DjPunjab.Com.Se

Bhathi Manpreet Bugga, Sarabjit Bugga, Sandhu Fatehgarhia, Kiran Bedi Mp3 Song Download

Bhathi
Bhathi Mp3 Download Manpreet Bugga, Sarabjit Bugga, Sandhu Fatehgarhia, Kiran Bedi
Title : Bhathi
Lyric : Balbir Nirdosh, Manna Dey
Music : S Gurmeet
Label : T-Series
Duration : 04:50
Released : 20, Apr 2005
Description: Bhathi Manpreet Bugga, Sarabjit Bugga, Sandhu Fatehgarhia, Kiran Bedi Mp3 Song Download from Bhathi Album, Bhathi Song Sung by Manpreet Bugga, Sarabjit Bugga, Sandhu Fatehgarhia, Kiran Bedi, This Latest Song Music composed By S Gurmeet and Lyrics written by Balbir Nirdosh, Manna Dey, Bhathi Song Ringtone Download. Download Bhathi Manpreet Bugga, Sarabjit Bugga, Sandhu Fatehgarhia, Kiran Bedi mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.79 mb]

Play Online

Cover
Bhathi Manpreet Bugga, Sarabjit Bugga, Sandhu Fatehgarhia, Kiran Bedi
0:00
0:00

Share This Song

Bhathi Song Lyrics

ਸਹੇ ਚਿੱਠੀ ਮਾਪਿਆਂ ਨੇ ਤੋਰਤੀ
ਬਣ ਕੇ ਤਰੀਕ ਦਿਨ ਵਾਰ ਵੇ
ਸਹੇ ਚਿੱਠੀ ਮਾਪਿਆਂ ਨੇ ਤੋਰਤੀ
ਬਣ ਕੇ ਤਰੀਕ ਦਿਨ ਵਾਰ ਵੇ
ਥੋੜੇ ਕੁ ਦਿਨਾਂ ਨੂੰ ਚੰਨ ਮੱਖਣਾ
ਜਾਊਗੀ ਮਸ਼ੂਕ ਡਾਰੀ ਮਾਰ ਵੇ
ਥੋੜੇ ਕੁ ਦਿਨਾਂ ਨੂੰ ਚੰਨ ਮੱਖਣਾ
ਜਾਊ ਤੇਰੀ ਹੂਰ ਡਾਰੀ ਮਾਰ ਵੇ
ਕਰਦਾ ਨੀ ਦਿਲ ਸਹੁਰੇ ਜਾਣ ਨੂੰ
ਜੀ ਕਰੇ ਜ਼ਹਿਰ ਲਵਾ ਪੀ ਵੇ
ਵਿਆਹ ਵਾਲੇ ਦਿਨ ਦੱਸ ਸੱਜਣਾ
ਪਾਵੇਂਗਾ ਸ਼ਗਨ ਮੈਨੂੰ ਕੀ ਵੇ
ਵਿਆਹ ਵਾਲੇ ਦਿਨ ਦੱਸ ਸੱਜਣਾ
ਪਾਵੇਂਗਾ ਸ਼ਗਨ ਮੈਨੂੰ ਕੀ ਵੇ
ਜਿਸ ਦਿਨ ਆਊ ਤੇਰੀ ਜਾਂਜ ਨੀ
ਟਾਵਾਂ ਮਾਰੂ ਬੂਹੇ 'ਚ ਖੜੋਕੇ
ਕਰੂਗਾ ਤਿਆਰ ਤੋਹਫ਼ਾ ਤੇਰੇ ਲਈ
ਸਾਰਾ ਦਿਨ ਉੱਚੀ ਉੱਚੀ ਰੋ ਕੇ
ਕਰੂਗਾ ਤਿਆਰ ਤੋਹਫ਼ਾ ਤੇਰੇ ਲਈ
ਸਾਰਾ ਦਿਨ ਉੱਚੀ ਉੱਚੀ ਰੋ ਕੇ
ਜੇੜੀ ਚੀਜ਼ ਯਾਰ ਤੈਨੂੰ ਦੇਂਗੇ
ਹੋਊ ਵਿਕਦੀ ਨਾ ਵਿਚ ਓ ਬਜ਼ਾਰ ਨੀ
ਹੋਰ ਕੀ ਗਰੀਬ ਯਾਰ ਦੇਂਗੇ
ਸਾਥੋਂ ਲੈ ਜੀਂ ਹੰਜੂਆਂ ਦਾ ਹਾਰ ਨੀ
ਹੋਰ ਕੀ ਗਰੀਬ ਯਾਰ ਦੇਂਗੇ
ਸਾਥੋਂ ਲੈ ਜੀਂ ਹੰਜੂਆਂ ਦਾ ਹਾਰ ਨੀ
ਛੋਭਾ ਨਾ ਸੀਨੇ ਦੇ ਉੱਤੇ ਮਾਰ ਵੇ
ਮਿੱਤਰਾਂ ਇਹੋ ਜਿਹੇ ਬੋਲ ਬੋਲ ਕੇ
ਪੇਕਿਆਂ ਦੇ ਪਿੰਡ ਜਦੋਂ ਆਊਂਗੀ
ਦੁੱਖ ਸੁੱਖ ਜਾਇਆ ਕਰੂੰ ਫੋਲ ਕੇ
ਪੇਕਿਆਂ ਦੇ ਪਿੰਡ ਜਦੋਂ ਆਊਂਗੀ
ਦੁੱਖ ਸੁੱਖ ਜਾਇਆ ਕਰੂੰ ਫੋਲ ਕੇ
ਤੇਰੀ ਵੀ ਮਸ਼ੂਕ ਜਿੰਦ ਜਾਨ ਸੀ
ਮਾਪਿਆਂ ਦੀ ਲਾਡਲੀ ਸੀ ਥੀ ਵੇ
ਵਿਆਹ ਵਾਲੇ ਦਿਨ ਦੱਸ ਸੱਜਣਾ
ਦੇਵੇਂਗਾ ਨਿਸ਼ਾਨੀ ਮੈਨੂੰ ਕੀ ਵੇ
ਵਿਆਹ ਵਾਲੇ ਦਿਨ ਦੱਸ ਸੱਜਣਾ
ਪਾਵੇਂਗਾ ਸ਼ਗਨ ਮੈਨੂੰ ਕੀ ਵੇ
ਪਾਉਣਗੇ ਬਰਾਤੀ ਸਾਰੇ ਭੰਗੜਾ
ਨੀ ਨਾਲ ਨਾਲ ਬੈਂਡ ਵਾਜਾ ਵੱਜਣਾ
ਜਿਊਂਦਿਆਂ 'ਚ ਖਾਜ ਪੈ ਜੂ ਯਾਰ ਨੀ
ਵੇਖ ਵੇਖ ਲੰਬੂ ਸਾਨੂੰ ਲੱਗਣਾ
ਜਿਊਂਦਿਆਂ 'ਚ ਖਾਜ ਪੈ ਜੂ ਯਾਰ ਨੀ
ਵੇਖ ਵੇਖ ਲੰਬੂ ਸਾਨੂੰ ਲੱਗਣਾ
ਮਾਈਤ ਤੇ ਬਰਾਤੀ ਖੁਸ਼ ਹੋਣਗੇ
ਯਾਰ ਬੈਠੇ ਹੋਣਗੇ ਲਾਚਾਰ ਨੀ
ਹੋਰ ਕੀ ਗਰੀਬ ਯਾਰ ਦੇਂਗੇ
ਸਾਥੋਂ ਲੈ ਜੀਂ ਹੰਜੂਆਂ ਦਾ ਹਾਰ ਨੀ
ਹੋਰ ਕੀ ਗਰੀਬ ਯਾਰ ਦੇਂਗੇ
ਸਾਥੋਂ ਲੈ ਜੀਂ ਹੰਜੂਆਂ ਦਾ ਹਾਰ ਨੀ
ਤੱਕਦੀ ਜਦੋਂ ਮੈਂ ਤੇਰਾ ਹਾਲ ਵੇ
ਤੱਤੜੀ ਨੂੰ ਪੈਣ ਯਾਰਾ ਡੋਬ ਵੇ
ਮਾਪਿਆਂ ਦੇ ਅੱਗੇ ਮੇਰਾ ਸੋਹਣਿਆ
ਚੱਲੇ ਨਾ ਗਰੀਬਣੀ ਦਾ ਰੋਅਬ ਵੇ
ਮਾਪਿਆਂ ਦੇ ਅੱਗੇ ਮੇਰਾ ਸੋਹਣਿਆ
ਚੱਲੇ ਨਾ ਗਰੀਬਣੀ ਦਾ ਰੋਅਬ ਵੇ
ਕੱਲ ਨੂੰ ਪਰਾਈ ਹੋ ਜਾਊਂਗੀ
ਜੇੜੀ ਤੇਰੀ ਅੱਜ ਤੱਕ ਸੀ ਵੇ
ਵਿਆਹ ਵਾਲੇ ਦਿਨ ਦੱਸ ਸੱਜਣਾ
ਪਾਵੇਂਗਾ ਸ਼ਗਨ ਮੈਨੂੰ ਕੀ ਵੇ
ਵਿਆਹ ਵਾਲੇ ਦਿਨ ਦੱਸ ਸੱਜਣਾ
ਦੇਵੇਂਗਾ ਨਿਸ਼ਾਨੀ ਮੈਨੂੰ ਕੀ ਵੇ
ਖੰਜਰ ਜੁਦਾਈਆਂ ਵਾਲਾ ਮਾਰ ਕੇ
ਪਾਲ ਮਾਰ ਛੱਡਿਆ ਗਰੀਬ ਨੀ
ਭਲੇ ਪਿੰਡ ਵਾਲੇ ਗੀਤਕਾਰ ਦੀ
ਕਲਮ ਦੇ ਫੁੱਟ ਗਏ ਨਸੀਬ ਨੀ
ਭਲੇ ਪਿੰਡ ਵਾਲੇ ਗੀਤਕਾਰ ਦੀ
ਕਲਮ ਦੇ ਫੁੱਟ ਗਏ ਨਸੀਬ ਨੀ
ਮੁੰਡਾ ਨੀ ਸਰਬਜੀਤ ਬੁੱਗਿਆਂ ਦਾ
ਖੋ ਕੇ ਸਾਥੋਂ ਲੈ ਗਿਆ ਪਿਆਰੀ ਨੀ
ਹੋਰ ਕੀ ਗਰੀਬ ਯਾਰ ਦੇਂਗੇ
ਸਾਥੋਂ ਲੈ ਜੀਂ ਹੰਜੂਆਂ ਦਾ ਹਾਰ ਨੀ
ਦੱਸ ਕੀ ਗਰੀਬ ਯਾਰ ਦੇਂਗੇ
ਸਾਥੋਂ ਲੈ ਜੀਂ ਹੰਜੂਆਂ ਦਾ ਹਾਰ ਨੀ
ਵਿਆਹ ਵਾਲੇ ਦਿਨ ਦੱਸ ਸੱਜਣਾ
ਪਾਵੇਂਗਾ ਸ਼ਗਨ ਮੈਨੂੰ ਕੀ ਵੇ
ਹੋਰ ਕੀ ਗਰੀਬ ਯਾਰ ਦੇਂਗੇ
ਸਾਥੋਂ ਲੈ ਜੀਂ ਹੰਜੂਆਂ ਦਾ ਹਾਰ ਨੀ
ਵਿਆਹ ਵਾਲੇ ਦਿਨ ਦੱਸ ਸੱਜਣਾ
ਦੇਵੇਂਗਾ ਨਿਸ਼ਾਨੀ ਮੈਨੂੰ ਕੀ ਵੇ

You May Also Like

» Kaaljon Hatali [Manpreet Bugga, Sarabjit Bugga, Sandhu Fatehgarhia, Kiran Bedi] » Chhadeyan Janjh [Manpreet Bugga, Sarabjit Bugga, Sandhu Fatehgarhia, Kiran Bedi] » Chandi De Vark Vargi [Sarabjit Bugga, Manpreet Bagga, Sandhu Fatehgadia, Mrs Kiran Bedi] » Gal Gal Wargi [Manpreet Bugga, Sarabjit Bugga, Sandhu Fatehgarhia, Kiran Bedi] » Chhadeyan Di Janjh [Sarabjit Bugga, Manpreet Bagga, Sandhu Fatehgadia, Mrs Kiran Bedi] » Pyaar [Manpreet Bugga, Sarabjit Bugga, Sandhu Fatehgarhia, Kiran Bedi] » Chandi De Warg Wargi [Manpreet Bugga, Sarabjit Bugga, Sandhu Fatehgarhia, Kiran Bedi] » Pyar [Sarabjit Bugga, Manpreet Bagga, Sandhu Fatehgadia, Mrs Kiran Bedi]

FAQs for Bhathi

Who is singer of Bhathi song ?

Singer of Manpreet Bugga, Sarabjit Bugga, Sandhu Fatehgarhia, Kiran Bedi.

Who is writer of Bhathi song ?

Balbir Nirdosh, Manna Dey wrote this Song.

Who is the music director of Bhathi song ?

Bhathi is Tuned by S Gurmeet.

Which label release Bhathi song ?

Bhathi is released under the label of T-Series.

Whats the playtime (duration) of Bhathi song ?

Playtime of song Bhathi is 04:50 minute.

How can I download Bhathi song ?

You can download Bhathi song via click above download links.

Google Tags :

Bhathi mp3 song , Bhathi mp3 song download , Bhathi song download , Bhathi Manpreet Bugga, Sarabjit Bugga, Sandhu Fatehgarhia, Kiran Bedi mp3 song , Bhathi Prem Dhillon mp3 song download , Bhathi Manpreet Bugga, Sarabjit Bugga, Sandhu Fatehgarhia, Kiran Bedi song download, Bhathi Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer