Balle Ni Balle Balbir Kahlon Mp3 Song Download
Get This Song
Play Online
Share This Song
Balle Ni Balle Song Lyrics
ਸਾਨੂ ਇਸ਼ਕ਼ੇ ਦੀ ਸੱਟ ਦੇਕੇ ਦੁਖ ਲਖ ਲਖ ਦੇਕੇ
ਚੱਲੇ ਨੀ ਚੱਲੇ ਨੀ ਸੋਹਣੀਏ ਹੋ ਦਿਲ ਟੁੱਟੇ ਵਖ ਵਖ ਦੇਖੇ
ਪਰ ਜਿਵੇਈਂ ਤੋਡੇਯਾ ਤੂ ਬੱਲੇ ਨੀ ਬੱਲੇ ਨੀ ਸੋਹਣੀਏ
ਸਾਨੂ ਇਸ਼ਕ਼ੇ ਦੀ ਸੱਟ ਦੇਕੇ ਦੁਖ ਲਖ ਲਖ ਦੇਕੇ
ਚੱਲੇ ਨੀ ਚੱਲੇ ਨੀ ਸੋਹਣੀਏ
ਹੋ ਦਿਲ ਟੁੱਟੇ ਵਖ ਵਖ ਦੇਖੇ ਪਰ ਜਿਵੇਈਂ ਤੋਡੇਯਾ ਤੂ
ਬੱਲੇ ਨੀ ਬੱਲੇ ਨੀ ਸੋਹਣੀਏ
ਓ ਕੱਟੀਯਾਂ ਸੀ ਰਾਤਾਂ ਨਾਲ ਹੁਣ ਖੇਡਦੇ ਜਜ਼ਬਾਤਾਂ ਨਾਲ
ਸੁਪਨੇ ਦਿਖਾ ਕੇ ਬੜੇ ਨੈਨਾ ਤੋਂ ਪੀਲਾ ਕੇ ਕਰੇ
ਝੱਲੇ ਨੀ ਝੱਲੇ ਨੀ ਸੋਹਣੀਏ
ਹਾਂ
ਸਾਨੂ ਇਸ਼ਕ਼ੇ ਦੀ ਸੱਟ ਦੇਕੇ ਦੁਖ ਲਖ ਲਖ ਦੇਕੇ
ਚੱਲੇ ਨੀ ਚੱਲੇ ਨੀ ਸੋਹਣੀਏ ਹੋ ਦਿਲ ਟੁੱਟੇ ਵਖ ਵਖ ਦੇਖੇ
ਚੌਬਾਰੇ ਉੱਤੇ ਬੁਲਾਕੇ ਸਾਨੂ ਤੇ ਔਂਦੇ ਔਂਦੇ ਦੇਰ ਕਰ ਗਯੀ
ਓ ਗੋਰੀ ਗੋਰੀ ਓ ਗੱਲਾਂ ਵਾਲੀ ਦਿਨ ਦਿਹਾਡੇ ਨੇਹਰ ਕਰ ਗਯੀ
ਤਾਰੀਫਾਂ ਤੇਰੇ ਮੈਂ ਲਾਰੇਆ ਦੀ ਜਿੰਨੀ ਵੀ ਕਰਾਂ ਘੱਟ ਸੱਜਣਾ
ਨਾ ਫੋਨ ਕਿੱਤਾ ਨਾ ਚੁੱਕੇਯਾ ਨੀ ਮਰਜਨੀ ਹੇੜ ਫੇਰ ਕਰ ਗਯੀ
ਕਿ ਕਿ ਸੋਛੇਯਾ ਸੀ ਤੇਰੇ ਨਾਲ ਸਾਰੇ ਕੱਟਣੇ ਨੇ ਜ਼ਿੰਦਗੀ ਦੇ ਸਾਲ
ਸੁਪਨੇ ਦਿਖਾ ਕੇ ਬੜੇ ਨੈਨਾ ਤੋਂ ਪੀਲਾ ਕੇ ਕਰੇ
ਕੱਲੇ ਨੀ ਕੱਲੇ ਨੀ ਸੋਹਣੀਏ
ਹਾਂ
ਸਾਨੂ ਇਸ਼ਕ਼ੇ ਦੀ ਸੱਟ ਦੇਕੇ ਦੁਖ ਲਖ ਲਖ ਦੇਕੇ
ਚੱਲੇ ਨੀ ਚੱਲੇ ਨੀ ਸੋਹਣੀਏ ਬੱਲੇ ਨੀ ਬੱਲੇ ਨੀ ਸੋਹਣੀਏ ਹੋ
You May Also Like
» Dil De De [Balbir Kahlon] » Sohni Mutiyar [Balbir Kahlon] » Mundri [Balbir Kahlon] » Sahiban Na Ban Javin [Balbir Kahlon] » Koka [Balbir Kahlon] » Jogian [Balbir Kahlon] » Melan [Balbir Kahlon]FAQs for Balle Ni Balle
Who is singer of Balle Ni Balle song ?
Singer of Balbir Kahlon.
Who is writer of Balle Ni Balle song ?
Preet, Tandi wrote this Song.
Who is the music director of Balle Ni Balle song ?
Balle Ni Balle is Tuned by Jaggi Singh.
Which label release Balle Ni Balle song ?
Balle Ni Balle is released under the label of Goyal Music.
Whats the playtime (duration) of Balle Ni Balle song ?
Playtime of song Balle Ni Balle is 04:48 minute.
How can I download Balle Ni Balle song ?
You can download Balle Ni Balle song via click above download links.