Bhakton Na Dukh Mein Dolo Narendra Chanchal Mp3 Song Download
Get This Song
Play Online
Share This Song
Bhakton Na Dukh Mein Dolo Song Lyrics
ਆ ਆ ਆ ਆ
ਆ ਆ ਆ ਆ
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਰੁੱਸਦੀ ਨਹੀਂ ਮਾਂ ਕਦੇ ਬੱਚਿਆਂ ਦੇ ਨਾਲ ਏ
ਹਰ ਪਲ ਬੱਚਿਆਂ ਦਾ ਰੱਖਦੀ ਖਿਆਲ ਏ
ਹਰ ਪਲ ਬੱਚਿਆਂ ਦਾ ਰੱਖਦੀ ਖਿਆਲ ਏ
ਪਰ ਕਦੇ ਕਦੇ ਮੈਨੂੰ ਦੱਸ ਮਹਾਰਾਨੀਏ
ਬੱਚਿਆਂ ਦੀ ਭਗਤੀ ਨੂੰ ਕਿਹਣੂੰ ਅਜਮਾਣੀ ਏ
ਬੱਚਿਆਂ ਦੀ ਭਗਤੀ ਨੂੰ ਕਿਹਣੂੰ ਅਜਮਾਣੀ ਏ
ਮੰਨਿਆ ਕੇ ਸਾਡੇ ਚ ਨਾਦਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਜਗ ਠੁਕਰਾਏ ਮੈਨੂੰ ਤੂੰ ਤੇ ਠੁਕਰਾਈ ਨਾ
ਵੱਡੇ ਦਿਲ ਵਾਲੀਏ ਦਿਲ ਚੋਂ ਭੁਲਾਈ ਨਾ
ਵੱਡੇ ਦਿਲ ਵਾਲੀਏ ਦਿਲ ਚੋਂ ਭੁਲਾਈ ਨਾ
ਕੋਈ ਵੀ ਨਹੀਂ ਮੇਰਾ ਦੱਸ ਕਿਹੜੇ ਦਰ ਜਾਵਾਂ ਮੈਂ
ਸੁਣਦਾ ਨਾ ਕੋਈ ਦੱਸ ਕਿਸਨੂੰ ਸੁਣਾਵਾਂ ਮੈਂ
ਸੁਣਦਾ ਨਾ ਕੋਈ ਦੱਸ ਕਿਸਨੂੰ ਸੁਣਾਵਾਂ ਮੈਂ
ਦਿਲ ਦੀਆਂ ਗੱਲਾਂ ਮੈਂ ਸੁਣਾਣੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਦੁੱਖ ਸੁਖ ਧੁੱਪ ਛਾਂ ਤੇਰੇ ਹੀ ਨੇ ਖੇਲ ਮਾਂ
ਆਪੇ ਹੀ ਵਿਛੋੜੇ ਚੰਚਲ ਆਪੇ ਦੇਵੇ ਮੇਲ ਮਾਂ
ਆਪੇ ਹੀ ਵਿਛੋੜੇ ਚੰਚਲ ਆਪੇ ਦੇਵੇ ਮੇਲ ਮਾਂ
ਕਰਮਾਂ ਦੇ ਮਾਰਿਆਂ ਦੇ ਕਰਮ ਬਣਾ ਦਿਓ
ਭਟਕਿਆਂ ਬੇੜਿਆਂ ਨੂੰ ਕੰਡੇ ਉੱਤੇ ਲਾ ਦਿਓ
ਭਟਕਿਆਂ ਬੇੜਿਆਂ ਨੂੰ ਕੰਡੇ ਉੱਤੇ ਲਾ ਦਿਓ
ਡੋਲ ਦੀਆਂ ਬੇੜੀਆਂ ਪੁਰਾਣੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਕੀ ਹੋਇਆ ਮੈਥੋਂ ਰੁੱਸ ਗਈ ਏ ਝੰਡੇ ਵਾਲੀਆ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਮੇਰੇ ਉੱਤੇ ਤੇਰੀ ਮਿਹਰਬਾਨੀਆਂ ਵੀ ਬਹੁਤ ਨੇ
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਛੋਟੀ ਜਿਹੀ ਜ਼ਿੰਦਗੀ ਕਹਾਣੀਆਂ ਵੀ ਬਹੁਤ ਨੇ
You May Also Like
» Dwara Tera Aasra Mera [Narendra Chanchal] » To Phir Kya Kehna [Narendra Chanchal] » Paudi Paudi Chadhta Ja [Narendra Chanchal] » Jhoolan Aai Mahamaai [Narendra Chanchal] » Aao Pawan Kumar Hamare Jagrate Mein [Narendra Chanchal] » Aai Bhawani Ambe Rani [Narendra Chanchal] » Maihar Ki Mehronwali [Narendra Chanchal]FAQs for Bhakton Na Dukh Mein Dolo
Who is singer of Bhakton Na Dukh Mein Dolo song ?
Singer of Narendra Chanchal.
Who is writer of Bhakton Na Dukh Mein Dolo song ?
Traditional wrote this Song.
Who is the music director of Bhakton Na Dukh Mein Dolo song ?
Bhakton Na Dukh Mein Dolo is Tuned by Narendra Chanchal, Surender Kohli.
Which label release Bhakton Na Dukh Mein Dolo song ?
Bhakton Na Dukh Mein Dolo is released under the label of T-Series.
Whats the playtime (duration) of Bhakton Na Dukh Mein Dolo song ?
Playtime of song Bhakton Na Dukh Mein Dolo is 05:33 minute.
How can I download Bhakton Na Dukh Mein Dolo song ?
You can download Bhakton Na Dukh Mein Dolo song via click above download links.