Bano Apna Gidha Pitt Ke Jaswinder Bhalla, Bal Mukand Sharma, Neelu Kapoor Mp3 Song Download
Get This Song
Play Online
Share This Song
Bano Apna Gidha Pitt Ke Song Lyrics
ਚਾਚਾ ਇਹ Dialogue ਸੁਣਾ ਸੁਣਾ ਕੇ ਨਾ
ਪੰਜਾਬੀ ਫ਼ਿਲਮਾਂ ਯਾਦ ਕਰਵਾ ਦਿਤੀਆਂ
ਓਏ ਭਤੀਜ ਹਜੇ ਤਾਂ ਮੈ ਤੁਹਾਨੂੰ Dialogue ਸੁਣਾਏ ਨਹੀਂ
ਜੇ ਹਜੇ ਕੋਈ ਕਸਰ ਰਹਿੰਦੀ ਹੈ ਤੇ ਉਹ ਵੀ ਪੂਰੀ ਕਰਲੋ
ਓਏ ਜੈਲਦਾਰਾ ਮੇਰੀ ਬੇਹਂ ਦਾ ਦੁਪੱਟਾ ਮੋੜ ਦੇ ਓਏ
ਓਹਦੇ ਬਦਲੇ ਭਾਵੇ'ਮੇਰੀ ਭੈਣ ਰਖਲੇ ਸੋਹਣਿਆਂ
ਭਾਈ ਫੇਰ ਜੇ ਇਹਨਾਂ ਹੀ ਸੋਹਣਾ ਲਗਦਾ
ਲੜਦਾ ਕਾਨੂੰ ਬਣਾਲੇ ਜੀਜਾ ਫੇਰ
ਵਾਕਈ ਚਾਚਾ ਜੀ ਪੰਜਾਬੀ ਫ਼ਿਲਮਾਂ ਅਸਲੀਅਤ ਤੋਂ ਕੋਹਾਂ ਦੂਰ ਹੁੰਦੀਆਂ
ਓਏ ਅੱਧੀ ਫ਼ਿਲਮ ਤਾਂ ਭਤੀਜ ਛੁਪਣ ਛੁਪਾਣ ਚ ਕਢ ਦਿੰਦੇ ਹੈ
ਜਾ ਓਏ ਚੋਧਰੀ ਦੀ ਧੀ ਚੁੱਕ ਲੈ ਆ
ਜੇ ਭਾਰੀ ਹੈ ਤੇ ਰਹਿਣ ਦੇ ਕਿਸੀ ਦਿਨ ਹੋਰ ਚੁੱਕ ਲੈ ਆਵਾਂਗੇ
ਫੇਰ ਕਹਿੰਦੇ ਪੰਜਾਬੀ ਫ਼ਿਲਮਾਂ ਚਲਦਿਆਂ ਨਹੀਂ
ਚਾਚਾ ਜੀ ਪੰਜਾਬੀ ਕਿ ਹਿੰਦੀ ਫ਼ਿਲਮਾਂ ਦਾ ਵੀ ਅਜੇ ਕਲ ਇਹ ਹੀ ਹਾਲ ਹੈ
ਪਰ ਨੀਲੂ ਜੀ ਹਿੰਦੀ ਵਿਚ ਇਕ ਫਰਕ ਹੁੰਦਾ ਇਨ੍ਹਾਂ ਨਾਲੋਂ
ਹੀਰੋ ਨੂੰ ਛਕਦੇ ਉਹ ਵੀ ਨੇ ਪਰ ਅਖੀਰ ਚ ਪੰਡਿਤ ਨੂੰ ਬੁਲਾ ਕੇ
ਕਾਹਲੀ ਕਾਹਲੀ ਚ ਮੰਤਰ ਜਰੂਰ ਪੜਾਂਦੇ ਹੈ ਚਾਹੇ ਪੂਰੇ ਹੋਣ ਆ ਨਾ ਹੋਣ
ਲੋ ਭਤੀਜ ਪੰਡਿਤ ਤੋਂ ਪੰਡਿਤ ਦੀ ਗੱਲ ਯਾਦ ਆ ਗਯੀ
ਕੇ ਇਹਦਾ ਹੀ ਇਕ ਵਾਰੀ ਪੰਡਿਤ ਨੂੰ ਦਸਤ ਲਗ ਗਏ
ਉਧਰ ਵਿਆਹਾਂ ਦਾ Season ਜੋਰਾ ਤੇ
ਪੰਡਿਤ ਬੇਚਾਰਾ ਪੰਜਾਂ ਪੰਜਾਂ ਮਿੰਟਾਂ ਨੂੰ ਅੰਦਰ ਭਜੇ
ਅਖੀਰ ਨੂੰ ਅਕ ਕੇ ਹਕੀਮ ਕੋਲ ਗਿਆ
ਕਹਿੰਦਾ ਹਕੀਮ ਜੀ ਉਧਰ ਵਿਆਹਾਂ ਤੇ ਵਿਆਹ ਚੜ੍ਹਿਆ ਪਿਆ ਤੇ ਇਧਰ
ਕੋਈ ਇਹੋ ਜੇਹਾ ਨੁਕਸ ਇਨਾਇਤ ਕਰੋ ਕਿ ਜਾਂਦੇ ਹੀ ਬੰਦ ਲੱਗ ਜਾਏ
ਫੇਰ
ਲਓ ਜੀ ਹਕੀਮ ਨੇ ਆਪਣੀ ਸੂਝਬੂਝ ਅਨੁਸਾਰ ਪੰਡਿਤ ਨੂੰ ਵੜਿਆ ਜੇਹਾ
ਨੁਕਸਾਂ ਦੇਕੇ ਘਰੇ ਭੇਜਤਾ ਤੇ ਪੰਡਿਤ ਦਰਾ ਤੋਂ ਹੀ ਮੁੜ ਆਇਆ
ਕਹਿੰਦਾ ਹਕੀਮ ਜੀ ਕਹਿੰਦੇ ਹੁੰਦੇ ਆ ਇਲਾਜ ਨਾਲੋਂ ਪ੍ਰਹੇਜ ਚੰਗਾ
ਤੁਸੀਂ ਮੈਨੂੰ ਪ੍ਰਹੇਜ ਤਾਂ ਦੱਸਿਆ ਨੀ ਕਾਦਾ ਕਾਦਾ ਕਰਨਾ
ਫੇਰ ਹਾਕਿਮ ਕਿ ਕਹਿੰਦਾ
ਹਕੀਮ ਕਹਿੰਦਾ ਪੰਡਿਤਾਂ ਵਿਆਹ ਚ ਲੱਡੂ ਜਲੇਬੀ ਪੇੜੇ
ਜੋ ਮਰਜ਼ੀ ਖਾਈ ਪਰ ਇੱਕ ਗੱਲ ਦਾ ਧਿਆਨ ਰੱਖੀ ਜ਼ੋਰ ਨਾਲ ਸ਼ੰਖ ਨਾ ਵਜਾਈ
ਚਾਚਾ ਜੀ ਸ਼ੰਖ ਨਾਲ ਕਿ ਹੋ ਜੁ
ਬਸ ਜੋ ਨਹੀਂ ਹੋਣਾ ਚਾਹੀਦਾ ਉਹ ਹੋ ਜੁ
ਸ਼ੰਖ ਵਜਾਉਣ ਨਾਲ ਪੰਡਿਤ ਨੇ ਧੋਣੀ ਲੋਣ ਜੋਗਾ ਨਹੀਂ ਰਹਿਣਾ
ਬਰਾਤੀ ਓਥੇ ਇੱਕ ਨਹੀਂ ਰਹਿਣੇ
You May Also Like
» Kaun Banega Karorhpati [Jaswinder Bhalla, Bal Mukand Sharma, Neelu Kapoor] » Sms Sardar Manmohan Singh [Jaswinder Bhalla, Bal Mukand Sharma, Neelu Kapoor] » Sheeshe Khule Reh Gaye Si [Jaswinder Bhalla, Bal Mukand Sharma, Neelu Kapoor] » Neele Chhadaune Aa Chitte Farhne Aa [Jaswinder Bhalla, Bal Mukand Sharma, Neelu Kapoor] » Ponty Chadda [Jaswinder Bhalla, Bal Mukand Sharma, Neelu Kapoor] » Huyee Huyee Wah Bai Wah [Jaswinder Bhalla, Tarun Rishi, Namrita, Deepi] » Sharma Ji Kithe Ne [Jaswinder Bhalla, Bal Mukand Sharma, Neelu Kapoor] » Jassowal [Jaswinder Bhalla, Bal Mukand Sharma, Neelu Kapoor]FAQs for Bano Apna Gidha Pitt Ke
Who is singer of Bano Apna Gidha Pitt Ke song ?
Singer of Jaswinder Bhalla, Bal Mukand Sharma, Neelu Kapoor.
Who is writer of Bano Apna Gidha Pitt Ke song ?
Jaswinder Bhalla wrote this Song.
Who is the music director of Bano Apna Gidha Pitt Ke song ?
Bano Apna Gidha Pitt Ke is Tuned by Tarun Rishi.
Which label release Bano Apna Gidha Pitt Ke song ?
Bano Apna Gidha Pitt Ke is released under the label of Goyal Music.
Whats the playtime (duration) of Bano Apna Gidha Pitt Ke song ?
Playtime of song Bano Apna Gidha Pitt Ke is 02:06 minute.
How can I download Bano Apna Gidha Pitt Ke song ?
You can download Bano Apna Gidha Pitt Ke song via click above download links.