Bari Barsi Khatan Gaya See Sarfu Sadeek, Ranveer Kaur Mp3 Song Download
Get This Song
Play Online
Share This Song
Bari Barsi Khatan Gaya See Song Lyrics
ਹੋ
ਮੇਰਿਆ ਬੇਲਿਆਂ
ਓਏ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦੀਆਂ ਕੋਲੀਆਂ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦੀਆਂ ਕੋਲੀਆਂ
ਮਹਿਫ਼ਿਲ ਮਿੱਤਰ੍ਹਾਂ ਦੀ, ਮਹਿਫ਼ਿਲ ਮਿੱਤਰ੍ਹਾਂ ਦੀ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ
ਤੈਨੂੰ ਦੇਖ ਕੇ ਪਾਉਂਦੀਆਂ ਬੋਲੀਆਂ
ਮਹਿਫ਼ਿਲ ਮਿੱਤਰਾਂ ਦੀ
ਉਹ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ ਹਾਰੋਲ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ ਹਾਰੋਲ
ਭੰਗਦਾ ਤਾਂ ਪੈਂਦਾ, ਭੰਗਦਾ ਤਾਂ ਪੈਂਦਾ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ
ਬੱਜਦਾ ਐ ਜੱਦ ਢੋਲ
ਭੰਗਦਾ ਤਾਂ ਪੈਂਦਾ
ਕਹਿੰਦੀ ਪਾ ਦੇ ਬੋਲੀਆਂ ਵੇ
ਮੈਂ ਤਾਂ ਨੱਚਣਾ ਐ ਅੱਜ
ਅੱਜ ਪੱਟ ਦੇਣਾ ਫਲੋਰ
ਪੱਲੇ ਛੱਡਣਾ ਕੱਖ
ਅੰਖ ਤੇਰੀ ਲੱਗਦਾ ਮਾਰੂਗੀ
ਤੂੰ ਨਸ਼ਾ ਐ ਬੋਤਲ ਦਾਰੂ ਦੀ
ਲੱਖ ਨੂੰ ਨੀਂ ਆਪਣੇ ਸਾਂਭ ਕੁੜੇ
ਨਈ ਤਾਂ ਸਭ ਦੇ ਹੋਸ਼ ਉਡਾ ਦੂਗੀ
ਆਰੀ ਆਰੀ ਆਰੀ
ਆਰੀ ਆਰੀ ਆਰੀ
ਆਰੀ ਆਰੀ ਆਰੀ
ਆਰੀ ਆਰੀ ਆਰੀ
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ Pose
ਸੀਨੇਂ ਅੱਗ ਤੂੰ ਲਾਵੇ
ਮੁੰਡੇ ਫਿਰਦੇ ਮਿਲਣ ਨੂੰ ਰੋਜ਼
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲੈ ਆਉਂਦਾ Pose
ਸੀਨੇਂ ਅੱਗ ਤੂੰ ਲਾਵੇ
ਮੁੰਡੇ ਫਿਰਦੇ ਮਿਲਣ ਨੂੰ ਰੋਜ਼
ਗੱਲ ਤਾ ਤਾਂ ਬਣਦੀ, ਗੱਲ ਤਾ ਤਾਂ ਬਣਦੀ
ਉਹ ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ Propose
ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ Propose
ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ Propose
ਗੱਲ ਤਾ ਤਾਂ ਬਣਦੀ
ਜੱਦ ਕੁੜੀ ਕਰੇ Propose
ਗੱਲ ਤਾ ਤਾਂ ਬਣਦੀ
You May Also Like
» Shiva Da Bhagat Pyara [Sarfu Sadeek, Ranveer Kaur] » Gaddi Chali Ae Jogi De Dwar Te [Ranveer Kaur, Sarfu Sadik] » Bari Barsi Khatan Gaya Si [Ranveer Kaur, Sarfu Sadik] » Mor Di Sawari Karda [Ranveer Kaur, Sarfu Sadik] » Shiva Da Bhagt Payara [Ranveer Kaur, Sarfu Sadik] » Chet De Chale Te [Sarfu Sadeek, Ranveer Kaur] » Ratno Deya Laadla [Ranveer Kaur, Sarfu Sadik] » Jogi Ghunne Wala [Ranveer Kaur, Sarfu Sadik]FAQs for Bari Barsi Khatan Gaya See
Who is singer of Bari Barsi Khatan Gaya See song ?
Singer of Sarfu Sadeek, Ranveer Kaur.
Who is writer of Bari Barsi Khatan Gaya See song ?
Gurmeet Lehrewala, Komal Bangeyawala, Sewa Singh Naurath wrote this Song.
Who is the music director of Bari Barsi Khatan Gaya See song ?
Bari Barsi Khatan Gaya See is Tuned by Mandaar Khare.
Which label release Bari Barsi Khatan Gaya See song ?
Bari Barsi Khatan Gaya See is released under the label of T-Series.
Whats the playtime (duration) of Bari Barsi Khatan Gaya See song ?
Playtime of song Bari Barsi Khatan Gaya See is 05:44 minute.
How can I download Bari Barsi Khatan Gaya See song ?
You can download Bari Barsi Khatan Gaya See song via click above download links.