Blackia Sarika Gill Mp3 Song Download
Get This Song
Play Online
Share This Song
Blackia Song Lyrics
Desi Crew Desi Crew Desi Crew
ਮਸਾ ਮਸਾ ਹੋਇਆ ਹਜੇ 18 ਸਾਲ ਦਾ
ਫੁੱਟ ਦੀ ਆ ਮੱਛ਼ ਮੇਰੀ ਯਾਰੀ ਭਾਲਦਾ
ਸੰਗਦਾ ਜਮਾ ਨਾਈ ਡੱਕੇਆ ਨੀ ਮਾਲ ਦਾ
ਡੱਬ ਚ ਫੱਸੀ ਫਿਰੇ ਓਹਦੇ ਨਾਲ ਦਾ
ਮੈਂ ਲੰਗੀ ਕਿਉਂ Ludhaina ਨੇ
ਐਵੇਂ ਨਵੇਂ ਸਿਆਪੇ ਫੇੜੇ
ਇੱਕ ਪੁੱਤ ਬਲੈਕਿਆ ਦਾ ਮੇਰੇ ਮਗਰ ਮਾਰਦਾ ਗੇੜੇ
ਭਾਬੀ ਭੇਜਿਆ ਓਹਲਬ ਨੀ ਦੱਸਦੇ ਆ ਪਿੰਡ ਚੋ ਤੇਰੇ
ਲੰਡੀ ਓਹਦੀ ਜੀਪ ਦੇ ਪੁਵਾਏ ਭਾਬੀਏ
ਨੀ ਕੱਟੇ ਰੱਖੇ ਬਣਨ ਤਲਵਾਰਾਂ ਭਾਬੀਏ
ਲੰਡੀ ਓਹਦੀ ਜੀਪ ਦੇ ਪੁਵਾਏ ਭਾਬੀਏ
ਨੀ ਕੱਟੇ ਰੱਖੇ ਬਣਨ ਤਲਵਾਰਾਂ ਭਾਬੀਏ
ਮੁੰਡੇ ਚੰਦਰ ਪੀ.ਯੂ. ਦੇ ਕਹਿੰਦੇ ਭਲੇ ਭਾਬੀਏ
ਨੀ ਫਾਇਰ ਪਰਸੋ ਮਾਰੇ ਆ ਉਹਨੇ ਹਾਲੇ ਭਾਬੀਏ
ਨੀ ਮੁੰਡਾ ਸ਼੍ਰੀ ਬਰਾਰਾਂ ਦਾ
ਲਾਈ ਬੈਠਾ ਖਵਾਬਾਂ ਵਿਚ ਡੇਰੇ
ਇੱਕ ਪੁੱਤ ਬਲੈਕਿਆ ਦਾ ਮੇਰੇ ਮਗਰ ਮਾਰਦਾ ਗੇੜੇ
ਭਾਬੀ ਭੇਜਿਆ ਓਹਲਬ ਨੀ ਦੱਸਦੇ ਆ ਪਿੰਡ ਚੋ ਤੇਰੇ
ਮੇਰਾ ਐਨਾ-ਕ-ਸੂਰ ਉਹਨੂੰ ਦੇਖ ਹੱਸ ਗਏ
ਨੀ ਯਾਰ ਫਿਲਮੀ ਨੇ ਬੜੇ ਕਹਿੰਦੇ ਭਾਬੀ ਫੱਸ ਗਈ
ਮੇਰਾ ਐਨਾ-ਕ-ਸੂਰ ਉਹਨੂੰ ਦੇਖ ਹੱਸ ਗਏ
ਨੀ ਯਾਰ ਫਿਲਮੀ ਨੇ ਬੜੇ ਕਹਿੰਦੇ ਭਾਬੀ ਫੱਸ ਗਈ
ਜੇ ਐਲਸੀ ਵਾਲਿਆਂ ਨੇ ਮਾੜੀ ਗੱਲ ਆ ਕਰਤੀ
ਮੇਰੀ ਓਹਦੇ ਖਾਤੇ ਚੋ ਫਰੀ ਹਾਂ ਚਾ ਕਰਤੀ
ਨੀ ਮੇਰੇ ਪਿੱਛੇ ਉਹਨੇ ਪਰਸੋ
ਮੁੰਡੇ ਫੜਕੇ ਚੰਡੀਗੜ੍ਹ ਢੇਡੇ
ਇੱਕ ਪੁੱਤ ਬਲੈਕਿਆ ਦਾ ਮੇਰੇ ਮਗਰ ਮਾਰਦਾ ਗੇੜੇ
ਭਾਬੀ ਭੇਜਿਆ ਓਹਲਬ ਨੀ ਦੱਸਦੇ ਆ ਪਿੰਡ ਚੋ ਤੇਰੇ
ਮਸਾ ਮਸਾ ਹੋਇਆ ਹਜੇ 18 ਸਾਲ ਦਾ
ਫੁੱਟ ਦੀ ਆ ਮੱਛ਼ ਮੇਰੀ ਯਾਰੀ ਭਾਲਦਾ
ਸੰਗਦਾ ਜਮਾ ਨਾਈ ਡੱਕੇਆ ਨੀ ਮਾਲ ਦਾ
ਡੱਬ ਚ ਫੱਸੀ ਫਿਰੇ ਓਹਦੇ ਨਾਲ ਦਾ
You May Also Like
» 7 Horse [Fateh Shergill] » Deed [Angad] » Saali Bewkufi [Singga] » Jugg Jugg Ji Sajjna [Pargat Chahal] » Kabza [Harjit Sidhu, Parveen Dardi] » Gandasa [Jassa Dhillon, Karam Brar] » Maan Taan [Inderpal Moga] » Dilli Sara [Kamal Khan, Kuwar Virk]FAQs for Blackia
Who is singer of Blackia song ?
Singer of Sarika Gill.
Who is writer of Blackia song ?
Shree Brar wrote this Song.
Who is the music director of Blackia song ?
Blackia is Tuned by Desi Crew.
Which label release Blackia song ?
Blackia is released under the label of Gill Media Records.
Whats the playtime (duration) of Blackia song ?
Playtime of song Blackia is 02:12 minute.
How can I download Blackia song ?
You can download Blackia song via click above download links.