Balkan Girl Dhanda Nyoliwala, Xvir Grewal Mp3 Song Download
Get This Song
Play Online
Share This Song
Balkan Girl Song Lyrics
ਨਜ਼ਰਾਂ ਮਿਲਾਵੇਂ ਨਾਲੇ ਨਜ਼ਰਾ ਚੁਰਾਵੇ
ਲੱਬ ਕੇ ਬਹਾਨੇ ਤੂੰ ਵੀ ਖੜ੍ਹ ਦੀ ਐ ਸਾਵੇ
ਬੜੇ ਮਾੜੇ ਹੁੰਦੇ ਕੁੜੇ ਸਾਡੇ ਪੱਰ ਛਾਵੇਂ
ਦੱਸ ਤੂੰ ਕੀ ਚਾਹਵੇ ਮੈਨੂੰ ਦੱਸ ਤੂੰ ਕੀ ਚਾਹਵੇ
ਓ ਨਜ਼ਰਾਂ ਮਿਲਾਵੇਂ ਨਾਲੇ ਨਜ਼ਰਾ ਚੁਰਾਵੇ
ਲੱਬ ਕੇ ਬਹਾਨੇ ਤੂੰ ਵੀ ਖੜ੍ਹ ਦੀ ਐ ਸਾਵੇ
ਬੜੇ ਮਾੜੇ ਹੁੰਦੇ ਕੁੜੇ ਸਾਡੇ ਪੱਰ ਛਾਵੇਂ
ਦੱਸ ਤੂੰ ਕੀ ਚਾਹਵੇ ਮੈਨੂੰ ਦੱਸ ਤੂੰ ਕੀ ਚਾਹਵੇ
ਰੇ ਕਰੇ ਬੈਠਾ Phd ਵੀ ਗੁੰਡਾਗਰਦੀ ਵਿੱਚ
ਮਾਰੀ ਗੈਲ ਦਾਰੂ ਪੀ ਕੇ ਬੜੇ ਆਂਖੇ ਵਰਦੀ ਵਿੱਚ
Saffron ਕਹਵਾ ਪੀ ਕੇ Ready ਛੋਰਾ ਸਰਦੀ
ਬਚ ਕੇ ਰਹਿਏ ਰੇ ਛੋਰੀ ਛੋਰਾ ਜਮਾ ਠਰਕੀ ਮੈਂ
Turkey ਵਿੱਚ ਮੁਰਗੀ ਦਾ ਚੱਲ ਰਿਹਾ ਕਬਾਬ ਕੁੜੇ
ਹੁਸਨ ਏ ਇਲਾਹੀ ਤੇਰਾ ਕੋਈ ਨਾ ਹਿਸਾਬ ਕੁੜੇ
ਬਣ ਜੇ Iran ਜਮਾ ਜੰਗ ਦਾ ਮੈਦਾਨ
ਅਰੇ ਮੁੱਖ ਤੇ ਹਟਾ ਦੇ ਬਸ ਥੋੜਾ ਜਾ ਹਿਜਾਬ
ਸੁਣਿਆ ਮੈਂ ਤੇਰੇ ਬਾਰੇ ਹੁਸਨ ਏ ਜਹਾਨ
ਨੈਨਾ ਵਿੱਚ ਲੋਡ ਰੱਖੇ ਮੌਤ ਦਾ ਸਮਾਨ
5 ਫੁੱਟੀ Gun ਜਦ ਖੋਲ੍ਹਦੀ ਜ਼ੁਬਾਨ
ਬੋਤੀਆਂ ਦੀ ਜਿੰਦ ਮੰਗੇ ਮੇਰੀ ਮੰਗੇ ਜਾਨ
ਰੀਝ ਲਾ ਕੇ ਤੋੜੇ ਜਦ ਤੋੜੇ ਅਰਮਾਨ
ਸੋਚਾ ਵਿੱਚ ਰਹਿੰਦੀ ਪਹਿਲਾਂ ਸੀ ਗੀ ਬਾਲਕਾਨ
ਤੇਰੀਆਂ ਚਲਾਕੀਆਂ ਨੇ ਕਰਤੇ ਹੈਰਾਨ
ਇੱਕ ਅੱਧਾ ਗੀਤ ਹੋਣਾ ਤੈਥੋ ਕੁਰਬਾਨ
ਨਜ਼ਰਾਂ ਮਿਲਾਵੇਂ ਨਾਲੇ ਨਜ਼ਰਾ ਚੁਰਾਵੇ
ਲੱਬ ਕੇ ਬਹਾਨੇ ਤੂੰ ਵੀ ਖੜ੍ਹ ਦੀ ਐ ਸਾਵੇ
ਬੜੇ ਮਾੜੇ ਹੁੰਦੇ ਕੁੜੇ ਸਾਡੇ ਪੱਛਾਵੇਂ
ਦੱਸ ਤੂੰ ਕੀ ਚਾਹਵੇ ਮੈਨੂੰ ਦੱਸ ਤੂੰ ਕੀ ਚਾਹਵੇ
ਲੱਗੇ Maigh Shehyat ਕਦੇ Nargis Fakri
ਤੈਨੂੰ ਦੇਖ ਦੇਖ ਕੁੜੇ ਮੇਰੀ ਅੱਖ ਨਹੀਂ ਥਕਦੀ
ਸਾਨੂੰ ਕੰਮ ਸਰਕਾਰੀ ਵਾਂਗ ਪਾਇਆ ਤੂੰ ਚੱਕਰੀ
ਬਣੂ ਸ਼ਿਫਟ ਦੇ ਪੁੱਲ ਕੇਹੜਾ ਕੱਲੀ ਤੂੰ ਤੱਕਦੀ
ਕਿੰਨੀਆਂ Dish ਆ ਵਿੱਚ ਮੇਰੀ ਚੱਲਦੀ ਆ ਚੌਧਾਰ
ਨਰਕਾਂ ਦੇ ਪਾਨਪੀ ਤੂੰ ਵੀ ਵੈਲੀ ਦੀ ਆ Daughter
ਦੱਸ ਕੇਹੜਾ ਤੇਰੇ ਪਿੱਛੇ ਟਪਣਾ ਐ Border
ਖੂੰਜ ਲਾ ਕੇ ਰੱਖਦੇ ਆ Law Order
ਸੋਚ ਲੇ ਥੋੜਾ ਸਾ ਛੋਰੀ ਗਲਤ ਐ ਕੇ ਸਹੀ
ਕੀ ਤੂੰ ਸਿੱਧੇ ਦੱਸੇ ਨੈਨਾ ਗੱਲਾਂ ਛੱਡਦੀ ਨਾ ਕਹੀਂ
ਕੀ ਤੂੰ ਬਾਲਕਾਨ Born ਐ ਰੇ ਲੱਗਦੀ Mumbai ਦੀ
ਰੇ ਤੇਰੇ ਅੱਗੇ ਠੰਡੀ ਪਵੇ ਰੇਤ ਵੀ Dubai ਦੀ
ਜਾਨ ਤੇ Kapoor ਤੈਨੂੰ ਜਾਨ ਤੇ Khan ਵੀ
ਆ ਜਾ Coffee With Karan ਤੇ ਤੂੰ ਬਣ ਕੇ Janhvi
ਅਰੇ Ifa ਕੀ ਛੱਡ ਤੈਨੂੰ ਲੈ ਚਲਾਂ Cannes ਵੀ
ਬਸ ਆਜ ਕਲ ਗੱਲ ਹੈ ਸਾਰੀ ਜਾਨ ਪਹਿਚਾਨ ਦੀ
ਨਜ਼ਰਾਂ ਮਿਲਾਵੇਂ ਨਾਲੇ ਨਜ਼ਰਾ ਚੁਰਾਵੇ
ਲੱਬ ਕੇ ਬਹਾਨੇ ਤੂੰ ਵੀ ਖੜ੍ਹ ਦੀ ਐ ਸਾਵੇ
ਬੜੇ ਮਾੜੇ ਹੁੰਦੇ ਕੁੜੇ ਸਾਡੇ ਪੱਛਾਵੇਂ
ਦੱਸ ਤੂੰ ਕੀ ਚਾਹਵੇ ਮੈਨੂੰ ਦੱਸ ਤੂੰ ਕੀ ਚਾਹਵੇ
ਛੋਰੀ ਹੱਥ ਵਿੱਚ Tequila ਲੈ ਕੇ ਗਈ ਐ ਘੂਰ ਕੇ
ਤੇਰੀ ਹਾਂ ਦੀ ਹੈ ਦੇਰ ਆਜੂ Turkey ਤੁਰ ਕੇ
ਮਾਰੀ ਰੂਹ ਜ਼ਿਸਮ ਤੇ ਚਲੀ ਜਾਣੀ ਐ ਉੱਡ ਕੇ
ਛੋਰੀ ਇੱਕ ਵਾਰ ਔਰ ਤੈਨੂੰ ਦੇਖਿਆ ਜੇ ਮੁੜ ਕੇ
ਅੱਖ ਮਟਕੇ ਮਟਕੇ ਮੁੰਡੇ ਰੱਖ ਤੇ ਪਟਕੇ
Haryana Ludhiana ਤੇਰੀ ਦੀਦ ਨੂੰ ਤਰਸੇ
ਚੱਕੇ ਜਾਮ ਕਰਵਾਏ ਛੋਰੀ ਨਿਕਲੀ ਘਰ ਸੇ
ਪੱਕਾ ਦੰਗੇ ਕਰਵਾਉ ਜਿਦਾਂ ਹੋਏ ਸੀ ਸਾਰਸੇ
ਨਜ਼ਰਾਂ ਮਿਲਾਵੇਂ ਨਾਲੇ ਨਜ਼ਰਾ ਚੁਰਾਵੇ
ਲੱਬ ਕੇ ਬਹਾਨੇ ਤੂੰ ਵੀ ਖੜ੍ਹ ਦੀ ਐ ਸਾਵੇ
ਬੜੇ ਮਾੜੇ ਹੁੰਦੇ ਕੁੜੇ ਸਾਡੇ ਪੱਰ ਛਾਵੇਂ
ਦੱਸ ਤੂੰ ਕੀ ਚਾਹਵੇ ਮੈਨੂੰ ਦੱਸ ਤੂੰ ਕੀ ਚਾਹਵੇ
ਨਜ਼ਰਾਂ ਮਿਲਾਵੇਂ ਨਾਲੇ ਨਜ਼ਰਾ ਚੁਰਾਵੇ
ਲੱਬ ਕੇ ਬਹਾਨੇ ਤੂੰ ਵੀ ਖੜ੍ਹ ਦੀ ਐ ਸਾਵੇ
ਬੜੇ ਮਾੜੇ ਹੁੰਦੇ ਕੁੜੇ ਸਾਡੇ ਪੱਰ ਛਾਵੇਂ
ਦੱਸ ਤੂੰ ਕੀ ਚਾਹਵੇ ਮੈਨੂੰ ਦੱਸ ਤੂੰ ਕੀ ਚਾਹਵੇ
You May Also Like
» Tension [Dhanda Nyoliwala] » Deadly Zone [Dhanda Nyoliwala] » Whispers & Wounds [Dhanda Nyoliwala] » Nobody Came [Dhanda Nyoliwala] » Paradox [Dhanda Nyoliwala] » Intro (Kohram) [Dhanda Nyoliwala] » Underground [Dhanda Nyoliwala] » No Fluke [Dhanda Nyoliwala]FAQs for Balkan Girl
Who is singer of Balkan Girl song ?
Singer of Dhanda Nyoliwala, Xvir Grewal.
Who is writer of Balkan Girl song ?
Dhanda Nyoliwala wrote this Song.
Which label release Balkan Girl song ?
Balkan Girl is released under the label of Dhanda Nyoliwala.
Whats the playtime (duration) of Balkan Girl song ?
Playtime of song Balkan Girl is 03:26 minute.
How can I download Balkan Girl song ?
You can download Balkan Girl song via click above download links.