Billian Akhian Senator Mp3 Song Download
Get This Song
Play Online
Share This Song
Billian Akhian Song Lyrics
ਨੀ ਮੈਨੂੰ ਦੇਖ ਕੇ ਉੰਜ ਮੁਸਕਾਉਂਦੀ
ਬਿਲੀਆਂ ਅੱਖੀਆਂ ਬੋਲਦੀਆਂ
ਪਰ ਗੱਲ ਕਰਨੋ ਸਝਹਾਰਮਾਉਂਦੀ
ਬੋਲਦੀਆਂ
ਮੈਨੂੰ ਦੇਖ ਕੇ ਉੰਜ ਮੁਸਕਾਉਂਦੀ
ਪਰ ਗੱਲ ਕਰਨੋ ਸਝਹਾਰਮਾਉਂਦੀ
ਤਿਰਛੀਆਂ ਨਜਰਾਂ ਉਸ ਕੁੜੀ ਦੀਆਂ ਭੇਦ ਦਿਲਾਂ ਦੇ ਖੋਲ ਦੀਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
Tyni
ਬਿੱਲੀਆਂ ਅੱਖੀਆਂ ਬੋਲਦਿਆਂ
ਬਿੱਲੀਆਂ ਅੱਖੀਆਂ ਬੋਲਦਿਆਂ
ਹੋ ਕਿਸੇ ਹੋਰ ਜਹਾਨ ਤੋਂ ਆਈ ਆ
ਓਹਦਾ ਹੁਸਨ ਤਾਂ ਹਾਏ ਤਬਾਹੀ ਆ
ਕਿਸੇ ਹੋਰ ਜਹਾਨ ਤੋਂ ਆਈ ਆ
ਇੰਜ ਲਗਦਾ ਯੂ ਰੱਬ ਨੇ ਯਾਰੋ ਵੇਹਲੇ ਬੈਠ ਕੇ ਬਣਾਈ ਆ
ਕਹਿੰਦੇ ਨੇ ਅਰਸ਼ਾਂ ਦੀਆਂ ਪਰੀਆਂ ਓਹਨੂੰ ਤੱਕ ਤੱਕ ਡੋਲਦੀਆਂ
ਕਹਿੰਦੇ ਨੇ ਅਰਸ਼ਾਂ ਦੀਆਂ ਪਰੀਆਂ ਓਹਨੂੰ ਤੱਕ ਤੱਕ ਡੋਲਦੀਆਂ
ਬੁਲ ਨਾ ਹਿਲਦੇ ਬਿੱਲੋ ਦੇ ,ਬਿੱਲੋ ਦੇ ,ਬਿੱਲੋ ਦੇ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਰੁੱਤ ਪਿਆਰ ਕਰਨ ਦੀ ਆ ਕੁੜੀਏ ਨਾ ਦੂਰ ਦੂਰ ਤੂੰ ਜਾ ਕੁੜੀਏ
ਰੁੱਤ ਪਿਆਰ ਕਰਨ ਦੀ ਆ ਕੁੜੀਏ ਨਾ ਦੂਰ ਦੂਰ ਤੂੰ ਜਾ ਕੁੜੀਏ
ਦਿਲ ਬਦਲੇ ਦਿਲ ਲੈ ਕੇ ਤੂੰ ਸੰਧੂ ਦਾ ਦਿਲ ਧੜਕਾ ਕੁੜੀਏ
ਸੰਧੂ ਦਾ ਦਿਲ ਧੜਕਾ ਕੁੜੀਏ
ਸੰਧੂ ਦਾ ਦਿਲ ਧੜਕਾ ਕੁੜੀਏ
ਮਿਠੀਆਂ ਮੁਸਕਾਨਾਂ ਤੇਰੀਆਂ ਨੀ ਪੋਣਾ ਵਿੱਚ ਮਹਿਕਾਂ ਘੋਲ ਦੀਆਂ
ਹਾਏ ਮੁਸਕਾਨਾਂ ਤੇਰੀਆਂ ਨੀ ਪੋਣਾ ਵਿੱਚ ਮਹਿਕਾਂ ਘੋਲ ਦੀਆਂ
ਬੁਲ ਨਾ ਹਿਲਦੇ ਬਿੱਲੋ ਦੇ ,ਬਿੱਲੋ ਦੇ ,ਬਿੱਲੋ ਦੇ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
The Tyni
ਬਿੱਲੀਆਂ ਅੱਖੀਆਂ ਬੋਲਦਿਆਂ,ਬਿੱਲੀਆਂ ਅੱਖੀਆਂ ਬੋਲਦਿਆਂ
You May Also Like
» Hass Hogia G Mix [Senator] » Intro The Senator [Intro] » Dowain Janiyan [Senator] » Chadh Gayi [Senator] » Naina 1 [Sonia] » Hass Hogia [Sahotas] » Avangi Hawa Banke [Kiran] » Naina 2 [Senator]FAQs for Billian Akhian
Who is singer of Billian Akhian song ?
Singer of Senator.
Who is writer of Billian Akhian song ?
Senator wrote this Song.
Who is the music director of Billian Akhian song ?
Billian Akhian is Tuned by Senator.
Which label release Billian Akhian song ?
Billian Akhian is released under the label of Ishtar Music.
Whats the playtime (duration) of Billian Akhian song ?
Playtime of song Billian Akhian is 04:17 minute.
How can I download Billian Akhian song ?
You can download Billian Akhian song via click above download links.