Beautiful Day Wazir Patar, Raashi Sood Mp3 Song Download
Get This Song
Play Online
Share This Song
Beautiful Day Song Lyrics
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਮੀਠੀ-ਮੀਠੀ ਧੁੱਪ ਪਿਆਰ ਰਕਾਣੇ
ਤੜਕੇ ਦੀ ਚੁੱਪ ਆ ਰਕਾਣੇ
ਜ਼ੁਲਫ਼ਾਂ ਚੋਂ ਹਵਾ ਫਿਰੇ ਲੰਘਦੀ
ਝੂਲਦੇ ਨੇ ਰੁੱਖ ਆ ਰਕਾਨੇ
ਤੇਰੇ ਹਾਸੇ ਨਾਲ ਸੀਨੇ ਪਈ ਠੰਢ ਵਰਗਾ
ਨੀ ਅੱਜ ਦਿਨ ਚੜ੍ਹਿਆ ਏ
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਪਾਉਣਾਂ ਵਿੱਚ ਥੋੜਾ ਥੋੜਾ ਪਾਣੀ ਕੁਲੀਆਂ ਲੱਗੇ
ਅੱਖ ਨਾਲ ਅੱਖ ਦਾ ਕੋਈ ਹਾਣੀ ਘੁਲਿਆ
ਕੀਤਾ ਰੂਹ ਵਿੱਚ ਲੱਗੇ ਦਿਲ ਥਾਂਈ ਘੁਲਿਆ
ਬਣੇ ਚੇਤਿਆਂ ਚ ਇਸ਼ਕ ਕਹਾਣੀ ਘੁਲਿਆ
ਜੇ ਆਉਣ ਜੋਗੀਆਂ ਤੋਂ ਲੱਗੇ ਨੀਰਾ ਖੰਡ ਵਰਗਾ ਵੇ
ਅੱਜ ਦਿਨ ਚੜ੍ਹਿਆ ਏ
ਦਿਨ ਚੜ੍ਹਿਆ ਮੇਰੇ ਰੰਗ ਵਰਗਾ ਵੇ
ਅੱਜ ਦਿਨ ਚੜ੍ਹਿਆ ਮੇਰੇ ਰੰਗ ਵਰਗਾ
ਦਿਨ ਚੜ੍ਹਿਆ ਮੇਰੇ ਰੰਗ ਵਰਗਾ ਵੇ
ਅੱਜ ਦਿਨ ਚੜ੍ਹਿਆ ਮੇਰੇ ਰੰਗ ਵਰਗਾ
ਅੱਜ ਤਾਂ ਦੁਪਹਿਰ ਨੂੰ ਦੁਪਹਿਰ ਭੁੱਲ ਗਈ
ਸੂਰਜ ਤੇ ਜਿਵੇਂ ਚਾਂਦਨੀ ਹੀ ਡੁੱਲ ਗਈ
ਸੁਣਿਆ ਸੀ ਦਿਨ ਰਾਤ ਇਕੱਠੇ ਨਹੀਓ ਹੁੰਦੇ
ਪਰ ਅੱਜ ਲੱਗੇ ਦਿਨ ਨਾਲੋਂ ਰਾਤ ਖੁੱਲ ਗਈ
ਰਾਤ ਪੈਣੋਂ ਪਹਿਲਾਂ ਨਿਕਲੇ ਹੀ ਚੰਨ ਵਰਗਾ
Davy Davy ਕਹਿੰਦੀ ਏ ਨੀ ਤੇਰੀ ਵੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
ਨੀ ਅੱਜ ਦਿਨ ਚੜ੍ਹਿਆ ਏ ਤੇਰੇ ਰੰਗ ਵਰਗਾ
You May Also Like
» 12am In The Bz [Jashan, Sunny Malton] » Saade Pind [Khan Bhaini] » 100 Banda [Nadha Virender] » Baggo Baag [Amar Sehmbi] » Feem [Tippu Sultan, Deepak Dhillon] » Gaadi Kaali [Neha Kakkar, Rohanpreet Singh] » Raaje Jatt [Laddi Chahal, Gurlez Akhtar] » Tauba Tauba [Karan Aujla]FAQs for Beautiful Day
Who is singer of Beautiful Day song ?
Singer of Wazir Patar, Raashi Sood.
Who is writer of Beautiful Day song ?
Wazir Patar wrote this Song.
Who is the music director of Beautiful Day song ?
Beautiful Day is Tuned by Wazir Patar.
Which label release Beautiful Day song ?
Beautiful Day is released under the label of Warner Music India.
Whats the playtime (duration) of Beautiful Day song ?
Playtime of song Beautiful Day is 02:38 minute.
How can I download Beautiful Day song ?
You can download Beautiful Day song via click above download links.