Bapu Di Bakri Gurdev Dhillon Bhajna Amliita Suman Santi Mp3 Song Download
Get This Song
Play Online
Share This Song
Bapu Di Bakri Song Lyrics
ਸ਼ਾਂਤੀਏ ਤੈਨੂੰ ਪਤਾ ਹੈ ਜਦੋ ਬੰਦੇ ਨੇ
ਬਾਹਰ ਅੰਦਰ ਜਾਣਾ ਹੋਵੇ
ਚਾਰ ਪੈਸੇ ਹੀ ਜੇਬ ਚ ਹੋਣੇ ਬਹੁਤ ਜਰੂਰੀ ਹੈ
ਆਹੋ
ਹੁਣ ਖਾਲੀ ਹੱਥ ਹੀ ਜਾਕੇ Bus ਚ ਬਹਿ ਗਿਆ
ਅੱਛਾ
ਸ਼ਾਂਤੀਏ ਜਦੋ Conductor ਆਇਆ
Conductor ਕਹਿੰਦਾ ਬਾਪੂ ਜੀ Ticket ਕਟਾਓ
ਕਹਿੰਦਾ ਜੀ ਮੈ ਤਾਂ ਬਰੰਗ ਹਾਂ
ਉਹ ਕਹਿੰਦਾ ਬਾਪੂ ਭਜਨੇ ਅਮਲੀ ਕਰਕੇ ਮੈ ਤੈਨੂੰ ਛੱਡ ਰਿਹਾ ਹਾਂ
ਬਰੰਗ ਤਾਂ ਤੂੰ ਹੈਗਾ ਫਰਜ਼ ਕਰਲੋ
ਗਾਹਾ ਤੈਨੂੰ ਕਿਸੀ ਨੇ ਨਾ ਛੁਡਾਇਆ ਫੇਰ
ਕਹਿੰਦਾ ਜੀ ਫੇਰ ਬਰੰਗ ਹੀ ਵਾਪਿਸ ਮੁੜ ਆਉਂਗੇ
ਤੈਨੂੰ ਪਤਾ ਹੈ ਸ਼ਾਂਤੀਏ ਜਦੋ ਬੰਦੇ ਨੇ
ਓਪਰੇ ਘਰ ਜਾਣਾ ਹੋਵੇ
ਬੰਦੇ ਨੂੰ ਸੋਚ ਸਮਝ ਕੇ ਦਾਰੂ ਦੁਰੂ ਪੀਣੀ ਚਾਹੀਦੀ ਹੈ
ਆਹੋ
ਉਥੇ ਸ਼ਾਂਤੀਏ ਦਾਰੂ ਜਿਆਦਾ ਪੀ ਗਿਆ
ਓਹਨਾ ਨੇ ਸੋਚਿਆ ਇਥੇ ਪਰਿਵਾਰ ਵਾਲਾ ਘਰ ਹੈ
ਬੁੜੀਆਂ ਦਾ ਘਰ ਹੈ ਇਥੇ ਗੰਦ ਪਾਊਗਾ
ਓਹਨਾ ਨੇ ਕਿਦੇ ਗਹਾਂ ਸ਼ਹਿਰ ਦੇ ਵਿੱਚ Hotel ਚ ਕਮਰਾ ਲੈ ਦਿੱਤਾ
ਅੱਛਾ
ਓਥੇ ਸ਼ਾਂਤੀਏ ਤੈਨੂੰ ਪਤਾ ਹੈ
ਵੇ ਵੱਡੇ ਵੱਡੇ ਹੋਟਲਾਂ ਦੇ ਵਿੱਚ
ਤਰ੍ਹਾਂ ਤਰ੍ਹਾਂ ਦੇ Customer ਠਹਿਰੇ ਹੁੰਦੇ ਹੈ
ਓਏ ਇੱਕ ਕੁੜੀ ਕੀਤੇ
ਨੌਜਵਾਨ ਕੁੜੀ ਕੀਤੇ ਗ਼ਲਤੀ ਦੇ ਨਾਲ
ਆਪਣਾ ਕਮਰਾ ਭੁੱਲ ਕੇ ਸਾਡੇ
ਬੁੜੇ ਵਾਲੇ ਕਮਰੇ ਚ ਆਕੇ Bell ਮਾਰਨ ਲੱਗੀ
ਫੇਰ
ਜਦੋ ਬੁੜਾ ਬਾਹਰ ਨਿਕਲਿਆ ਕਹਿੰਦੀ Sorry Uncle ਜੀ
ਮੈ ਗ਼ਲਤ ਕਮਰੇ ਚ ਆ ਗਈ
ਪਤਾ ਅਗਿਓ ਕਿ ਕਹਿੰਦਾ
ਹਾਂ
ਕਹਿੰਦਾ ਬੀਬਾ ਆਈ ਤਾਂ ਸਹੀ ਹੈ ਕਮਰੇ ਦੇ ਵਿੱਚ ਪਾਰ ਤੀਹ ਸਾਲ Late ਆਈ ਹੈਂ
You May Also Like
» Mohabbat Da Izhaar [Gurdev Dhillon Bhajna Amliita Suman Santi] » Sabji Mandi Ladayi [Gurdev Dhillon Bhajna Amliita Suman Santi] » B Huchaal [Gurdev Dhillon Bhajna Amliita Suman Santi] » Ilu Ilu [Gurdev Dhillon Bhajna Amliita Suman Santi] » Babbe Dian Purhian [Gurdev Dhillon Bhajna Amliita Suman Santi] » Bhajna Badal Gaya [Gurdev Dhillon Bhajna Amliita Suman Santi] » Bhajna Da Bapu [Gurdev Dhillon Bhajna Amliita Suman Santi] » 10 Chon 1 [Gurdev Dhillon Bhajna Amliita Suman Santi]FAQs for Bapu Di Bakri
Who is singer of Bapu Di Bakri song ?
Singer of Gurdev Dhillon Bhajna Amliita Suman Santi.
Who is writer of Bapu Di Bakri song ?
Gurdev Dillon wrote this Song.
Who is the music director of Bapu Di Bakri song ?
Bapu Di Bakri is Tuned by Pargat Ghuman.
Which label release Bapu Di Bakri song ?
Bapu Di Bakri is released under the label of Goyal Music.
Whats the playtime (duration) of Bapu Di Bakri song ?
Playtime of song Bapu Di Bakri is 01:35 minute.
How can I download Bapu Di Bakri song ?
You can download Bapu Di Bakri song via click above download links.