Bhang Ka Fan Gill Gursewak Mp3 Song Download
Get This Song
Play Online
Share This Song
Bhang Ka Fan Song Lyrics
Humble Music
Gursewak Dhillon
Karan Aujla
Deep Jandu
ਪੈਂਦੀਆਂ ਨੇ ਚੀਕਾਂ
ਦੇਖ ਗੱਡੀਆਂ ਨੇ ਕਾਲੀਆਂ
8-8 Inch ਦੇਖ ਉੱਚੀਆਂ ਕਰੈਲਿਆ
ਸ਼ਹਿਰ ਤੇਰਾ ਨਾਮ ਪਰ ਸਾਡਾ ਬੋਲਦਾ
ਗਨ ਦਾ ਬੱਚਾ ਨੀ ਫੇਰ ਵੈਰੀ ਟੋਲਦਾ
4 ਫੁਟ ਦੀ ਦੇਖ ਦੁਨਾਲੀ
Seat ਦੇ ਥਾਲੇ ਜਗਾਹ ਬਣਾ ਲੀ
ਨਾਲ ਬੰਦੇਹ ਰਹਿੰਦੇ 40
ਦੁਨੀਆਂ ਐ ਸੜ ’ਦੀ
ਮੈਨੂੰ ਕਾਹਤੋਂ ਦੱਸੇ ਮੈਂ ਨਾ Care ਕਰਦੀ
ਲਿਖੇ ਨਾ ਮੈਂ ਕਰਾਂ ਤੇਰੀ ਗੁੰਡਾਗਰਦੀ
4 ਇੰਚ ਹੀਲ ਨੇ ਤਾਂ ਮੁੰਡੇ ਮਾਰਤੇ
Scratch ਨਾ ਪਾਵਾਲੀ ਵੇ ਆ ਕਾਲੀ Car ਤੇ
Scratch ਨਾ ਪਾਵਾਲੀ ਆਹ ਕਾਲੀ Car ਤੇ
ਬਿੱਲੋ ਕਾਂ ਕਾਂ ਕਾਲੀ Car ਤੇ
ਨਾਮ ਪੂਰਾ Top ਤੇ ਆ
ਕੰਮ ਪੂਰਾ Dope ਤੇ
ਲੈਣਾ ਕੀ ਆ ਦੱਸ ਤੈਨੂੰ
ਲੈਕੇ ਜਾਵਾਂ Shop ਤੇ
Cheat ਮੈਂ ਕਰੂੰਗਾ ਬੀਬਾ
ਇਹੁ ਵੀ ਕੋਈ Chance ਨੀ
Yes ਤਾ ਤੂੰ ਕਰ ਲੈਕੇ ਜਾਊਗਾ France ਨੀ
ਚਾਹੇ ਜਾਣਾ ਐ ਤੂੰ ਲਾ
ਪਰ ਹਾਂ ਤਾਂ ਕਰ ਤੂੰ ਪਹਿਲੇ
ਤੂੰ ਨਹਿਲੀ ਤੇ ਅੱਸੀ ਦੇਹਲੇ
ਗੁੱਡੀ ਜਾਣਦੀ ਛੱਡ ’ਦੀ
ਮੈਨੂੰ ਕਾਹਤੋਂ ਦੱਸੇ ਮੈਂ ਨਾ Care ਕਰਦੀ
Like ਨਾ ਮੈਂ ਕਰਾਂ ਤੇਰੀ ਗੁੰਡਾਗਰਦੀ
4 Inch ਹੀਲ ਨੇ ਤਾਂ ਮੁੰਡੇ ਮਾਰਤੇ
Scratch ਨਾ ਪਾਵਾਲੀ ਵੇ ਆ ਕਾਲੀ Car ਤੇ
Scratch ਨਾ … ਨਾਂਹ !
Scratch ਨਾ … ਨਾਂਹ !
Scratch ਨਾ ਪਾਵਾਲੀ ਆਹ ਕਾਲੀ Car ਤੇ
ਕਰਨ ਔਜਲਾ !
ਕਰਦੀ ਕਿਊ ਸ਼ੱਕ ਭਾਭੀ ਮੇਰੇ ਵੈਲੀ ਯਾਰ ਤੇ
ਰੱਖਦਾ ਨੀ ਅੱਖ ਤੈਥੋਂ ਬਿਨਾਂ ਕਿਸੇ ਨਾਰ ਤੇ
Romance ਕਰਯੋ … ਨਾ ਨਾ !
ਨਾਲੇ ਬਹਿਸ ਕਰਯੋ … ਨਾ ਨਾ !
ਨਿੱਕੀ ਨਿੱਕੀ ਗੱਲ ਉੱਤੇ ਨਾ ਨਾ ਲੇਡੀਓ … ਨਾ ਨਾ !
ਜੰਡੂ ਨਾਲ ਰਹਿੰਦਾ ਤੇਰਾ ਗੀਤਾਂ ਦੀ ਮਸ਼ੀਨ ਨੀ
ਆ ਗਿਆ ਏ ਫੇਰ ਓਹੀ Gangster Scene ਨੀ
ਆਹ ਹਾਂ ਹਾਂ
ਕੁੜੀਆਂ ਦਾ ਬਣਿਆ Crush ਔਜਲਾ
ਤੇਰੇ ਉੱਤੇ ਮਰਦਾ ਏ ਬੱਸ ਔਜਲਾ
ਘੁਰਾਲੇ ਆਲਾ Danger ਤੋਂ Side ਰੱਖੂਗਾ
Cheap ਨਹੀਓ ਸੋਚ ਪੂਰੀ Wide ਰੱਖੂਗਾ
ਦਿਲ ਵੱਡੇ ਵੱਡੇ ਜਿਹੜੇ
ਹਾਂ ਪਿੱਛੇ ਕੁੜੀਆਂ ਮੇਰੇ
ਪਰ ਮੇਰੀ ਤਾਂ ਬੱਸ ਤੇਰੇ ਤੇ ਗ੍ਰਾਰੀ ਐੱਡ ਦੀ
ਮੈਨੂੰ ਕਾਹਤੋਂ ਦੱਸੇ ਮੈਂ ਨਾ Care ਕਰਦੀ
Like ਨਾ ਮੈਂ ਕਰਾਂ ਤੇਰੀ ਗੁੰਡਾਗਰਦੀ
4 Inch ਹੀਲ ਨੇ ਤਾਂ ਮੁੰਡੇ ਮਾਰਤੇ
Scratch ਨਾ ਪਾਵਾਲੀ ਵੇ ਆ ਕਾਲੀ Car ਤੇ
Scratch ਨਾ ਪਾਵਾਲੀ ਆਹ ਕਾਲੀ Car ਤੇ
Video ਵੀ ਸੁਖ ਨੇ ਬਣਾ ਲਿਆ
Video ਬਨਾਉਂਦਾ ਤੇਰੀ ਕੈਮਰੇ ਜੋ ਲੈਕੇ
ਲੋਕੀ ਨੇ ਬੁਲਾਉਂਦੇ ਓਹਨੂੰ ਸੁਖ ਸੁਖ ਕਹਿ ਕੇ
Video ਬਨਾਉਂਦਾ ਤੇਰੀ ਕੈਮਰੇ ਜੋ ਲੈਕੇ
ਲੋਕੀ ਨੇ ਬੁਲਾਉਂਦੇ ਓਹਨੂੰ ਸੁਖ ਸੁਖ ਕਹਿ ਕੇ
ਸੁਖ ਸੰਘੇੜਾ !
You May Also Like
» Ek Jalwo Asyo Dikhade [Chunnilal Bikuniya] » Bhalo Palke Re [Anil Sen, Tulsiram Sen, Hanif Panchu] » Jana Maa De Darbar [Raja Varma] » Pushkar Chaala Re [Mangal Singh, Neelu Rangili] » Banna Mithaiya Ro Banglo [Indra Dhavsi] » Gajban Loot Ke Chali [Bablu Ankiya] » Ghudla Re Ghumke [Devendra Dewasi, Lal Singh Rao] » Tejaji Algoja [Mahaveer Badali, Kalu Ajmera]FAQs for Bhang Ka Fan
Who is singer of Bhang Ka Fan song ?
Singer of Gill Gursewak.
Which label release Bhang Ka Fan song ?
Bhang Ka Fan is released under the label of BLACK GANG.
Whats the playtime (duration) of Bhang Ka Fan song ?
Playtime of song Bhang Ka Fan is 04:04 minute.
How can I download Bhang Ka Fan song ?
You can download Bhang Ka Fan song via click above download links.