Beautiful You Babbal Rai Mp3 Song Download
Get This Song
Play Online
Share This Song
Beautiful You Song Lyrics
ਸਾਰਾ ਦਿਨ ਮੇਰਾ ਲੰਘ ਜਾਂਦਾ ਏ
ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
ਸਾਰਾ ਦਿਨ ਮੇਰਾ ਲੰਘ ਜਾਂਦਾ ਏ
ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
ਸ਼ਾਮਾਂ ਪਈ ਆਂ ਜੁਗਨੂ ਆਗੇ
ਲੱਖਾਂ ਤੇਰੇ ਵਰਗੇ ਨੀ
ਲੱਖ ਹੋਣਗੇ ਤਾਰੇ ਪਰ ਨਾ
ਤੇਰੀਆਂ ਅੱਖਾਂ ਵਰਗੇ ਨੀ
ਤੇਰੇ ਪਿੰਡ ਨੂੰ ਤੁਰਦੇ ਪੈਰ ਨੇ ਆਪ ਮੁਹਾਰੇ ਨੀ
ਘੋਲ ਕੇ ਪੀਲਾਈ ਆਉਂਦੇ ਜਿਹੜੇ ਰਾਹ ਤੇਰੇ ਵੱਲ ਨੂੰ
ਸਾਰਾ ਦਿਨ ਮੇਰਾ ਲੰਘ ਜਾਂਦਾ ਏ ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
ਸਾਰਾ ਦਿਨ ਮੇਰਾ ਲੰਘ ਜਾਂਦਾ ਏ
ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
ਯਾ ਤਾਂ ਰੱਬ ਨੀ ਸਾਨੂੰ
ਤੇਰੇ ਕਾਬਿਲ ਕਰ ਦੇਵੇ
ਮੇਲ ਕਰਾ ਦੇ ਤੇਰੇ ਨਾਲ
ਯਾ ਪਾਗਲ ਕਰ ਦੇ ਵੇ
ਇੱਟਾਂ ਰਾਂ ਦੀ ਜਿਵੇਂ ਖੁਸ਼ਬੂ ਆ
ਨੀ ਤੇਰੀ ਮੇਰੀ ਗੱਲ ਬਾਤ ਓਹ ਆ
ਸਾਨੂੰ ਰੂਹਾਂ ਤੋਂ ਬਣਾਇਆ ਇਕ ਰੱਬ ਨੇ
ਪਾਵੇਂ ਦਿਖਣੇ 'ਚ ਅਸੀਂ 2 ਆਂ
ਸਬ ਤੋਂ ਵੱਖਰੀ ਤੈਨੂੰ ਅੱਜ
ਮੈਂ ਗੱਲ ਖਾਸ ਦੱਸਾਂ
ਹੋ ਮੇਰੇ ਵਿੱਚ ਅੱਜ ਮੇਰੇ ਨਾਲੋਂ
ਹੋਣੀ ਜ਼ਿਆਦਾਏ ਤੂੰ
ਸਾਰਾ ਦਿਨ ਮੇਰਾ ਲੰਘ ਜਾਂਦਾ ਏ
ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
ਸਾਰਾ ਦਿਨ ਮੇਰਾ ਲੰਘ ਜਾਂਦਾ ਏ
ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
ਤੇਰਾ ਮੇਰੇ ਕੋਲ ਆਉਣਾ ਚਾਹੀਦਾ
ਗੱਲਾਂ ਲੈ ਆ ਸੱਚੀਆਂ, ਦੇਵੇ ਸੁਕੂਨ ਮੈਂਨੂੰ ਜੰਨਤਾਂ ਵਾਂਗੂ
ਰਾਵਾਂ ਆਵਾਂ ਖਿੜੀਆਂ ਸਾਵਾਂ, ਹੱਥ ਜਦ ਮੇਰੇ ਛੂਹੇ ਤੈਨੂੰ
ਤੇਰੇ ਮਾਰੇ ਅੱਜਕੱਲ ਜਾਚਦੇ ਆਂ, ਤੇਰੇ ਬਿਨਾ ਨਾਂ
ਕਿੱਥੇ ਬਚਦੇ ਆਂ, ਜ਼ਿੰਦਗੀ ਅਸਲ ਤੋਂ ਗੱਲ ਛੱਡ ਦੇ
ਖ਼ਿਆਲਾਂ ‘ਚ ਵੀ ਪਹਿਲਾ ਤੇ ਰੱਖਦੇ ਗਿਲ ਰੋਣੀ ਦੇ ਦਿਲ
ਦੇ ਬੇੜੇ ਹੱਸੇ, ਨਚਣਗੇ ਰੱਖ ਜਾਏ ਰੱਖ ਸੱਚੀ ਲੈਣੀ ਜ਼ਿਆਦਾ ਤੂੰ
ਸਾਰਾ ਦਿਨ ਮੇਰਾ ਲੰਘ ਜਾਂਦਾ ਏ ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
ਸਾਰਾ ਦਿਨ ਮੇਰਾ ਲੰਘ ਜਾਂਦਾ ਏ
ਸੋਚ ਦੇ ਇਕ ਗੱਲ ਨੂੰ
ਫੁੱਲ ਸੋਹਣੇ ਨੇ ਜ਼ਿਆਦਾ ਜਾਂ ਫਿਰ
ਸੋਹਣੀ ਜ਼ਿਆਦਾਏ ਤੂੰ
You May Also Like
» Sangdi [Jimmy Kaler] » Ki Chalda [Deep Bajwa] » Sharabi 2 [Simar Doraha] » No Effect [Harman] » Khali Batua [Lovely Noor] » Charged Up (Uddna Sapp) [Jxggi,Hxrmxn] » UNO REVERSE [Xvir Grewal] » I Dont Care [Chandra Brar]FAQs for Beautiful You
Who is singer of Beautiful You song ?
Singer of Babbal Rai.
Who is writer of Beautiful You song ?
Rony Ajnali, Gill Machhrai wrote this Song.
Who is the music director of Beautiful You song ?
Beautiful You is Tuned by Dilmaan.
Which label release Beautiful You song ?
Beautiful You is released under the label of Babbal Rai.
Whats the playtime (duration) of Beautiful You song ?
Playtime of song Beautiful You is 03:09 minute.
How can I download Beautiful You song ?
You can download Beautiful You song via click above download links.