Beparwai Jonita Gandhi Mp3 Song Download
Get This Song
Play Online
Share This Song
Beparwai Song Lyrics
ਹਾਂ ਬੇਪਰਵਾਹੀ, ਹਾਂ ਬੇਪਰਵਾਹੀ
ਹਾਂ ਬੇਪਰਵਾਹੀ
ਪਰਵਾਹ ਨਹੀਂ ਕਰਦੀ ਮੈਂ ਝੂਠੇ ਏ ਜਗ ਦੀ
ਕੜਵਾ-ਕੜਵਾ ਲੱਗਦਾ, ਸੱਚ ਦਾ ਮੁੱਲ ਇੱਥੇ ਨਹੀਂ
ਜਿਸ ਦਿਨ ਕੱਢ ਲਿਆ ਚਿਹਰਾ ਆਪਣੇ ਨਕਾਬ ਤੋਂ
ਉਸ ਦਿਨ ਮੈਂ ਡੁੱਬ ਜਾਣਾ ਪੂਰੀ ਬੇਪਰਵਾਹੀ ਚੋਂ
ਮਿਲਿਆ ਨਾ ਮਿਲੇ ਇੱਥੇ ਪਿਆਰ
ਲੱਭਿਆ ਨਾ ਲੱਭੇ ਕੋਈ ਯਾਰ
ਬਚ ਕੇ ਰਹਿੰਦੀ ਆਂ, ਸੰਗਦੀ ਰਹਿੰਦੀ ਆਂ
ਮਿਲਿਆ ਨਾ ਮਿਲੇ ਇੱਥੇ ਪਿਆਰ
ਲੱਭਿਆ ਨਾ ਲੱਭੇ ਕੋਈ ਯਾਰ
ਦਿਲ ਸਾਂਭ ਕੇ ਰੱਖਦੀ ਆਂ, ਜਗ ਤੋਂ ਮੈਂ ਥੱਕੀ ਆਂ
ਹੁਣ ਤਾਂ ਬੇਪਰਵਾਹੀ
ਹਾਂ ਬੇਪਰਵਾਹੀ, ਹਾਂ ਬੇਪਰਵਾਹੀ
ਹਾਂ ਬੇਪਰਵਾਹੀ, ਹਾਂ, ਹਾਂ ਬੇਪਰਵਾਹੀ
ਹਾਂ ਬੇਪਰਵਾਹੀ, ਹਾਂ ਬੇਪਰਵਾਹੀ
ਹਾਂ ਬੇਪਰਵਾਹੀ
ਹਾਂ, ਹਾਂ
ਹਾਂ, ਹਾਂ
ਹਾਂ, ਹਾਂ ਆ ਆ ਆ
ਕਦੇ ਮਿੱਠੀ, ਕਦੇ ਫਿੱਕੀ ਲੱਗਦੀ
ਢੰਗ ਵੇਖ ਲੋਕਾਂ ਦੇ ਮੈਂ ਵੀ ਬਦਲਦੀ
ਕਹਿੰਦੀ ਜੋਨੀਤਾ ਜੋਨੀਤਾ ਨਾ ਰਹੀ
ਤਰੱਕੀ ਐਨਾ ਨੂੰ ਕਿਉਂ ਚੁਭਦੀ
ਸਾਦਗੀ ਮੇਰੀ ਐਨਾ ਨੂੰ ਨਹੀਂ ਫਬਦੀ
ਬਿਨਾਂ ਵਜ੍ਹਾ ਐਨਾ ਦੀ ਕਿਉਂ ਐਨੀ ਜਲਦੀ
ਸਾਰਿਆਂ ਨੂੰ ਫਿਰ ਵੀ ਮੈਂ ਸੋਹਣੀ ਲੱਗਦੀ
'cause There's Nobody Else Like Me
ਮਿਲਿਆ ਨਾ ਮਿਲੇ ਇੱਥੇ ਪਿਆਰ
ਲੱਭਿਆ ਨਾ ਲੱਭੇ ਕੋਈ ਯਾਰ
ਬਚ ਕੇ ਰਹਿੰਦੀ ਆਂ, ਸੰਗਦੀ ਰਹਿੰਦੀ ਆਂ
ਮਿਲਿਆ ਨਾ ਮਿਲੇ ਇੱਥੇ ਪਿਆਰ
ਲੱਭਿਆ ਨਾ ਲੱਭੇ ਕੋਈ ਯਾਰ
ਦਿਲ ਸਾਂਭ ਕੇ ਰੱਖਦੀ ਆਂ, ਜਗ ਤੋਂ ਮੈਂ ਥੱਕੀ ਆਂ
ਹੁਣ ਤਾਂ ਬੇਪਰਵਾਹੀ
ਹਾਂ ਬੇਪਰਵਾਹੀ, ਹਾਂ ਬੇਪਰਵਾਹੀ
ਹਾਂ ਬੇਪਰਵਾਹੀ, ਹਾਂ, ਹਾਂ ਬੇਪਰਵਾਹੀ, ਯਾਰਾ, ਯਾਰਾ
ਹਾਂ ਬੇਪਰਵਾਹੀ, ਬੇਪਰਵਾਹੀ, ਹਾਂ, ਹਾਂ
ਬੇਪਰਵਾਹੀ
ਹਾਂ, ਹਾਂ (ਬੇਪਰਵਾਹੀ)
ਹਾਂ, ਹਾਂ ਬੇਪਰਵਾਹੀ, ਯਾਰਾ, ਯਾਰਾ
ਜੋਨੀਤਾ, ਜੋਨੀਤਾ (ਹਾਂ ਬੇਪਰਵਾਹੀ)
ਹਾਂ, ਹਾਂ
You May Also Like
» Ambran De Taare [ Nachhatar Gill ] » Teri Gali [ Guru Randhawa ] » Trust Me [ Gurnam Bhullar ] » Teri Life Meri Life [ R Nait , Kaur B ] » Graari [ Tarsem Jassar ] » Pair [ Afsana Khan ] » Cali Di Babe [ Jasmine Sandlas ] » Dhokha [ Rajvir Jawanda ]FAQs for Beparwai
Who is singer of Beparwai song ?
Singer of Jonita Gandhi.
Who is writer of Beparwai song ?
Jonita Gandhi, Mitika Kanwar wrote this Song.
Which label release Beparwai song ?
Beparwai is released under the label of 91 North Records.
Whats the playtime (duration) of Beparwai song ?
Playtime of song Beparwai is 02:40 minute.
How can I download Beparwai song ?
You can download Beparwai song via click above download links.