Bhanga De Ragre Shankar Bawa Mp3 Song Download
Get This Song
Play Online
Share This Song
Bhanga De Ragre Song Lyrics
ਚੱਲ ਓ ਬੱਗਿਆ
ਗੱਡੀ ਜਾਂਦੀ ਐ ਛੱਲਾਂਗਾ ਮਾਰਦੀ ਮੈਨੂੰ ਯਾਦ ਆਵੇ ਮੇਰੇ ਯਾਰ ਦੀ
ਪੱਲੇ ਰਹਿ ਗਈ ਸ਼ਕਿਨੀ ਖੇਤੀ ਹੋ ਗਈ ਮਸ਼ੀਨੀ
ਪਰ ਜੱਟਾ ਤੇਰੇ ਸ਼ੌਂਕ ਤਾਂ ਅੱਜ ਵੀ ਅਵਲੇ ਨੇ
ਵੇ ਤੂੰ ਤਾਂ ਅੱਜ ਵੀ ਮੇਲਿਆਂ ਦੇ ਵਿਚ ਬੈਲ ਗੱਡੀਆਂ ਦੁੜਾਈ ਫਿਰਦਾ ਆ ਬੈਲ ਗੱਡੀਆਂ
ਤੂੰ ਕੀ ਜਾਣਦੀ ਆ ਜੱਟਾਂ ਦੇ ਸ਼ੌਂਕਾਂ ਨੂੰ ਬੱਲੀਏ
ਹੋਏ
ਬੱਗੇ ਬੱਗੇ ਬੈਲ ਰੱਖਣੇ
ਬੱਗੇ ਬੱਗੇ ਬੈਲ ਰੱਖਣੇ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਹੋਏ ਹੋਏ ਹੋਏ ਹੋਏ
ਨਾਲੇ ਘੁੰਘਰੂ ਬੈਲਾਂ ਦੇ ਚਾਰ ਜੋੜੀਆਂ
ਭਰੇ ਜੱਟ ਨੇ ਤਬੇਲੇ ਨਾਲ ਘੋੜੀਆਂ
ਨਾਲੇ ਘੁੰਘਰੂ ਬੈਲਾਂ ਦੇ ਚਾਰ ਜੋੜੀਆਂ
ਭਰੇ ਜੱਟ ਨੇ ਤਬੇਲੇ ਨਾਲ ਘੋੜੀਆਂ
ਭਾਵੇਂ ਬੁਲੇਟ ਸਫਾਰੀ ਸਾਡੇ ਘਰ ਦੀ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਬੱਗੇ ਬੱਗੇ ਬੈਲ ਰੱਖਣੇ
ਹੋਏ ਹੋਏ ਹੋਏ ਹੋਏ
ਦਾਰੂ ਘਰ ਦੀ ਸ਼ੌਂਕ ਨਾਲ ਲਾਈ ਨੀ
ਦੱਸਾਂ ਨੌਹਾਂ ਦੀ ਕਮਾਕੇ ਰੋਟੀ ਖਾਈ ਦੀ
ਹੋ ਦਾਰੂ ਘਰ ਦੀ ਸ਼ੌਂਕ ਨਾਲ ਲਾਈ ਨੀ
ਦੱਸਾਂ ਨੌਹਾਂ ਦੀ ਕਮਾਕੇ ਰੋਟੀ ਖਾਈ ਦੀ
ਦੇਖੀ ਦੁਨੀਆਂ ਯਾਰਾਂ ਦਾ ਪਾਣੀ ਭਰਦੀ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਹੋਏ ਹੋਏ ਹੋਏ ਹੋਏ
ਹੋ ਡੋਰੇ ਪਾਉਣ ਹਮਰਾਜ ਹੋਰਾਂ ਨੱਡੀਆਂ
ਸ਼ਿੰਜ ਮੇਲੇ ਸ਼ੌਂਕ ਸਾਡੇ ਬੈਲ ਗੱਡੀਆਂ
ਡੋਰੇ ਪਾਉਣ ਹਮਰਾਜ ਹੋਰਾਂ ਨੱਡੀਆਂ
ਸ਼ਿੰਜ ਮੇਲੇ ਸ਼ੌਂਕ ਸਾਡੇ ਬੈਲ ਗੱਡੀਆਂ
ਓ ਗੁੱਡੀ ਪਿੰਡ ਬੰਬੂਆਈ ਦੇਖੀ ਚੜ੍ਹਦੀ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਬਾਈ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
ਹਾਏ ਰੰਨ ਰੱਖਣੀ ਕਬੂਤਰ ਵਰਗੀ
ਬੱਗੇ ਬੱਗੇ ਬੈਲ ਰੱਖਣੇ
You May Also Like
» Sona Maa Da Darbar [Shankar Bawa] » Sade Ghar Jagrata [Shankar Bawa] » Chann Suraj Do Maye [Shankar Bawa] » Maiya De Dar Chaliye [Shankar Bawa] » Sher Di Sawari [Shankar Bawa] » Teri Jot Jagayi Meri [Shankar Bawa] » Maava [Shankar Bawa]FAQs for Bhanga De Ragre
Who is singer of Bhanga De Ragre song ?
Singer of Shankar Bawa.
Who is writer of Bhanga De Ragre song ?
Mangi Det Walia wrote this Song.
Who is the music director of Bhanga De Ragre song ?
Bhanga De Ragre is Tuned by Sukhwinder Chahal.
Which label release Bhanga De Ragre song ?
Bhanga De Ragre is released under the label of MNX Park.
Whats the playtime (duration) of Bhanga De Ragre song ?
Playtime of song Bhanga De Ragre is 05:00 minute.
How can I download Bhanga De Ragre song ?
You can download Bhanga De Ragre song via click above download links.