DjPunjab.Com.Se

Balle Jatta Babbal Ra Mp3 Song Download

Balle Jatta
Balle Jatta Mp3 Download Babbal Ra
Title : Balle Jatta
Singer : Babbal Ra ,
Lyric : Babbal Rai
Music : N Vee
Label : Babbal Rai
Duration : 02:57
Released : 27, Nov 2024
Description: Balle Jatta Babbal Ra Mp3 Song Download from Balle Jatta Album, Balle Jatta Song Sung by Babbal Ra, This Latest Song Music composed By N Vee and Lyrics written by Babbal Rai, Balle Jatta Song Ringtone Download. Download Balle Jatta Babbal Ra mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.81 mb]

Play Online

Cover
Balle Jatta Babbal Ra
0:00
0:00

Share This Song

Balle Jatta Song Lyrics

ਵੇ ਦਿਲ ਵਿਚ ਕੀ ਆ ਤੇਰੇ, ਹਾਡੇ ਕਰਵਾਓਣੇ ਮੇਰੇ
ਹੋਗੀ ਜੇ ਦੂਰ ਤੇਰੇ ਤੋਂ, ਰਹਿਣਾ ਕੀ ਕੱਲੇ ਜੱਟਾ
ਬੱਲੇ ਜੱਟਾ ਬੱਲੇ ਜੱਟਾ, ਰੱਖਦੇ ਜੁੱਤੀ ਥੱਲੇ ਜੱਟਾ
ਆਪਣੀ ਮਰਜ਼ੀ ਕਰਦਾ ਏ, ਮੇਰੇ ਕਹਿਣੇ ਤੇ ਨਾ ਚੱਲੇ ਜੱਟਾ
ਬੱਲੇ ਜੱਟਾ ਬੱਲੇ ਜੱਟਾ, ਰੱਖਦੇ ਜੁੱਤੀ ਥੱਲੇ ਜੱਟਾ
ਆਪਣੀ ਮਰਜ਼ੀ ਕਰਦਾ ਏ, ਮੇਰੇ ਕਹਿਣੇ ਤੇ ਨਾ ਚੱਲੇ ਜੱਟਾ

ਜੀ ਜੀ ਮੈਂ ਕਰਦੀ ਫਿਰਦੀ, ਤਾਂਵੀ ਕਿਉਂ ਰੌਬ ਦਿਖਾਵੇ,
ਯਾਰਾਂ ਨਾਲ ਹੱਸ ਹੱਸ ਗੱਲਾਂ, ਮੈਨੂੰ ਕਿਉਂ ਖਾਣ ਨੂੰ ਆਵੇ
ਜੀ ਜੀ ਮੈਂ ਕਰਦੀ ਫਿਰਦੀ, ਤਾਂਵੀ ਕਿਉਂ ਰੌਬ ਦਿਖਾਵੇ,
ਯਾਰਾਂ ਨਾਲ ਹੱਸ ਹੱਸ ਗੱਲਾਂ, ਮੈਨੂੰ ਕਿਉਂ ਖਾਣ ਨੂੰ ਆਵੇ
ਜ਼ਿੰਦਗੀ ਕੱਟਣੀ ਨਾ ਮੈਂ ਵੀ, ਲੱਗ ਤੇਰੇ ਥੱਲੇ ਜੱਟਾ
ਬੱਲੇ ਜੱਟਾ ਬੱਲੇ ਜੱਟਾ, ਰੱਖਦੇ ਜੁੱਤੀ ਥੱਲੇ ਜੱਟਾ
ਆਪਣੀ ਮਰਜ਼ੀ ਕਰਦਾ ਏ, ਮੇਰੇ ਕਹਿਣੇ ਤੇ ਨਾ ਚੱਲੇ ਜੱਟਾ
ਬੱਲੇ ਜੱਟਾ ਬੱਲੇ ਜੱਟਾ, ਰੱਖਦੇ ਜੁੱਤੀ ਥੱਲੇ ਜੱਟਾ
ਆਪਣੀ ਮਰਜ਼ੀ ਕਰਦਾ ਏ, ਮੇਰੇ ਕਹਿਣੇ ਤੇ ਨਾ ਚੱਲੇ
ਮੈਂ ਨਾ ਮੰਗਦੀ ਕੋਠੀਆਂ ਕਾਰਾਂ, ਟਾਈਮ ਤੇਰਾ ਬਸ ਮੰਗਾ
ਛੋਟੇ ਛੋਟੇ ਸ਼ੌਂਖ ਜੱਟੀ ਦੇ, ਕਹਿ ਦੀ ਵੀ ਮੈਂ ਸੰਗਾ
ਜੱਟਾ ਓਏ ਜ਼ਮੀਨਾਂ ਵਾਲਿਆ, ਲੈ ਦੇ ਕੱਚ ਦੀਆਂ ਵੰਗਾਂ
ਜੱਟਾ ਓਏ ਜ਼ਮੀਨਾਂ ਵਾਲਿਆ, ਲੈ ਦੇ ਕੱਚ ਦੀਆਂ ਵੰਗਾਂ
ਦੱਸ ਦਿਲਜੀਤ ਓ ਤੈਨੂੰ, ਅਕਲ ਕਦ ਆਉਣੀ ਵੇ
ਤੂੰ ਤਾਂ ਮੈਨੂੰ ਪਿਆਰ ਨਾ ਰੱਖੇ, ਜਿੰਨੀ ਮੈਂ ਸੋਹਣੀ ਵੇ
ਦੱਸ ਮੇਰੇਯਾ ਮਾਹੀਆ ਤੈਨੂੰ, ਅਕਲ ਕਦ ਆਉਣੀ ਵੇ
ਤੂੰ ਤਾਂ ਮੈਨੂੰ ਪਿਆਰ ਨਾ ਰੱਖੇ, ਜਿੰਨੀ ਮੈਂ ਸੋਹਣੀ ਵੇ
ਬੰਦਾ ਬਣਕੇ ਤੁਰ ਸੀਧਾ, ਤੇੜਾ ਕਿਉਂ ਚੱਲੇ ਜੱਟਾ
ਬੱਲੇ ਜੱਟਾ ਬੱਲੇ ਜੱਟਾ, ਰੱਖਦੇ ਜੁੱਤੀ ਥੱਲੇ ਜੱਟਾ
ਆਪਣੀ ਮਰਜ਼ੀ ਕਰਦਾ ਏ, ਮੇਰੇ ਕਹਿਣੇ ਤੇ ਨਾ ਚੱਲੇ ਜੱਟਾ
ਬੱਲੇ ਜੱਟਾ ਬੱਲੇ ਜੱਟਾ, ਰੱਖਦੇ ਜੁੱਤੀ ਥੱਲੇ ਜੱਟਾ
ਆਪਣੀ ਮਰਜ਼ੀ ਕਰਦਾ ਏ, ਮੇਰੇ ਕਹਿਣੇ ਤੇ ਨਾ ਚੱਲੇ ਜੱਟਾ

You May Also Like

» Bimbo [Babbal Rai] » Fallin For You [Babbal Rai] » Surme Di Dabbi [Babbal Rai]

FAQs for Balle Jatta

Who is singer of Balle Jatta song ?

Singer of Babbal Ra.

Who is writer of Balle Jatta song ?

Babbal Rai wrote this Song.

Who is the music director of Balle Jatta song ?

Balle Jatta is Tuned by N Vee.

Which label release Balle Jatta song ?

Balle Jatta is released under the label of Babbal Rai.

Whats the playtime (duration) of Balle Jatta song ?

Playtime of song Balle Jatta is 02:57 minute.

How can I download Balle Jatta song ?

You can download Balle Jatta song via click above download links.

Google Tags :

Balle Jatta mp3 song , Balle Jatta mp3 song download , Balle Jatta song download , Balle Jatta Babbal Ra mp3 song , Balle Jatta Prem Dhillon mp3 song download , Balle Jatta Babbal Ra song download, Balle Jatta Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer