Barkat Ranjit Bawa Mp3 Song Download
Get This Song
Play Online
Share This Song
Barkat Song Lyrics
ਨੀ ਤੇਰੇ ਜਗਦੇ ਆ ਨੈਣ ਜਿਵੇਂ ਜੁਗਨੂ
ਨੀ ਗੱਲ ਸੁਣ ਚੰਨ ਰੰਗੀਏ
ਲੱਗੇ ਇੱਤਰਾ ਦੇ ਬਾਗ ਵਿਚੋਂ ਲੰਗ ਗਏ
ਨੀ ਜਦੋਂ ਤੇਰੇ ਕੋਲੋਂ ਲੰਗੀਏ
ਦਿਲ ਸਾਡੇ ਨਾਲ ਮਿਲੇ ਤੋਰ ਮੋਰਾ ਨਾਲ ਨੀ
ਸਾਡਾ ਨੱਚਦਾ ਚੁਬਾਰਾਂ ਤੇਰੇ ਹੋਰਾ ਨਾਲ ਨੀ
ਮਿੱਠੀ ਸ਼ਹਿਦ ਨਾਲੋਂ ਤੀਖੀ
ਲੱਗੇ ਧੂਪ ਤੋਂ ਤੇ ਚਿੱਟੀ ਜਿਵੇਂ ਰੂਹ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
ਕਰੇ ਜੀ ਜੀ ਤੂੰ ਕੱਲੇ ਕੱਲੇ ਜੀ ਨੂੰ ਕੁੜੇ
ਦਿੱਤੀ ਗੁੜਤੀ ਤੂੰ ਹੋਈ ਸਾਡੀ ਧੀ ਨੂੰ ਕੁੜੇ
ਗੁਰੂ ਘਰ ਦੇ ਪਵਿਤ੍ਰ ਤੂੰ ਥਾ ਵਰਗੀ
ਮਾਂ ਤੇਰੇ ਵਰਗੀ ਤੂੰ ਮੇਰੇ ਮਾਂ ਵਰਗੀ
ਸਾਨੂੰ ਚਿੜੀਆਂ ਦੀ ਚੀਂ ਚੀਂ
ਤੇਰੀ ਜੁੱਤੀ ਦੀ ਪਸੰਦ ਚੂੰ ਚੂੰ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
ਸੂਟ ਚੁਣ ਕੇ ਤੂੰ ਰੱਖੇ ਜਿਵੇਂ ਲੜ ਪੱਗ ਦੇ
ਤੂੰ ਸੋਹਣੀ ਲੱਗੇ ਜਿਓਂ ਦੀਵਾਲੀ ਵਾਲੇ ਦਿਨ ਲਗਦੇ
ਚੁੰਨੀ ਤਿਲਕ ਨਾ ਦਿੰਦੀ ਕਿੱਥੇ ਸਿਰ ਤੋਂ ਕੁੜੇ
ਤੂੰ ਜਿੰਨੀ ਮੁਖ ਤੋਂ ਸੁਨੱਖੀ ਓਹਨੀ ਦਿਲ ਤੋਂ ਕੁੜੇ
ਫਿਰੇ ਕਾਂਵਾਂ ਨੂੰ ਨਚਾਉਂਦੀ
ਪਾਕੇ ਚੂੜੀਆਂ ਦੀ ਰੱਜੀ ਤੇਰੀ ਰੂਹ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
ਪਾਇਆ ਸੁਰਮਾ ਅੱਖਾਂ ‘ਚ ਮੋਟਾ ਮੋਟਾ ਗੋਰੀਏ
ਨੀ ਤੇਰਾ ਮਿਲਦਾ ਪ੍ਰਾਂਤ ਨਾਲ ਕੋਕਾ ਗੋਰੀਏ
ਕਿੱਠੇ ਕੱਟ ਗੁੱਡੀ ਲੱਗਦੀ ਗੁਲਾਬੀ ਫੁਲਟੋਨੀ
ਕਪਤਾਨ ਕਪਤਾਨ ਜਦੋਂ ਬੋਲੇ ਬੁੱਲ੍ਹਾ ਚੋਂ
ਬਾਪੇ ਨਜਮੀ ਸ਼ੇਰ ਵਾਂਗ ਲੱਗੀ ਪਈਏ
ਸਾਡੇ ਦਿਲ ਨੂੰ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
ਨੀ ਸਾਡੇ ਬਰਕਤ ਘਰੇ ਲੱਗ ਗਈ
ਜਿੱਦੇ ਦੀ ਆਈਂ ਤੂੰ ਗੋਰੀਏ
You May Also Like
» Chill Up [Yanky, Rathi] » Chori Chori [Yash Wadali] » Dominion [Samar Sidhu] » Punjab [Minda] » Jhumke [Simar Dorraha] » Pyar Bhulake [Gursewak Pakhoke] » Sardarni [Gur Waraich] » Ronde Nain [Rahat Fateh Ali Khan]FAQs for Barkat
Who is singer of Barkat song ?
Singer of Ranjit Bawa.
Who is writer of Barkat song ?
Kaptaan wrote this Song.
Who is the music director of Barkat song ?
Barkat is Tuned by Black Virus.
Which label release Barkat song ?
Barkat is released under the label of Jass Records.
Whats the playtime (duration) of Barkat song ?
Playtime of song Barkat is 03:08 minute.
How can I download Barkat song ?
You can download Barkat song via click above download links.