Bhulna Baki Hai Bobby Mann Mp3 Song Download
Get This Song
Play Online
Share This Song
Bhulna Baki Hai Song Lyrics
ਕੁਝ ਕਹਿਣਾ ਨਹੀਂ ਮੈਂ
ਤੇਰੇ ਬਿਨ ਰਹਿਣਾ ਨਹੀਂ ਮੈਂ
ਕੁਝ ਕਹਿਣਾ ਨਹੀਂ ਮੈਂ
ਤੇਰੇ ਬਿਨ ਰਹਿਣਾ ਨਹੀਂ ਮੈਂ
ਜੀਣਾ ਮਰਨਾ ਏ ਨਾਲ ਤੇਰੇ
ਬਸ ਇਹੋ ਇਕ ਪੈਗਾਮ ਮੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
ਜ਼ਿੰਦਗੀ ਦੇ ਸਾਰੇ ਦੁਖ ਸੁਖ ਵੇ
ਮੈਂ ਤੇਰੇ ਨਾਲ ਹੀ ਕੱਟਣੇ ਨੇ
ਦੁਨਿਯਾ ਭਾਵੇਂ ਮੈਨੂ ਕੁਝ ਵੀ ਕਹਿ
ਨਾ ਤੈਥੋਂ ਪਾਸੇ ਵਟਣੇ ਨੇ
ਜ਼ਿੰਦਗੀ ਦੇ ਸਾਰੇ ਦੁਖ ਸੁਖ ਵੇ
ਮੈਂ ਤੇਰੇ ਨਾਲ ਹੀ ਕੱਟਣੇ ਨੇ
ਦੁਨਿਯਾ ਭਾਵੇਂ ਮੈਨੂ ਕੁਝ ਵੀ ਕਹਿ
ਨਾ ਤੈਥੋਂ ਪਾਸੇ ਵਟਣੇ ਨੇ
ਮੈਂ ਰੱਬ ਨੂ ਵੇਖਿਆ ਨਯੀ ਸੱਜਣਾ
ਬਸ ਤੂ ਹੀ ਏ ਇਕ ਧਾਮ ਮੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
ਮੈਂ ਕਿੰਨਾ ਤੈਨੂ ਚੌਨੀ ਆਂ
ਏ ਗੱਲ ਤਾਂ ਕਹਿ ਨਯੀ ਸਕਦੀ ਵੇ
ਪਰ ਇਕ ਗੱਲ ਸਚੀ ਹੈ ਸੱਜਣਾ
ਬਿਨ ਤੇਰੇ ਰਹਿ ਨਯੀ ਸਕਦੀ ਵੇ
ਮੈਂ ਕਿੰਨਾ ਤੈਨੂ ਚੌਨੀ ਆਂ
ਏ ਗੱਲ ਤਾਂ ਕਹਿ ਨਯੀ ਸਕਦੀ ਵੇ
ਪਰ ਇਕ ਗੱਲ ਸਚੀ ਹੈ ਸੱਜਣਾ
ਬਿਨ ਤੇਰੇ ਰਹਿ ਨਯੀ ਸਕਦੀ ਵੇ
ਜੋ ਗੱਲ ਲਗ ਮੈਨੂ ਮਿਲਦਾ ਏ
ਬਸ ਤੂ ਹੀ ਏ ਆਰਾਮ ਮੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
ਇਕ ਸੁਪਨਾ ਮੇਰਾ ਸਚ ਕਰਦੇ
ਮੈਨੂ ਨਾਢ਼ ਪਿੰਡ ਲੈਜਾ ਬਾਂਹ ਫੜਕੇ
Shah Ali ਮੈਂ ਤੈਨੂ ਪੌਣ ਲਈ
ਤੇਰੇ ਤਕ ਪੌਂਚੀ ਮਰ ਮਰ ਕੇ
ਇਕ ਸੁਪਨਾ ਮੇਰਾ ਸਚ ਕਰਦੇ
ਮੈਨੂ ਨਾਢ਼ ਪਿੰਡ ਲੈਜਾ ਬਾਂਹ ਫੜਕੇ
Shah Ali ਮੈਂ ਤੈਨੂ ਪੌਣ ਲਈ
ਤੇਰੇ ਤਕ ਪੌਂਚੀ ਮਰ ਮਰ ਕੇ
ਅੱਜ ਤੇਰੇ ਕਰਕੇ ਹੋਇਆ ਏ
ਉਂਝ ਨਾਮ ਤੇ ਸੀ ਗੁਮਨਾਮ ਮੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
ਜਿੰਨੇ ਚਲਦੇ ਨੇ ਜਿੰਨੇ ਔਣੇ ਨੇ
ਹਰ ਸਾਹ ਤੇ ਸੱਜਣਾ ਨਾਮ ਤੇਰਾ
You May Also Like
» Jatt Di Banduk [Bobby Mann] » Pagal Na Kar Deve [Bobby Mann] » Peg Sheg Laiye [Bobby Mann] » Keda Mul Lagda [Bobby Mann] » Khush Rahan Sada [Bobby Mann] » Tu Meri Jaan Ban [Bobby Mann] » Kal Parson [Bobby Mann]FAQs for Bhulna Baki Hai
Who is singer of Bhulna Baki Hai song ?
Singer of Bobby Mann.
Who is writer of Bhulna Baki Hai song ?
Sunil Verma wrote this Song.
Who is the music director of Bhulna Baki Hai song ?
Bhulna Baki Hai is Tuned by Sunil Verma.
Which label release Bhulna Baki Hai song ?
Bhulna Baki Hai is released under the label of Emm Track.
Whats the playtime (duration) of Bhulna Baki Hai song ?
Playtime of song Bhulna Baki Hai is 03:53 minute.
How can I download Bhulna Baki Hai song ?
You can download Bhulna Baki Hai song via click above download links.