DjPunjab.Com.Se

Bathdinde Kothi Pa De Preet Brar Mp3 Song Download

Bathdinde Kothi Pa De
Bathdinde Kothi Pa De Mp3 Download Preet Brar
Title : Bathdinde Kothi Pa De
Singer : Preet Brar ,
Lyric : Karamjit Puri
Music : Lal, Kamal
Label : Single Track Studios
Duration : 04:28
Released : 01, Jul 2007
Description: Bathdinde Kothi Pa De Preet Brar Mp3 Song Download from Bathdinde Kothi Pa De Album, Bathdinde Kothi Pa De Song Sung by Preet Brar, This Latest Song Music composed By Lal, Kamal and Lyrics written by Karamjit Puri, Bathdinde Kothi Pa De Song Ringtone Download. Download Bathdinde Kothi Pa De Preet Brar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.31 mb]

Play Online

Cover
Bathdinde Kothi Pa De Preet Brar
0:00
0:00

Share This Song

Bathdinde Kothi Pa De Song Lyrics

ਜੇ ਮੰਨੇ ਤਾ ਮਾਹੀਆ ਮੈਂ ਗਲ ਆਖਾਂ ਤੈਨੂੰ ਵੇ
ਜੇ ਮੰਨੇ ਤਾ ਮਾਹੀਆ ਮੈਂ ਗਲ ਆਖਾਂ ਤੈਨੂੰ ਵੇ
ਇਕ ਸੋਹਣਾ ਜਿਹਾ ਘਰ ਹੋਵੇ ਇਕੋ ਚਾਅ ਸੀ ਮੈਨੂ ਵੇ
ਇਕ ਸੋਹਣਾ ਜਿਹਾ ਘਰ ਹੋਵੇ ਇਕੋ ਚਾਅ ਸੀ ਮੈਨੂ ਵੇ
ਮੇਰੀ ਵੀ ਇਕ ਦਿਲ ਦੀ ਰੀਜ ਪੁਗਾਦੇ ਵੇ ਮਾਹੀਆ
ਮੈਨੂ ਝੀਲਾ ਕੋਲੇ
ਝੀਲਾ ਕੋਲੇ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ
ਮੈਨੂ ਝੀਲਾ ਕੋਲੇ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ

ਜਾ ਬੇ ਸਮਝੇ ਕੀ ਤੂ ਦਿਤਾ ਆਖ ਕੁੜੇ
ਸ਼ਾਮ ਸਵੇਰੇ ਉਡਦੀ ਆ ਕੋਲੇ ਦੀ ਰਖ ਕੁੜੇ
ਜਾ ਬੇ ਸਮਝੇ ਕੀ ਤੂ ਦਿਤਾ ਆਖ ਕੁੜੇ
ਸ਼ਾਮ ਸਵੇਰੇ ਉਡਦੀ ਆ ਕੋਲੇ ਦੀ ਰਖ ਕੁੜੇ
Fertilizer ਕਾਰਖਾਨਾ ਵੀ ਰਿਹੰਦਾ ਏ ਚਲਦਾ
ਬੜਾ ਵਾਤਾਵਰਨ ਖ਼ਰਾਬ ਨੀ ਧੂਆਂ ਉਡਦਾ Thermal ਦਾ
ਬੜਾ ਵਾਤਾਵਰਨ ਖ਼ਰਾਬ ਨੀ ਧੂਆਂ ਉਡਦਾ Thermal ਦਾ

ਮੈਂ ਰਾਖੂੰਗੀ ਮਾਹੀਆ ਕੋਠੀ ਨੂ ਚਮਕਾਕੇ ਵੇ
ਮੈਂ ਰਾਖੂੰਗੀ ਮਾਹੀਆ ਕੋਠੀ ਨੂ ਚਮਕਾਕੇ ਵੇ
ਲਿਸ਼ਕਣ ਲਾਦੂ ਫਰਸਾ ਅੜਿਆ ਪੋਚੇ ਲਾ ਵੇ
ਲਿਸ਼ਕਣ ਲਾਦੂ ਫਰਸਾ ਅੜਿਆ ਪੋਚੇ ਲਾ ਵੇ
ਵਿਚ ਸ਼ਰੀਕਾ ਮੇਰੀ ਟੌਰ ਬਣਾਦੇ ਵੇ ਮਾਹੀਆ
ਮੈਨੂ ਝੀਲਾ ਕੋਲੇ
ਝੀਲਾ ਕੋਲੇ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ
ਮੈਨੂ ਝੀਲਾ ਕੋਲੇ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ

ਕੱਪੜੇ ਸੁੱਕਣੇ ਪਾਏ ਵੀ ਹੋ ਜਾਂਦੇ ਕਾਲੇ ਨੀ
ਔਖੇ ਬੜੇ ਵਿਚਾਰੇ ਨੇੜੇ Thermal ਵਾਲੇ ਨੀ
ਕੱਪੜੇ ਸੁੱਕਣੇ ਪਾਏ ਵੀ ਹੋ ਜਾਂਦੇ ਕਾਲੇ ਨੀ
ਔਖੇ ਬੜੇ ਵਿਚਾਰੇ ਨੇੜੇ Thermal ਵਾਲੇ ਨੀ
ਚਾਰ Unit'ਆ ਵਿੱਚੋਂ ਇਕ ਵੀ ਪੋਰਾ ਨੀ ਖਲਦਾ
ਬੜਾ ਵਾਤਾਵਰਨ ਖ਼ਰਾਬ ਨੀ ਧੂਆਂ ਉਡਦਾ Thermal ਦਾ
ਬੜਾ ਵਾਤਾਵਰਨ ਖ਼ਰਾਬ ਨੀ ਧੂਆਂ ਉਡਦਾ Thermal ਦਾ

ਲੱਭਕੇ ਨਵੇ ਬਹਾਨੇ ਤੂ Puri ਲਾ ਨਾ ਟਾਲਾ ਵੇ
ਲੱਭਕੇ ਨਵੇ ਬਹਾਨੇ ਤੂ Puri ਲਾ ਨਾ ਟਾਲਾ ਵੇ
ਸਾਰੀ ਕਾਲਖ ਲੈਜੂ ਪਾਇਆ ਜਦੋ ਉਜਾਲਾ ਵੇ
ਸਾਰੀ ਕਾਲਖ ਲੁੱਕਜੁ ਪਾਇਆ ਜਦੋ ਉਜਾਲਾ ਵੇ
ਗੇਟ ਦੇ ਵਿਚ Brar ਨਿਵਾਸ ਲਿਖਾ ਵੇ ਮਾਹੀਆ
ਮੈਨੂ ਝੀਲਾ ਕੋਲੇ
ਝੀਲਾ ਕੋਲੇ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ
ਮੈਨੂ ਝੀਲਾ ਕੋਲੇ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ

ਪਿੰਡਾਂ ਵਰਗੀ ਹੈ ਨਹੀਂ ਬਿੱਲੋ ਕਿਦਰੇ ਠਾਠ ਕੁੜੇ
5 ਕਿੱਲਿਆਂ ਦਾ ਆਉ ਇਥੇ ਇਕ ਪਲਾਟ ਕੁੜੇ
ਪਿੰਡਾਂ ਵਰਗੀ ਹੈ ਨਹੀਂ ਬਿੱਲੋ ਕਿਦਰੇ ਠਾਠ ਕੁੜੇ
5 ਕਿੱਲਿਆਂ ਦਾ ਆਉ ਇਥੇ ਇਕ ਪਲਾਟ ਕੁੜੇ
Karamjit Puri ਅੜੀਏ ਏਨਾ ਭਾਰ ਨ੍ਹੀ ਝਲਦਾ
ਬੜਾ ਵਾਤਾਵਰਨ ਖ਼ਰਾਬ ਨੀ ਧੂਆਂ ਉਡਦਾ Thermal ਦਾ
ਬੜਾ ਵਾਤਾਵਰਨ ਖ਼ਰਾਬ ਨੀ ਧੂਆਂ ਉਡਦਾ Thermal ਦਾ

ਮੈਨੂ ਝੀਲਾ ਕੋਲੇ ਬਠਿੰਡੇ ਕੋਠੀ ਪਾ ਦੇ ਵੇ ਮਾਹੀਆ

You May Also Like

» Petrol Remix [Preet Brar] » Collage De Munde [Harinder Sandhu] » Jhona [Shinda Shonki] » Jan To Pyari [Darshan Khela, Miss Pooja] » Bazzar Chali Aa [Preet Brar] » Bollyian [Guru Gill, Miss Pooja] » Bachke Sohniya [Ek Noor] » Hazari [Deep Dhillon]

FAQs for Bathdinde Kothi Pa De

Who is singer of Bathdinde Kothi Pa De song ?

Singer of Preet Brar.

Who is writer of Bathdinde Kothi Pa De song ?

Karamjit Puri wrote this Song.

Who is the music director of Bathdinde Kothi Pa De song ?

Bathdinde Kothi Pa De is Tuned by Lal, Kamal.

Which label release Bathdinde Kothi Pa De song ?

Bathdinde Kothi Pa De is released under the label of Single Track Studios.

Whats the playtime (duration) of Bathdinde Kothi Pa De song ?

Playtime of song Bathdinde Kothi Pa De is 04:28 minute.

How can I download Bathdinde Kothi Pa De song ?

You can download Bathdinde Kothi Pa De song via click above download links.

Google Tags :

Bathdinde Kothi Pa De mp3 song , Bathdinde Kothi Pa De mp3 song download , Bathdinde Kothi Pa De song download , Bathdinde Kothi Pa De Preet Brar mp3 song , Bathdinde Kothi Pa De Prem Dhillon mp3 song download , Bathdinde Kothi Pa De Preet Brar song download, Bathdinde Kothi Pa De Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer