Bedarde Nee Satwinder Bugga Mp3 Song Download
Get This Song
Play Online
Share This Song
Bedarde Nee Song Lyrics
ਬੇ-ਦਰਦੇ ਨੀ
ਬੇ-ਕਦਰੇ ਨੀ
ਦਿਲ ਤੋੜ ਗਈ ਏਂ ਬੇ-ਖਬਰੇ ਨੀ
ਬੇ-ਦਰਦੇ ਨੀ
ਬੇ-ਕਦਰੇ ਨੀ
ਦਿਲ ਤੋੜ ਗਈ ਏਂ ਬੇ-ਖਬਰੇ ਨੀ
ਸਾਡੀ ਕੱਲ ਸਿੱਖ ਲੈ ਹਰ ਹਾਲ
ਸਾਡੀ ਕੱਲ ਸਿੱਖ ਲੈ ਹਰ ਹਾਲ ਨੀ ਤੂੰ ਪਛਤਾਵੇਂ ਗੀ
ਨੀ ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ ਪਛਤਾਵੇਂ ਗੀ
ਬੇ-ਦਰਦੇ ਨੀ
ਬੇ-ਕਦਰੇ ਨੀ
ਦੱਸ ਹੁਸਨ ਦਾ ਕੀ ਮੁੱਲ ਵੱਟਿਆ ਨੀ
ਕਿੰਨੇ ਵਿੱਚ ਵਿਕੀਆਂ ਵਫ਼ਾਵਾਂ ਨੀ
ਦੱਸ ਹੁਸਨ ਦਾ ਕੀ ਮੁੱਲ ਵੱਟਿਆ ਨੀ
ਕਿੰਨੇ ਵਿੱਚ ਵਿਕੀਆਂ ਵਫ਼ਾਵਾਂ ਨੀ
ਤੂੰ ਲਾਹ ਲਾਈਆਂ ਜਾਨ ਪਾ ਲਾਈਆਂ
ਤੂੰ ਲਾਹ ਲਾਈਆਂ ਜਾਨ ਪਾ ਲਾਈਆਂ
ਹੁਣ ਹੋਰ ਕਿਸੇ ਗੱਲ ਬਾਹਵਾਂ ਨੀ
ਠੱਗੀ ਮਾਰ ਕੇ ਫੱਕਰਾਂ ਨਾਲ ਨੀ ਕੀ ਸੁੱਖ ਪਾਵੇਂ ਗੀ
ਨੀ ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ ਪਛਤਾਵੇਂ ਗੀ
ਬੇ-ਦਰਦੇ ਨੀ
ਬੇ-ਕਦਰੇ ਨੀ
ਅਸੀਂ ਦੁੱਖ ਕਿਸੇ ਨੂੰ ਕਿ ਦਸਣੇ
ਬਸ ਸਬਰਾ ਦੇ ਘੁੱਟ ਪੀ ਲੈਣੇ
ਅਸੀਂ ਦੁੱਖ ਕਿਸੇ ਨੂੰ ਕਿ ਦਸਣੇ
ਬਸ ਸਬਰਾ ਦੇ ਘੁੱਟ ਪੀ ਲੈਣੇ
ਹੁਣ ਕਿ ਲੈਣਾ ਤੇ ਕਿ ਕਹਿਣਾ
ਹੁਣ ਕਿ ਲੈਣਾ ਤੇ ਕਿ ਕਹਿਣਾ
ਅਸੀਂ ਬੁੱਲ ਹੀ ਆਪਣੇ ਸੀ ਲੈਣੇ
ਜੇ ਕਾਰਨ ਗੇ ਲੋਕ ਸਵਾਲ
ਹਾਏ ਜੇ ਕਾਰਨ ਗੇ ਲੋਕ ਸਵਾਲ
ਤਾ ਕਿ ਸਮਝਾਵੇ ਗੀ
ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ ਪਛਤਾਵੇਂ ਗੀ
ਬੇ-ਦਰਦੇ ਨੀ
ਬੇ-ਕਦਰੇ ਨੀ
ਇਹ ਰੂਪ ਸਦਾ ਹੀ ਨਹੀਂ ਰਹਿਣਾ
ਤੇ ਪੈਸਾ ਵੀ ਕੰਮ ਆਉਣਾ ਨਹੀਂ
ਇਹ ਰੂਪ ਸਦਾ ਹੀ ਨਹੀਂ ਰਹਿਣਾ
ਤੇ ਪੈਸਾ ਵੀ ਕੰਮ ਆਉਣਾ ਨਹੀਂ
ਫਿਰ ਤੜਪੇਂ ਗੀ ਤੂੰ ਤਰਸੇਂ ਗੀ
ਫਿਰ ਤੜਪੇਂ ਗੀ ਤੂੰ ਤਰਸੇਂ ਗੀ
ਧਮੀ ਨੇ ਵੀ ਆਣ ਵਰੋਨਾ ਨੀ
ਰੋਵੇਂ ਗੀ ਪੁੱਤ ਪੁੱਤ ਵਾਲ ਤੂੰ
ਰੋਵੇਂ ਗੀ ਪੁੱਤ ਪੁੱਤ ਵਾਲ ਤੂੰ ਨਿੱਤ ਕੁਰਲਾਵੇਂ ਗੀ
ਨੀ ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ, ਧੋਖਾ ਕਰ ਕੇ ਗਈ ਏਂ ਸਾਡੇ ਨਾਲ, ਨੀ ਧੋਖੇ ਖਾਵੇਂ ਗੀ
ਤੂੰ ਪਛਤਾਵੇਂ ਗੀ
ਬੇ-ਦਰਦੇ ਨੀ
ਬੇ-ਕਦਰੇ ਨੀ
You May Also Like
» Swad Naiyo Aaya [Satwinder Bugga] » Vichhre [Satwinder Bugga] » Mil Patlo [Satwinder Bugga] » Bakkre Bulaun [Satwinder Bugga] » Koi Gall Nahi [Satwinder Bugga] » Chaklo Chaklo [Satwinder Bugga] » Charh Gayi [Satwinder Bugga]FAQs for Bedarde Nee
Who is singer of Bedarde Nee song ?
Singer of Satwinder Bugga.
Who is writer of Bedarde Nee song ?
Vijay Dhammi wrote this Song.
Who is the music director of Bedarde Nee song ?
Bedarde Nee is Tuned by Charanjit Ahuja.
Which label release Bedarde Nee song ?
Bedarde Nee is released under the label of Planet Recordz Ind.
Whats the playtime (duration) of Bedarde Nee song ?
Playtime of song Bedarde Nee is 06:46 minute.
How can I download Bedarde Nee song ?
You can download Bedarde Nee song via click above download links.