BHABIYE BROWN RANGIYE Garry Sandhu Mp3 Song Download
Get This Song
Play Online
Share This Song
BHABIYE BROWN RANGIYE Song Lyrics
ਭਾਬੀ ਮੈਂ ਵੀ ਆ ਸੁਣੱਖਾ ਤੇਰੀ ਭੈਣ ਵੀ ਸੁਣੱਖੀ
ਤੇਰੇ ਲਾਡਲੇ ਦੇਵਰ ਅੱਖ ਓਹਦੇ ਉੱਤੇ ਰੱਖੀ
ਓਹ ਵੀ ਕਰਦੀ ਪਸੰਦ ਥੋੜੀ ਥੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਪੁੰਨ ਖਟਲੇ ਹਾਏ ਓਏ ਪੁੰਨ ਖਟਲੇ ਹਾਏ ਨੀ
ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਓਹ ਪਹਿਲੀ ਵਾਰੀ ਦੇਖੀ ਸੀ ਮੈਂ ਪਾਉਂਦੀ ਜਦੋਂ ਕਿਕਲੀ
ਓਹ ਚਿੱਟੇ ਸੂਟ ਵਿੱਚ ਨਿਰੀ ਲੱਗਦੀ ਸੀ ਤਿਤਲੀ
ਲੱਕ ਹਿੱਲੇ ਜਿਵੇਂ ਮੱਛੀ ਅੱਗ ਚੰਡੀਗੜ੍ਹ ਮੱਛੀ
ਜੱਟੀ ਮਾਲਵੇ ਤੋਂ ਆ ਕੇ ਵੀ ਪਾਵੜ ਵਿੱਚ ਨੱਚੀ
ਮੇਰੇ ਦਿਲ ਵਾਲੀ ਛੱਡ ਗਈ ਸੀ ਪੌੜੀ ਨੀ ਭਾਬੀਏ ਬ੍ਰਾਊਨ ਰੰਗੀਏ
ਪੁੰਨ ਖਟਲੇ ਹਾਏ ਓਏ ਪੁੰਨ ਖਟਲੇ ਹਾਏ ਨੀ
ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਹੋ ਹਿੱਕ ਨਾਲ ਲਾ ਕੇ ਰੱਖਾਂ ਪਰੀਆਂ ਦੀ ਭੈਣ ਨੂੰ
ਹੋ ਤਾਰੇ ਤੂੜੇ ਤੋੜ ਦੁੰਗਾ ਗੱਲ ਪਵੇ ਕਹਿਣ ਨੂੰ
ਕੋਈ ਗੱਲ ਤਾਂ ਨੀ ਵੱਡੀ ਜੱਟ ਖੇਡ ਦਾ ਕਬੱਡੀ
ਜੈਦੀ ਅੱਖਦਾ ਪਗਾਵੇ ਕੋਈ ਅੱਧ ਚ ਨੀ ਛੱਡੀ
ਤੂੰ ਵੀ ਲਾਡਲੇ ਦੇਵਰ ਦੀ ਨਾ ਮੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਪੁੰਨ ਖਟਲੇ ਹਾਏ ਓਏ ਪੁੰਨ ਖਟਲੇ ਹਾਏ ਨੀ
ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
ਨੀ ਭਾਬੀਏ ਬ੍ਰਾਊਨ ਰੰਗੀਏ
ਨੀ ਭਾਬੀਏ ਬ੍ਰਾਊਨ ਰੰਗੀਏ
ਪੁੰਨ ਖਟਲੇ ਬਣਾ ਦੇ ਸਾਡੀ ਜੋੜੀ ਨੀ ਭਾਬੀਏ ਬ੍ਰਾਊਨ ਰੰਗੀਏ
You May Also Like
» Vaal Vi Vinga [Amantej Hundal ] » Farmer [Surjit Bhullar, Sudesh Kumari] » Akhan Meechiyan [Gony] » Bapu [Kulbursha] » Sacho Sachi [Karan Sandhawalia] » Gadda Jatt Da [Simar Doraha] » Hello Hello Hola [Garry Sandhu, Las Villa] » Heavy Heavy [Shipra Goyal]FAQs for BHABIYE BROWN RANGIYE
Who is singer of BHABIYE BROWN RANGIYE song ?
Singer of Garry Sandhu.
Who is writer of BHABIYE BROWN RANGIYE song ?
Garry Sandhu wrote this Song.
Who is the music director of BHABIYE BROWN RANGIYE song ?
BHABIYE BROWN RANGIYE is Tuned by Savraj.
Which label release BHABIYE BROWN RANGIYE song ?
BHABIYE BROWN RANGIYE is released under the label of Fresh Media Records.
Whats the playtime (duration) of BHABIYE BROWN RANGIYE song ?
Playtime of song BHABIYE BROWN RANGIYE is 02:57 minute.
How can I download BHABIYE BROWN RANGIYE song ?
You can download BHABIYE BROWN RANGIYE song via click above download links.