Bhabhi Rok Lai Gurtaj Mp3 Song Download
Get This Song
Play Online
Share This Song
Bhabhi Rok Lai Song Lyrics
ਹੋ ਗੁਮਨਾਮ ਦੀ ਦੁਨੀਆਂ ਚ ਸਾਡੇ ਚੱਲਿਆ ਦੀ ਕੌਣ ਸੁਣੇ
ਓਹਦੇ ਗੱਲ ਹਾਰ ਜੋ ਪੈ ਗਏ ਆ ਹੋ ਮੇਰੇ ਸ਼ੱਲਿਆਂ ਦੀ ਕੌਣ ਸੁਣੇ
ਓ ਅਕਲਾਂ ਵਾਲਾ ਹੋ ਗਿਆ ਏ ਤੇ ਅਸੀਂ ਅੱਜ ਵੀ ਝੱਲੇ ਆ
ਵੇ ਰੋਕ ਲੇ ਵੇ ਰੋਕ ਲੇ ਤੇਰੈ ਸ਼ਹਿਰ ਤੋਹ ਚੱਲੇ ਆ
ਆਏ ਤਾਂ ਤੇਰੈ ਨਾਲ ਸੀ ਜਾਨ ਲੱਗੇ ਕੱਲੇ ਆ
ਵੇ ਰੋਕ ਲੇ ਰੋਕ ਲੇ ਤੇਰੈ ਸ਼ਹਿਰ ਤੋਹ ਚੱਲੇ ਆ
ਆਏ ਤਾਂ ਤੇਰੈ ਨਾਲ ਸੀ ਜਾਨ ਲੱਗੇ ਕੱਲੇ ਆ
ਸਾਡਾ ਖੁਸ਼ੀਆਂ ਦਾ ਪਿੰਡ ਲੁੱਟ ਕੇ ਘਮੰਡ ਦਾ ਸ਼ਹਿਰ ਦੇ ਗਿਆ ਏ
ਕੋਈ ਗੱਲਾਂ ਮਿਠੀਆਂ ਮਿਠੀਆਂ ਕਰਦਾ ਸਾਨੂ ਜਹਿਰ ਦੇ ਗਿਆ ਏ
ਸਾਡੇ ਹਾਸੇ ਤੂੰ ਕਹੋ ਲਏ ਤੇ ਪੈ ਗਏ ਰੋਣੇ ਪੱਲੇ ਆ
ਵੇ ਰੋਕ ਲੇ ਰੋਕ ਲੇ ਤੇਰੈ ਸ਼ਹਿਰ ਤੋਹ ਚੱਲੇ ਆ
ਆਏ ਤਾਂ ਤੇਰੈ ਨਾਲ ਸੀ ਜਾਨ ਲੱਗੇ ਕੱਲੇ ਆ
ਵੇ ਰੋਕ ਲੇ ਹਾਏ ਰੋਕ ਲੇ ਤੇਰੈ ਸ਼ਹਿਰ ਤੋਹ ਚੱਲੇ ਆ
ਆਏ ਤਾਂ ਤੇਰੈ ਨਾਲ ਸੀ ਜਾਨ ਲੱਗੇ ਕੱਲੇ ਆ
ਕਿੰਨੀਆਂ ਦੁਵਾਵਾਂ ਮੰਗੀਆਂ ਸੀ ਪੀਰਾਂ ਅੱਗੇ ਤੇਰੈ ਲਯੀ
ਤੂੰ ਮੌਤ ਬਣ ਗਿਆ ਏ ਕਿਉਂ ਸੱਜਣਾ ਮੇਰੇ ਲਯੀ
ਪ੍ਰੀਤ ਸੁਖ ਖਤ ਮੇਰੇ ਤੇਰੈ ਪੈਰਾਂ ਦੇ ਥੱਲੇ ਆ
ਵੇ ਰੋਕ ਲੇ ਵੇ ਰੋਕ ਲੇ ਤੇਰੈ ਸ਼ਹਿਰ ਤੋਹ ਚੱਲੇ ਆ
ਆਏ ਤਾਂ ਤੇਰੈ ਨਾਲ ਸੀ ਜਾਨ ਲੱਗੇ ਕੱਲੇ ਆ
ਹੁਨ ਕਿਸੇ ਗ਼ੈਰ ਨੇ ਲੇ ਲਿਆ ਯਾ ਜੋ ਮੇਰਾ ਹਕ਼ ਸੀ
ਮੈਨੂੰ ਲੱਗ ਗਿਆ ਪਤਾ ਪਿਆਰ ਤੇਰਾ ਬਸ ਜਿਸਮਾਂ ਤਕ ਸੀ
ਤੂੰ ਖੁਸ਼ ਹੈਂ ਮੇਰੇ ਬਿਨਾਂ
ਤਾਹੀ ਦਿਲੋਂ ਕੱਢ ਕੇ ਚੱਲੀ ਆ
ਤੇਰੈ ਲਯੀ ਦੁਨੀਆਂ ਤੇ ਸ਼ਹਿਰ ਤੇਰਾ
ਲੇ ਅਸੀਂ ਛੱਡ ਕੇ ਚੱਲੇ ਆ
You May Also Like
» Laare [Gurtaj] » Raule [Gurtaj] » Maavan [Gurtaj] » Haan Ch Jawaab [Gurtaj] » Gidhe Vich Nachdi [Gurtaj]FAQs for Bhabhi Rok Lai
Who is singer of Bhabhi Rok Lai song ?
Singer of Gurtaj.
Who is writer of Bhabhi Rok Lai song ?
Savvy Gill wrote this Song.
Who is the music director of Bhabhi Rok Lai song ?
Bhabhi Rok Lai is Tuned by ABY.
Which label release Bhabhi Rok Lai song ?
Bhabhi Rok Lai is released under the label of Timeless Studio.
Whats the playtime (duration) of Bhabhi Rok Lai song ?
Playtime of song Bhabhi Rok Lai is 02:51 minute.
How can I download Bhabhi Rok Lai song ?
You can download Bhabhi Rok Lai song via click above download links.