Blushin Himmat Sandhu Mp3 Song Download
Get This Song
Play Online
Share This Song
Blushin Song Lyrics
It's Jb
ਜ਼ੁਲਫਾਂ ਨੂੰ ਕੰਨਾਂ ਤੋਂ ਹਟਾ ਕੇ ਪੁੱਛ ਗਏ
ਤੇ ਸਾਨੂੰ ਅੱਖਾਂ ਸਾਹਮਣੇ ਬਿਠਾ ਕੇ ਪੁੱਛ ਗਏ
ਜ਼ੁਲਫਾਂ ਨੂੰ ਕੰਨਾਂ ਤੋਂ ਹਟਾ ਕੇ ਪੁੱਛ ਗਏ
ਤੇ ਸਾਨੂੰ ਅੱਖਾਂ ਸਾਹਮਣੇ ਬਿਠਾ ਕੇ ਪੁੱਛ ਗਏ
ਭੁੱਲ ਜ਼ਿੰਦਗੀ ਦੀ ਭੱਜ ਦੌੜ ਨੂੰ
ਹਾਏ ਜਿਉਣ ਦੀ ਵਜ੍ਹਾ ਲੱਭ ਗਈ
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਗੱਲਾਂ ਦੀ ਲਾਲੀ ਹੋਰ ਵੱਧ ਗਈ
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਗੱਲਾਂ ਦੀ ਲਾਲੀ ਹੋਰ ਵੱਧ ਗਈ
ਗੱਲਾਂ ਦੀ ਲਾਲੀ ਹੋਰ ਵੱਧ ਗਈ
ਨਜ਼ਰਾਂ ਮਿਲਾਉਂਦੀ ਕਿਵੇਂ ਸੰਘਦੀ ਰਹੀ
ਮੈਂ ਦਿਲ ਤੋਂ ਮਿਜ਼ਾਜ ਤਾਂ ਹੀ ਮੰਗਦੀ ਰਹੀ
ਕਦੇ ਸੋਚਾਂ ਮੈਂ ਵੀ ਸਿੱਧਾ ਇਜ਼ਹਾਰ ਕਰ ਦੇਵਾਂ
ਪਰ ਬੋਲ ਹੀ ਨੀ ਹੋਇਆ ਸੱਚੀ ਕੰਬਦੀ ਰਹੀ
ਤੇ ਉਹਨਾ ਪਿਆਰ ਨਾਲ ਹੱਥ ਫੜਿਆ
ਮੈਂ ਬੁੱਲੀਆਂ ‘ਚ ਗੱਲ ਦੱਬ ਗਈ
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਗੱਲਾਂ ਦੀ ਲਾਲੀ ਹੋਰ ਵੱਧ ਗਈ
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਗੱਲਾਂ ਦੀ ਲਾਲੀ ਹੋਰ ਵੱਧ ਗਈ ਗੱਲਾਂ ਦੀ ਲਾਲੀ ਹੋਰ ਵੱਧ ਗਈ
ਦੱਸੋ ਕਿਹੜੇ ਕੋਲੋਂ ਲਵਾ ਮੈਂ ਸਲਾਹ
ਕੀ ਗਲਤ ਤੇ ਕੀ ਠੀਕ ਆ
ਜੇ ਮੈਂ ਦਿਲ ਕਮਲੇ ਦੀ ਸੁਣ ਲਾਂ
ਤੇ ਉਹ ਕਹਿੰਦਾ ਕਿ ਤੂੰ ਕੀਤਾ ਏ ਗੁਨਾਹ
ਇੱਕ ਦਿਲ ਕਰੇ ਉੱਡ ਜਾਵਾਂ ਸੱਜਣਾ ਦੇ ਸਿਹਰ
ਡਰ ਲੱਗੇ ਬਸ ਮੌਲਾ ਕਰੇ ਇਸ਼ਕਾਂ ਦੀ ਖੈਰ
ਅੱਜ ਤੱਕ ਸੀ ਮੈਂ ਸੱਦਰਾਂ ਬਚਾ ਕੇ ਰੱਖਿਆ
ਤੇ ਅਸੀਂ ਨੀੰਦਰਾਂ ਗਵਾਈਆਂ ਅਸੀਂ ਲਾ ਕੇ ਅੱਖੀਆਂ
ਮੇਰੀ Bestie ਵੀ ਛੇੜਣੇ ਲਈ
ਕਹਿ ਕੇ ਮੈਨੂੰ ਕੱਲ੍ਹੋਂ ਸੱਦ ਗਈ
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਗੱਲਾਂ ਦੀ ਲਾਲੀ ਹੋਰ ਵੱਧ ਗਈ
ਕਾਹਦੀ ਸੋਹਣਿਆ ਨੇ ਕਰਤੀ ਤਰੀਫ਼
ਗੱਲਾਂ ਦੀ ਲਾਲੀ ਹੋਰ ਵੱਧ ਗਈ
ਗੱਲਾਂ ਦੀ ਲਾਲੀ ਹੋਰ ਵੱਧ ਗਈ
You May Also Like
» Kaathi [Himmat Sandhu] » Heavy Shoulders [Himmat Sandhu] » Bapu Flex [Himmat Sandhu] » Rise [Himmat Sandhu]FAQs for Blushin
Who is singer of Blushin song ?
Singer of Himmat Sandhu.
Who is writer of Blushin song ?
Karanbir Singh wrote this Song.
Who is the music director of Blushin song ?
Blushin is Tuned by JayB Singh.
Which label release Blushin song ?
Blushin is released under the label of Himmat Sandhu.
Whats the playtime (duration) of Blushin song ?
Playtime of song Blushin is 02:41 minute.
How can I download Blushin song ?
You can download Blushin song via click above download links.