Blessed With You Amar Sehmbi Mp3 Song Download
Get This Song
Play Online
Share This Song
Blessed With You Song Lyrics
ਓ ਓ ਜਿਸ ਦਿਨ ਦੀ ਉਡੀਕ ਸੀ ਓਹ ਦਿਨ ਗਇਆ ਆ
ਪੈਰ ਲੱਗਦੇ ਨਾ ਪੁੰਜੇ ਇੰਨਾਂ ਦੋਹਾਂ ਨੂੰ ਚਾ
ਤੇਰੀ ਉਮਰਾ ਦੇ ਲਈ ਵੇ ਮੈਂ ਹੋਂ ਰਾ ਰਹੀ
ਮੈਨੂੰ ਰੱਖੀ ਤੂੰ ਹਮੇਸ਼ਾ ਨਾਲ ਪਿਆਰ ਵੇ
ਮੈਂ ਤਾਂ ਭਾਗਾ ਵਾਲੀ ਹੋ ਗਈ ਜਿਯੂਨ ਜੋਗੀਆ
ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ
ਮੈਂ ਤਾਂ ਭਾਗਾ ਵਾਲੀ ਹੋ ਗਈ ਜਿਯੂਨ ਜੋਗੀਆ
ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ
ਤੁਰਦੀ ਦੇ ਪੈਰਾਂ ਥੱਲੇ ਹੱਥ ਧਰਦਾ
ਗੱਲ ਗੱਲ ਉੱਤੇ ਮੈਨੂੰ ਲਾਡ ਕਰਦਾ
ਤੁਰਦੀ ਦੇ ਪੈਰਾਂ ਥੱਲੇ ਹੱਥ ਧਰਦਾ
ਗੱਲ ਗੱਲ ਉੱਤੇ ਮੈਨੂੰ ਲਾਡ ਕਰਦਾ
ਹੁੰਦਾ ਬਹੁਤਾ ਹੀ ਅਮਾਨ ਮੈਨੂੰ ਮੇਰੇ ਤੇ
ਸਹੀ ਝੁਣੀਆ ਮੈਣੂੰ ਹੱਕਦਾਰ ਵੇ
ਮੈਂ ਤਾਂ ਭਾਗਾ ਵਾਲੀ ਹੋ ਗਈ ਜਿਯੂਨ ਜੋਗੀਆ
ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ
ਮੈਂ ਤਾਂ ਭਾਗਾ ਵਾਲੀ ਹੋ ਗਈ ਜਿਯੂਨ ਜੋਗੀਆ
ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ
ਮੈਂ ਤਾਂ ਭਾਗਣ ਵਾਲੀ ਹੋ ਗਈ ਚੰਨਾ ਮੇਰੀਆ
ਤੁਰੀ ਜਦੋ ਜੰਜ ਤੇਰੀ ਹੋ ਕੇ ਤਿਆਰ ਵੇ
ਬੇਹ ਜਾਣਾ ਜੱਟੀ ਨੇ ਵੀ ਕਰਕੇ ਸ਼ਿੰਗਾਰ ਵੇ
ਮੈਂ ਤਾਂ ਮੇਹੰਦੀ ਨਾਲ ਭੰਗੂ ਨਾਮ ਲਿਖਣਾ
ਮੈਂ ਤਾਂ ਮੇਹੰਦੀ ਨਾਲ ਤੇਰਾ ਨਾਮ ਲਿਖਣਾ
ਲਿਖਣਾ ਮੈਂ ਬੜੇ ਚਾਵਾਂ ਨਾਲ ਵੇ
ਮੈਂ ਤਾਂ ਭਾਗਾ ਵਾਲੀ ਹੋ ਗਈ ਜਿਯੂਨ ਜੋਗੀਆ
ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ
ਮੈਂ ਤਾਂ ਭਾਗਾ ਵਾਲੀ ਹੋ ਗਈ ਜਿਯੂਨ ਜੋਗੀਆ
ਲਾਵਾਂ ਤੇਰੇ ਨਾਲ ਲੈ ਕੇ ਸੱਚੀ ਚਾਰ ਵੇ
ਮੈਂ ਤਾਂ ਭਾਗਾ ਵਾਲੀ ਹੋ ਗਈ ਚੰਨਾ ਮੇਰੀਆ
You May Also Like
» Nasha [Rohanpreet Singh] » Moon [Jai Dhir, Yoki] » Rollin Loud [Prem Dhillon] » Asla [Sheera Jasvir, Gurlej Akhtar] » Jawani [Karamjit Anmol] » Sarkare [Gill Manuke] » WE [Kabal Saroopwali] » Farrar [Angrej Ali, Deepak Dhillon]FAQs for Blessed With You
Who is singer of Blessed With You song ?
Singer of Amar Sehmbi.
Who is writer of Blessed With You song ?
Dharambir Bhangu wrote this Song.
Who is the music director of Blessed With You song ?
Blessed With You is Tuned by Black Virus.
Which label release Blessed With You song ?
Blessed With You is released under the label of Jass Records.
Whats the playtime (duration) of Blessed With You song ?
Playtime of song Blessed With You is 02:44 minute.
How can I download Blessed With You song ?
You can download Blessed With You song via click above download links.