Banda Harjit Harman Mp3 Song Download
Get This Song
Play Online
Share This Song
Banda Song Lyrics
ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ
ਇਕੋ ਚੰਨ ਸੀ ਅੰਬਰੀ ਬਦਲਾਂ ਲੁਕੋ ਗਿਆ
ਇਕੋ ਚੰਨ ਸੀ ਅੰਬਰੀ ਬਦਲਾਂ ਲੁਕੋ ਗਿਆ
ਹਵਾਵਾਂ ਨਾ ਬਦਲ ਉਡਾਉਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਨਫਰਤ ਦੇ ਪੈਰੀ ਰੋਲ ਤਾ ਪਿਆਰ ਦੀ ਸੌਗਾਤ ਨੂੰ
ਮੱਸਿਆ ਬਣਾ ਤਾ ਕਾਲ ਕਾ ਪੁੰਨਿਆ ਦੀ ਰਾਤ ਨੂੰ
ਨਫਰਤ ਦੇ ਪੈਰੀ ਰੋਲ ਤਾ ਪਿਆਰ ਦੀ ਸੌਗਾਤ ਨੂੰ
ਮੱਸਿਆ ਬਣਾ ਤਾ ਕਾਲ ਕਾ ਪੁੰਨਿਆ ਦੀ ਰਾਤ ਨੂੰ
ਏਨਾ ਰਾਤਾਂ ਦੇ ਰਾਸ਼ਨਾਉਂਣ ਦਾ
ਏਨਾ ਰਾਤਾਂ ਦੇ ਰਾਸ਼ਨਾਉਂਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਪਿਆਰਾ ਦੇ ਗੀਤ ਗਾਉਂਦਿਆਂ ਫੁੱਲਾਂ ਤੇ ਰੋਕ ਹੈ
ਦਿਲ ਦੀ ਗੱਲ ਸੁਣਾਉਂਦਿਆਂ ਬੁੱਲਾਂ ਤੇ ਰੋਕ ਹੈ
ਪਿਆਰਾ ਦੇ ਗੀਤ ਗਾਉਂਦਿਆਂ ਫੁੱਲਾਂ ਤੇ ਰੋਕ ਹੈ
ਦਿਲ ਦੀ ਗੱਲ ਸੁਣਾਉਂਦਿਆਂ ਬੁੱਲਾਂ ਤੇ ਰੋਕ ਹੈ
ਖਾਮੋਸ਼ੀ ਨੂੰ ਤੜਪੌਣ ਦਾ
ਖਾਮੋਸ਼ੀ ਨੂੰ ਤੜਪੌਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਮੰਜਿਲ ਦੇ ਵਲ ਨੂੰ ਜਾਂਦਿਆਂ ਰਾਹੀਆਂ ਦੇ ਬੇੜੀਆਂ
Pargat ਬੈਠਾ ਸੋਚਦਾ ਰੁੱਤਾਂ ਨੇ ਕਿਹੜੀਆਂ
ਮੰਜਿਲ ਦੇ ਵਲ ਨੂੰ ਜਾਂਦਿਆਂ ਰਾਹੀਆਂ ਦੇ ਬੇੜੀਆਂ
Pargat ਬੈਠਾ ਸੋਚਦਾ ਰੁੱਤਾਂ ਨੇ ਕਿਹੜੀਆਂ
ਏਨਾ ਰੁੱਤਾ ਨੂੰ ਬਦਲਾਉਣ ਦਾ
ਏਨਾ ਰੁੱਤਾ ਨੂੰ ਬਦਲਾਉਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਏਨਾ ਰਾਤਾਂ ਦੇ ਰਾਸ਼ਨਾਉਂਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
ਇਕ ਚੰਨ ਦੇ ਵਾਪਸ ਆਉਣ ਦਾ ਇੰਤਜਾਰ ਕਰਾਂਗਾ ਮੈ
You May Also Like
» Na Na Sohniye [Harjit Harman] » Gall Dil Di [Harjit Harman] » Hoor [Harjit Harman] » Note [Harjit Harman] » Dil Khush [Harjit Harman] » Traale [Harjit Harman] » Nirmohi Nagri [Harjit Harman] » Sajan Milade [Harjit Harman]FAQs for Banda
Who is singer of Banda song ?
Singer of Harjit Harman.
Who is writer of Banda song ?
Pargat Singh wrote this Song.
Who is the music director of Banda song ?
Banda is Tuned by Atul Sharma.
Which label release Banda song ?
Banda is released under the label of T-Series.
Whats the playtime (duration) of Banda song ?
Playtime of song Banda is 05:38 minute.
How can I download Banda song ?
You can download Banda song via click above download links.