Banje Daaru Shehnaaz Gill Mp3 Song Download
Get This Song
Play Online
Share This Song
Banje Daaru Song Lyrics
Shehnaaz Gill
ਪਤਲਾ ਜਾ ਲੱਕ, ਪਤਲਾ ਜਾ ਲੱਕ ਸਭ ਤੇ ਪੈਂਦਾ ਭਾਰੂ
ਮੁੰਡੇ ਕੇਂਦੇ ਮਰਜਾਨੀਏ ਨੀ ਅੱਜ ਅੱਖ ਮਾਰ ਕੇ ਮਾਰੂ
ਜਾਨ ਵਾਰ ਕੇ ਜਾਉ ਵੇ ਕੇਹੜਾ ਨੋਟ ਮੇਰੇ ਤੇ ਵਾਰੂ
ਜੇ ਮੈਂ ਲਾ-ਲਾਂ ਬੁੱਲੀਆਂ ਨੂੰ ਪਾਣੀ ਦੀ ਬਣਜੇ ਦਾਰੂ
ਜੇ ਮੈਂ ਲਾ-ਲਾਂ ਬੁੱਲੀਆਂ ਨੂੰ ਪਾਣੀ ਦੀ ਬਣਜੇ ਦਾਰੂ
ਜੇ ਮੈਂ ਲਾ-ਲਾਂ ਬੁੱਲੀਆਂ ਨੂੰ ਪਾਣੀ ਦੀ ਬਣਜੇ ਦਾਰੂ
Peek ਇਸ ਨਖਰੋ ਦੇ ਇਕਿਵਾ ਏ ਸਾਲ
ਜੱਟਾ ਨਿੱਘ ਦਾ ਲਿਖਾਉਂਦਾ ਟੈਟੂ ਖੁੱਲੇ ਮੇਰੇ ਵਾਲ
ਜੱਟਾ ਕੱਲੀ ਦੀ ਸਨੋ ਜਿਹਾ ਰੰਗ ਦਿੱਤਾ ਰੱਬ ਨੇ
ਤੇ ਦਿੱਤੀ ਵਿਗੜੀ ਵੀ ਮੋਰਣੀ ਦੀ ਚਾਲ ਜੱਟਾ
ਜਿੱਥੇ ਮੇਰੀ ਅੱਖ ਚੱਲੇ ਨਾ ਚਲਦੀ ਵੇ ਸੰਤਾਲੀ
ਜੇ ਕਾਲਾ ਸੂਟ ਪਾ ਕੇ ਨਿਕਲਾਂ ਮੁੰਡੇ ਕਹਿਣ ਨਾਗਣੀ ਕਾਲੀ
ਜੇ ਕਾਲਾ ਸੂਟ ਪਾ ਕੇ ਨਿਕਲਾਂ ਮੁੰਡੇ ਕਹਿਣ ਨਾਗਣੀ ਕਾਲੀ
ਜੇ ਕਾਲਾ ਸੂਟ ਪਾ ਕੇ ਨਿਕਲਾਂ ਮੁੰਡੇ ਕਹਿਣ ਨਾਗਣੀ ਕਾਲੀ
ਕੁੜੀ ਨਾਲ ਕੁੜੀ ਦੀ ਵੇ ਕਮਰ ਕਮਾਲ ਜੱਟਾ
ਮੈਂ ਜਿਹਦਾ ਹਾਲ ਪੁੱਛਾ ਚੰਗਾ ਹੋ ਜਾਏ ਹਾਲ ਜੱਟਾ
ਸਾਰੀ ਤੱਕਦੀਆਂ ਮੈਨੂੰ ਮਰਜਾਨੀਆਂ
ਅੱਖ ਵੇ ਸ਼ਰੀਫ ਭਾਵੇਂ ਅੱਖ ਹੋਵੇ ਲਾਲ ਜੱਟਾ
ਮੇਰੀ ਪਿੱਛੇ ਵੈਰ ਨਾ ਪੈ ਜਏ ਘਰ ਚ ਰੱਖ ਲੇ ਹਾਕੀ
ਵੇ ਸਾਰੇ ਮੇਰੇ ਉੱਤੇ ਮਰਦੇ ਨਵੇ ਪੁਰਾਣੇ ਪਾਪੀ
ਵੇ ਸਾਰੇ ਮੇਰੇ ਉੱਤੇ ਮਰਦੇ ਨਵੇ ਪੁਰਾਣੇ ਪਾਪੀ
ਵੇ ਸਾਰੇ ਮੇਰੇ ਉੱਤੇ ਮਰਦੇ ਨਵੇ ਪੁਰਾਣੇ ਪਾਪੀ
ਕਪਤਾਨ, ਕਪਤਾਨ ਗੀਤ ਮੇਰੇ ਉੱਤੇ ਛਾਪੀ ਜਾਵੇ
ਨਾਲੇ ਮੈਨੂੰ ਘਰੋਂ ਤੂੰ ਕਢਾਏਂਗੀ ਨੀ ਆਖੀ ਜਾਵੇ
ਕਹਿੰਦਾ ਆਜਾ ਬੈਹ ਜਾ ਮੇਰੀ ਬ੍ਰੈਂਡ ਨਿਊ ਕਾਰ ਚ
ਬੰਦ ਹੋਈ ਅੱਖ ਦੇ ਨਾਲੇ ਖੋਲੀ ਮੈਨੂੰ ਤਾਕੀ ਜਾਵੇ
ਜਿਧਰ ਨੂੰ ਵੀ ਰਾਹ ਨੀ ਜਾਂਦਾ ਉਧਰ ਕਾਰ ਕਿਉਂ ਪਾਲੀ
ਵੇ ਭੀੜੇ ਮੇਰੇ ਸੂਟ ਕਰਕੇ ਤੂੰ ਗੱਡੀ ਭੀੜੀ ਗਲੀ ਵਿਚ ਡਾਲੀ
ਵੇ ਭੀੜੇ ਮੇਰੇ ਸੂਟ ਕਰਕੇ ਤੂੰ ਗੱਡੀ ਭੀੜੀ ਗਲੀ ਵਿਚ ਡਾਲੀ
ਵੇ ਭੀੜੇ ਮੇਰੇ ਸੂਟ ਕਰਕੇ ਤੂੰ ਗੱਡੀ ਭੀੜੀ ਗਲੀ ਵਿਚ ਡਾਲੀ
You May Also Like
» Main Te Tu [Nadar Sandhu] » Zara Faasley Te [Satinder Sartaaj] » Yarran Bin Sarda Nai [Ekam Sudhar] » Yeh Chehra [Kamal Khan] » Memento [Shivjot, Jasmeen Akhtar] » Rambo [Aman Jaluria] » Do Jahaan [Maninder Buttar] » Udeekan Vich [Armaan Bedil]FAQs for Banje Daaru
Who is singer of Banje Daaru song ?
Singer of Shehnaaz Gill.
Who is writer of Banje Daaru song ?
Kaptaan wrote this Song.
Who is the music director of Banje Daaru song ?
Banje Daaru is Tuned by Black Virus.
Which label release Banje Daaru song ?
Banje Daaru is released under the label of HUMBLE MUSIC.
Whats the playtime (duration) of Banje Daaru song ?
Playtime of song Banje Daaru is 02:26 minute.
How can I download Banje Daaru song ?
You can download Banje Daaru song via click above download links.