰੰਗਨੇ ਨੂੰ
ਫਿਰ ਪਾ ਕਜਲੇ ਦੀ ਧਾਰੀ
ਪਾ ਕਜਲੇ ਦੀ ਧਾਰੀ
ਤੇ ਅੱਖ ਮਟਕੌਣੀ ਪੈਣੀ ਏ
ਤੇ ਅੱਖ ਮਟਕੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਤੂੰ ਲੁਕ ਲੁਕ ਕਰੇ ਇਸ਼ਾਰੇ ਚੱਕਰ ਵਿਚ ਪਾ ਜਾਂਦੀ
ਮੂੰਹੋਂ ਤਾ ਕੁਛ ਨਾ ਬੋਲੇ ਵੰਗ ਛਣਕਾ ਜਾਂਦੀ
ਤੂੰ ਲੁਕ ਲੁਕ ਕਰੇ ਇਸ਼ਾਰੇ ਚੱਕਰ ਵਿਚ ਪਾ ਜਾਂਦੀ
ਮੂੰਹੋਂ ਤਾ ਕੁਛ ਨਾ ਬੋਲੇ ਵੰਗ ਛਣਕਾ ਜਾਂਦੀ
ਜੇ ਦਿਲ ਦੀ ਗਲ ਸਮਝਾਉਣੀ
ਦਿਲ ਦੀ ਗਲ ਸਮਝਾਉਣੀ
ਤੇ ਨਜ਼ਰ ਮਿਲਾਉਣੀ ਪੈਣੀ ਏ
ਨਜ਼ਰ ਮਿਲਾਉਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਹਰ ਦਮ ਹਰ ਪਲ ਸੂਰਤ ਤਕਨੀ ਸੱਜਣਾ ਦੀ
ਜੇ ਰੋਂ ਰੋਂ ਵਿਚ ਪ੍ਰੀਤ ਵੀ ਰੱਖਣੀ ਸੱਜਣਾ ਦੀ
ਜੇ ਹਰ ਦਮ ਹਰ ਪਲ ਸੂਰਤ ਤਕਨੀ ਸੱਜਣਾ ਦੀ
ਜੇ ਰੋਂ ਰੋਂ ਵਿਚ ਪ੍ਰੀਤ ਵੀ ਰੱਖਣੀ ਸੱਜਣਾ ਦੀ
ਫਿਰ ਸੋਨੀ ਦੇ ਨਾਲ ਜਿੰਦ ਸੋਨਿਏ
ਸੋਨੀ ਦੇ ਨਾਲ ਜਿੰਦ ਸੋਨਿਏ
ਲੌਣੀ ਪੈਣੀ ਏ
ਹੈ ਲੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
ਜੇ ਨਚਨਾ ਮਿਤ੍ਰਾ ਨਾਲ ਤਾ ਬੋਲੀ ਪੌਣੀ ਪੈਣੀ ਏ
You May Also Like
» Kuri Nach Nach [Soni Pabla] » Tohar [Soni Pabla, K S Makhan] » Oh Kuri [Soni Pabla] » Naseebo [Soni Pabla, Tej, Sukhdev Darapuria] » Husna Di Tu Malika [Soni Pabla] » Gal Sun [Soni Pabla] » Thumke [Soni Pabla] » Naseebo 1 [Soni Pabla, Tej]FAQs for Boli Pauni
Who is singer of Boli Pauni song ?
Singer of Soni Pabla.
Who is writer of Boli Pauni song ?
Soni Pabla wrote this Song.
Who is the music director of Boli Pauni song ?
Boli Pauni is Tuned by Joti Dhillon.
Which label release Boli Pauni song ?
Boli Pauni is released under the label of Planet Recordz.
Whats the playtime (duration) of Boli Pauni song ?
Playtime of song Boli Pauni is 04:02 minute.
How can I download Boli Pauni song ?
You can download Boli Pauni song via click above download links.