Beparwaiyan X Jaz Dhami Mp3 Song Download
Get This Song
Play Online
Share This Song
Beparwaiyan X Song Lyrics
Mofusion Baby
ਕੀ ਕਰੀਏ ਕੀ ਸਮਝਾਈਏ ਇਸ ਚੰਦਰੇ ਦਿਲ ਨੂੰ ਜੀ
ਲੱਖ ਵਾਰੀ ਕਸਮਾਂ ਪਾਈਏ ਇਸ ਚੰਦਰੇ ਦਿਲ ਨੂੰ ਜੀ
ਨਾ ਗੱਲ ਇਹ ਮੇਰੀ ਸੁਣਦਾ ਏ
ਬਸ ਤੇਰੇ ਸੁਪਨੇ ਬੁਣਦਾ ਏ
ਜਦੋਂ ਦਾ ਤੇਰੇ ਤੇ ਹਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਕਿਸੇ ਦੇ ਵੀ ਵੱਸ ਤਕਦੀਰ ਨਾ ਹੋਵੇ
ਓਹ ਕਿਹੜਾ ਇਸ਼ਕ ਜੇ ਪੀੜ ਨਾ ਹੋਵੇ
ਰੱਬ ਕਰੇ ਕਿਸੇ ਦਾ ਵੀ ਪਿਆਰ ਸੱਜਣਾ
ਹਿਜਰ ਦੇ ਵਿਚ ਤਬਦੀਲ ਨਾ ਹੋਵੇ
ਹੰਜੂ ਮੇਰੇ ਕਹਿਣੇ ਤੋਂ ਨੇ ਬਾਹਰ ਸੋਹਣਿਆ
ਜ਼ਿੰਦਗੀ ਨਾ ਰਹੀ ਗੁਲਜ਼ਾਰ ਸੋਹਣਿਆ
ਹੱਸੇ ਮੇਰੇ ਬੁੱਲਾਂ ਤੋਂ ਰਵਾਂ ਹੋ ਗਏ
ਜਿਵੇਂ ਦਾ ਜੁਦਾ ਹੋਇਆ ਪਿਆਰ ਸੋਹਣਿਆ
ਮੇਰੀ ਰੱਬ ਦੁਆ ਮਨਜ਼ੂਰ ਕਰੇ
ਨਾਲੇ ਇੰਜ ਨਾ ਆਸ਼ਿਕ ਦੂਰ ਕਰੇ
ਦੂਰੀਆਂ ਨੇ ਸਾਨੂੰ ਖਾ ਲਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਕੀ ਕਰੀਏ ਕੀ ਸਮਝਾਈਏ ਇਸ ਚੰਦਰੇ ਦਿਲ ਨੂੰ ਜੀ
ਲੱਖ ਵਾਰੀ ਕਸਮਾਂ ਪਾਈਏ ਇਸ ਚੰਦਰੇ ਦਿਲ ਨੂੰ ਜੀ
ਨਾ ਗੱਲ ਇਹ ਮੇਰੀ ਸੁਣਦਾ ਏ ਬਸ ਤੇਰੇ ਸੁਪਨੇ ਬੁਣਦਾ ਏ
ਜਦੋਂ ਦਾ ਤੇਰੇ ਤੇ ਹਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
ਬੇਪਰਵਾਹੀਆਂ ਤੇਰੀਆਂ ਨੇ ਮਾਰਿਆ
You May Also Like
» Good Night [Gurvinder Brar, Sudesh Kumari] » Jungle Da Raja [Tiger, Jasmeen Akhtar] » Ki Karde [Gursanj] » TRANSPORTIYE 2 [Jot Harjot] » Nede Dil De [Baaz Benipal, Gurlez Akhtar] » Laws Calling [Jass Pedhni] » Yaar Shikhari [Anmol Manepur] » Awaaz [Deepak Dhillon]FAQs for Beparwaiyan X
Who is singer of Beparwaiyan X song ?
Singer of Jaz Dhami.
Who is writer of Beparwaiyan X song ?
Prabhjot Matwani wrote this Song.
Who is the music director of Beparwaiyan X song ?
Beparwaiyan X is Tuned by Mofusion.
Which label release Beparwaiyan X song ?
Beparwaiyan X is released under the label of Oneness Entertainment.
Whats the playtime (duration) of Beparwaiyan X song ?
Playtime of song Beparwaiyan X is 03:06 minute.
How can I download Beparwaiyan X song ?
You can download Beparwaiyan X song via click above download links.