Balenci Shubh Mp3 Song Download
Get This Song
Play Online
Share This Song
Balenci Song Lyrics
(ਹੋਵਾਂ ਪਿੰਡ, ਲਵਾਂ ਮੋਢੇ ਉੱਤੇ ਖੇਸੀ)
(ਜਾਵਾਂ ਸ਼ਹਿਰ, ਦੇਖ ਪੈਰਾਂ 'ਚ Balenci)
(ਪਿੰਡਾ ਢੱਕਦੀ Drip ਆ Pricey)
(ਹੈ ਨਹੀਂ ਮਿੱਤਰਾਂ ਕੋ' ਸ਼ੈਅ ਕਿਹੜੀ ਦੱਸ ਬਿੱਲੋ ਐਸੀ?)
ਹੋਵਾਂ ਪਿੰਡ, ਲਵਾਂ ਮੋਢੇ ਉੱਤੇ ਖੇਸੀ
ਜਾਵਾਂ ਸ਼ਹਿਰ, ਦੇਖ ਪੈਰਾਂ 'ਚ Balenci
ਪਿੰਡਾ ਢੱਕਦੀ Drip ਆ Pricey
ਹੈ ਨਹੀਂ ਮਿੱਤਰਾਂ ਕੋ' ਸ਼ੈਅ ਕਿਹੜੀ ਦੱਸ ਬਿੱਲੋ ਐਸੀ?
ਪੂਰਾ Legendary Shit ਆ, Defender'ਆਂ ਰੱਖੀਆਂ
ਪਿੰਡ ਨੁੱਕਰੀ ਰੱਖੀ ਆ, Ferrari Bandra ਰੱਖੀ ਆ
ਚਾਲ ਹਾਥੀ ਆਲ਼ੀ ਰੱਖੀ, ਮੇਰੇ Back 'ਤੇ ਨਾ ਬੋਲੀਂ
ਨੀ ਮੈਂ ਤੁੰਨ ਕੇ ਕਤੀੜਾਂ ਲਈ ਆਹ Chamber'ਆਂ ਰੱਖੀਆਂ
ਬੰਨ੍ਹਾਂ ਸੱਤ Meter ਆਲ਼ੀ, Full Voile ਦੀ, ਕੁੜੇ
ਗੱਲ ਮੇਰੇ ਨਾ' ਕਰੀਂ ਜੇ, ਕਰੀਂ ਪਹਿਲ ਦੀ, ਕੁੜੇ
ਭੰਨਾਂ ਅੜੀਆਂ ਕਿਵੇਂ ਮੈਂ, ਪੁੱਛੀਂ ਲੰਡੂਆਂ ਕੋਲ਼ੋਂ
ਪੁੱਛੀਂ Billboard, ਠੁੱਕ ਆ ਮਝੈਲ ਦੀ, ਕੁੜੇ ਨੀ (yeah)
ਕਾਂਬਾ ਛੇੜ ਦੇਵਾਂ, ਉੱਤਰਾਂ ਮੈਦਾਨ 'ਚ ਜਦੋਂ ਵੀ
ਖਾਵਾਂ ਹੱਕ ਦੀ ਕਮਾਈ, ਸਾਲੇ ਦੱਸਦੇ ਆ ਲੋਭੀ
ਕਦੇ ਸੋਚਿਆ ਨਹੀਂ ਐਨਾ, ਕੀ ਇਹ ਸੋਚਦੇ ਨੇ ਲੋਕੀ? (no)
ਕੀਤੀ ਅੱਤ, ਲਿਖੀ ਥੋੜ੍ਹੀ, ਮੁੰਡੇ ਕਹਿਣ ਮੈਨੂੰ kobe
ਕੀਤੀ ਅੱਤ, ਲਿਖੀ ਥੋੜ੍ਹੀ, ਮੁੰਡੇ ਕਹਿਣ ਮੈਨੂੰ kobe
ਕੀਤੀ ਅੱਤ, ਲਿਖੀ ਥੋੜ੍ਹੀ, ਮੈਨੂੰ-
ਹੋਵਾਂ ਪਿੰਡ, ਲਵਾਂ ਮੋਢੇ ਉੱਤੇ ਖੇਸੀ
ਜਾਵਾਂ ਸ਼ਹਿਰ, ਦੇਖ ਪੈਰਾਂ 'ਚ Balenci
ਪਿੰਡਾ ਢੱਕਦੀ Drip ਆ Pricey
ਹੈ ਨਹੀਂ ਮਿੱਤਰਾਂ ਕੋ' ਸ਼ੈਅ ਕਿਹੜੀ ਦੱਸ ਬਿੱਲੋ ਐਸੀ?
ਚੈਨੀ ਹੀਰਿਆਂ ਦੀ ਕਾਹਦੀ, ਨਿਰ੍ਹਾ ਸੰਗਲ ਐ ਪਾਇਆ
ਨਵਾਂ ਚੱਕਿਆ Beretta, Sidebag 'ਚ ਫਸਾਇਆ
ਐਥੇ ਕੁੱਤਿਆਂ ਦੇ ਨਾਲ਼ੋਂ ਜ਼ਿਆਦਾ ਵਫ਼ਾਦਾਰੀ ਚੱਲੇ
Tattoo Hood ਆਲ਼ਾ, ਬਿੱਲੋ, ਤਾਜਾ ਪਿੱਠ 'ਤੇ ਛਿਪਾਇਆ
ਮੁੰਡੇ Feeling'ਆਂ ਨੇ ਲੈਂਦੇ ਵੱਡੇ Studio 'ਚ ਜਾ
ਐਥੇ Closet'ਆਂ 'ਚ Banger ਨੇ ਛੱਡ ਤੇ ਬਣਾ
ਹੁੰਦੇ ਭੱਜ ਕੇ ਨੇ Sign ਇਹਨਾਂ Label'ਆਂ ਦੇ ਨਾ'
ਤਾਹੀਂ ਟੱਕਰ ਦਾ ਕੋਈ ਸਾਡਾ ਲੱਭਦਾ ਹੀ ਨਾ (no)
ਮੁੰਡੇ Battle'ਆਂ ਕਰਾਉਣ ਐਥੇ Rap ਦੀਆਂ ਸ਼ਾਮੀਂ
ਆਉਂਦੇ ਚੜ੍ਹ ਕੇ, ਰਕਾਨੇ, ਲਾਟਾਂ ਮਾਰਦੀ ਜਵਾਨੀ
ਅੱਗ Mic ਉੱਤੇ ਲਾ ਦਾਂ, ਕੇਰਾਂ Verse ਜੇ ਗਾ ਦਾਂ
ਗਾਣਾ 'ਠਾਲ਼ਦਾ ਤਬਾਹੀ, ਜਿਵੇਂ ਆਉਂਦੀ ਆ Tsunami
(ਆਉਂਦੀ ਆ Tsunami)
(ਗਾਣਾ 'ਠਾਲ਼ਦਾ ਤਬਾਹੀ, ਜਿਵੇਂ...)
ਹੋਵਾਂ ਪਿੰਡ, ਲਵਾਂ ਮੋਢੇ ਉੱਤੇ ਖੇਸੀ
ਜਾਵਾਂ ਸ਼ਹਿਰ, ਦੇਖ ਪੈਰਾਂ 'ਚ Balenci
ਪਿੰਡਾ ਢੱਕਦੀ Drip ਆ Pricey
ਹੈ ਨਹੀਂ ਮਿੱਤਰਾਂ ਕੋ' ਸ਼ੈਅ ਕਿਹੜੀ ਦੱਸ ਬਿੱਲੋ ਐਸੀ?
(ਹੈ ਨਹੀਂ ਮਿੱਤਰਾਂ ਕੋ' ਸ਼ੈਅ ਕਿਹੜੀ ਦੱਸ ਬਿੱਲੋ ਐਸੀ?)
You May Also Like
» 90s Touch [Kirta] » Marriage Betrayal [Deep Chahal] » Mardan De Putt [Surinder Baba] » London Nachdi [Jasbir Jassi] » Creez [Harkirat Sangha] » Rabb Vi Rehnda Furlow Te [Sajjan Adeeb] » Talent [Ninja] » Nach Nach Nach (1 Min Music) [Manj Musik]FAQs for Balenci
Who is singer of Balenci song ?
Singer of Shubh.
Who is writer of Balenci song ?
Shubh wrote this Song.
Who is the music director of Balenci song ?
Balenci is Tuned by Offsneak, Prodgk.
Which label release Balenci song ?
Balenci is released under the label of Shubh.
Whats the playtime (duration) of Balenci song ?
Playtime of song Balenci is 03:02 minute.
How can I download Balenci song ?
You can download Balenci song via click above download links.