Billiaan Akhiyaan Surjit Bindrakhia Mp3 Song Download
Get This Song
Play Online
Share This Song
Billiaan Akhiyaan Song Lyrics
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਓ ਮੈਨੂੰ ਦੇਖ ਕੇ ਉੰਜ ਮੁਸਕਾਉਂਦੀ
ਪਰ ਗੱਲ ਕਰਨੋ ਸ੍ਰਮੋਂਦੀ
ਮੈਨੂੰ ਦੇਖ ਕੇ ਉੰਜ ਮੁਸਕਾਉਂਦੀ
ਪਰ ਗੱਲ ਕਰਨੋ ਸ੍ਰਮੋਂਦੀ
ਤਿਰਛੀਆਂ ਨਜਰਾਂ ਉਸ ਕੁੜੀ ਦੀਆਂ ਭੇਦ ਦਿਲਾਂ ਦੇ ਖੋਲ ਦੀਆਂ

ਬੁਲ ਨਾ ਹਿਲਦੇ ਬਿੱਲੋ ਦੇ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ

ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)

ਬੁਲ ਨਾ ਹਿਲਦੇ ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹੋ ਕਿਸੇ ਹੋਰ ਜਹਾਨ ਤੋਂ ਆਈ ਆ
ਓਹਦਾ ਹੁਸਨ ਤਾਂ ਹਾਏ ਦੁਹਾਈ ਆ
ਕਿਸੇ ਹੋਰ ਜਹਾਨ ਤੋਂ ਆਈ ਆ
ਓਹਦਾ ਹੁਸਨ ਤਾਂ ਹਾਏ ਦੁਹਾਈ ਆ
ਇੰਜ ਲਗਦਾ ਯੂ ਰੱਬ ਨੇ ਯਾਰੋ ਵੇਹਲੇ ਬੈਠ ਬਣਾਈ ਆ
ਵੇਹਲੇ ਬੈਠ ਬਣਾਈ ਆ
ਕਹਿੰਦੇ ਨੇ ਅਰਸ਼ਾਂ ਦੀਆਂ ਪਰੀਆਂ ਓਹਨੂੰ ਤੱਕ ਤੱਕ ਡੋਲਦੀਆਂ
ਕਹਿੰਦੇ ਨੇ ਅਰਸ਼ਾਂ ਦੀਆਂ ਪਰੀਆਂ ਓਹਨੂੰ ਤੱਕ ਤੱਕ ਡੋਲਦੀਆਂ
ਬੁਲ ਨਾ ਹਿਲਦੇ ਬਿੱਲੋ ਦੇ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਕਿ ਸਿਫਤ ਕਰਾ ਓਹਦੀ ਅੱਖ ਦੀ ਜੀ
ਓਹਦੀ ਇਕ ਇਕ ਅੱਖ ਸਵਾ ਲੱਖ ਦੀ
ਕਿ ਸਿਫਤ ਕਰਾ ਓਹਦੀ ਅੱਖ ਦੀ ਜੀ
ਓਹਦੀ ਇਕ ਇਕ ਅੱਖ ਸਵਾ ਲੱਖ ਦੀ
ਜੁ ਹਿਰਨੀ ਹੈ ਕੋਈ ਜੰਗਲ ਦੀ ਉਹ ਬੋਚ ਬੋਚ ਪੱਬ ਰੱਖਦੀ ਨੀ
ਉਹ ਬੋਚ ਬੋਚ ਪੱਬ ਰੱਖਦੀ ਨੀ
ਸਮਝ ਨਾ ਆਉਂਦੀਆਂ ਗੱਲਾਂ ਮਿਤਰੋ ਡਾਢੀ ਗੋਲ ਮਟੋਲ ਜੀਆ
ਸਮਝ ਨਾ ਆਉਂਦੀਆਂ ਗੱਲਾਂ ਮਿਤਰੋ ਡਾਢੀ ਗੋਲ ਮਟੋਲ ਜੀਆ
ਬੁਲ ਨਾ ਹਿਲਦੇ ਬਿੱਲੋ ਦੇ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਰੁੱਤ ਪਿਆਰ ਕਰਨ ਦੀ ਆ ਕੁੜੀਏ ਨਾ ਦੂਰ ਦੂਰ ਤੂੰ ਜਾ ਕੁੜੀਏ

ਦਿਲ ਬਦਲੇ ਦਿਲ ਲੈ ਕੇ ਤੂੰ ਸੰਧੂ ਦਾ ਦਿਲ ਧੜਕਾ ਕੁੜੀਏ
ਸੰਧੂ ਦਾ ਦਿਲ ਧੜਕਾ ਕੁੜੀਏ
ਮਿਠੀਆਂ ਮੁਸਕਾਨਾਂ ਤੇਰੀਆਂ ਨੀ ਪੋਣਾ ਵਿੱਚ ਮਹਿਕਾਂ ਘੋਲ ਦੀਆਂ
ਹਾਏ ਮੁਸਕਾਨਾਂ ਤੇਰੀਆਂ ਨੀ ਪੋਣਾ ਵਿੱਚ ਮਹਿਕਾਂ ਘੋਲ ਦੀਆਂ
ਬੁਲ ਨਾ ਹਿਲਦੇ ਬਿੱਲੋ ਦੇ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ
ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬੁਲ ਨਾ ਹਿਲਦੇ ਬਿੱਲੋ ਦੇ ਪਰ ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
ਬਿੱਲੀਆਂ ਅੱਖੀਆਂ ਬੋਲਦਿਆਂ (ਹੋਏ ਹੋਏ ਹੋਏ ਹੋਏ ਹੋਏ)
You May Also Like
» Pakey Hundey Maawan Naal [Surjit Bindrakhia] » Pekey Hundey Maawan Naal [Surjit Bindrakhia] » Charrhi Jawani Heer Tey [Surjit Bindrakhia] » Chakk Charkha [Surjit Bindrakhia] » Jatt Di Pasand [Surjit Bindrakhia] » Gori Gall Uttey Til [Surjit Bindrakhia] » Billiyan Akhiyan [Surjit Bindrakhia] » Ghungroo [Surjit Bindrakhia]FAQs for Billiaan Akhiyaan
Who is singer of Billiaan Akhiyaan song ?
Singer of Surjit Bindrakhia.
Who is writer of Billiaan Akhiyaan song ?
Shamsher Sandhu wrote this Song.
Who is the music director of Billiaan Akhiyaan song ?
Billiaan Akhiyaan is Tuned by Atul Sharma.
Which label release Billiaan Akhiyaan song ?
Billiaan Akhiyaan is released under the label of T-Series.
Whats the playtime (duration) of Billiaan Akhiyaan song ?
Playtime of song Billiaan Akhiyaan is 05:45 minute.
How can I download Billiaan Akhiyaan song ?
You can download Billiaan Akhiyaan song via click above download links.