Bajre Da Sitta Ve Assa Madan Bala Sindhu Mp3 Song Download
Get This Song
Play Online
Share This Song
Bajre Da Sitta Ve Assa Song Lyrics
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ,ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਤੁਰਿਆ ਤੁਰਿਆ ਜਾਨਾ ਤੇਰੇ ਮੋਡੇ ਤੇ ਬੰਦੂਕ ਵੇ
ਕੱਸ ਕੇ ਨਾ ਮਾਰੀ ਵੇ ਸਾਡੀ ਜ਼ਿੰਦੜੀ ਮਲੂਕ ਵੇ
ਹਾਏ ਮਲੂਕ ਜ਼ਿੰਦੜੀ (ਸ਼ਾਵਾ) ਮਲੂਕ ਜ਼ਿੰਦੜੀ
ਓ ਓ ਓ ..
ਕੱਸ ਕੇ ਨਾ ਮਾਰੀ
ਕੱਸ ਕੇ ਨਾ ਮਾਰੀ ਵੇ ਸਾਡੀ ਜ਼ਿੰਦੜੀ ਮਲੂਕ ਵੇ.
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਤੁਰਿਆ ਤੁਰਿਆ ਜਾਨਾ ਵੇ ਤੂ ਮਾਹੀ ਮੇਰੇ ਹਾਣ ਦਾ
ਹਾਲ ਵੇ ਜੁਦਾਈ ਵਾਲਾ ਰੱਬ ਸੱਚਾ ਜਾਣ ਦਾ
ਹਾਏ ਵੇ ਮਾਹੀ ਹਾਣ ਦਾ ਹਾਏ ਵੇ ਹਾਲ ਜਾਣ ਦਾ
ਓ ਓ ਓ...
ਹਾਲ ਵੇ ਜੁਦਾਈ ਵਾਲਾ
ਹਾਲ ਵੇ ਜੁਦਾਈ ਵਾਲਾ ਰੱਬ ਸੱਚਾ ਜਾਣ ਦਾ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
ਮੁੜਿਆ ਮੁੜਿਆ ਅੰਨ ਲਯਾਵੀ ਸਾਡੇ ਜੋਗੀ ਦਾਮਣੀ
ਗਉਣੀ ਨਾਲੇ ਟਿੱਕਾ ਅੱਸਾਂ ਰੱਜ ਕੇ ਹੰਡਾਵਣੀ
ਹਾਏ ਲਯਾਵੀ ਦਾਮਣੀ ਰੱਜ ਕੇ ਅੱਸਾਂ ਹੰਡਾਵਣੀ
ਓ ਓ ਓ...
ਗਉਣੀ ਨਾਲੇ ਟਿੱਕਾ
ਗਉਣੀ ਨਾਲੇ ਟਿੱਕਾ ਅੱਸਾਂ ਰੱਜ ਕੇ ਹੰਡਾਵਣੀ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਰੁਠੜਾ ਜਾਂਦਾ ਮਾਹੀਆ
ਰੁਠੜਾ ਜਾਂਦਾ ਮਾਹੀਆ ,ਵੇ ਅੱਸਾਂ ਗਲੀ ਵਿਚੋਂ ਮੋੜਿਆ
ਬਾਜਰੇ ਦਾ ਸਿੱਟਾ
ਬਾਜਰੇ ਦਾ ਸਿੱਟਾ ਵੇ ਅੱਸਾਂ ਤਲੀ ਤੇ ਮਰੋੜਿਆ
ਬਾਜਰੇ ਦਾ ਸਿੱਟਾ
You May Also Like
» Panjvi Vaar Mainu Aap Len Aa Gaya [Madan Bala Sindhu] » Madho Rama Paincha Ve [Madan Bala Sindhu] » Sohna Vatna Main Na Malna [Madan Bala Sindhu] » Ghadoli Bhar Aayee Aan [Madan Bala Sindhu] » Hulle Hullare Hulle Hullare [Madan Bala Sindhu] » Hun Moyee Hun Moyee [Madan Bala Sindhu] » Medi Ungal Karendi Dadi Peerh [Madan Bala Sindhu] » Aaya Veer Da Vyah [Madan Bala Sindhu]FAQs for Bajre Da Sitta Ve Assa
Who is singer of Bajre Da Sitta Ve Assa song ?
Singer of Madan Bala Sindhu.
Who is the music director of Bajre Da Sitta Ve Assa song ?
Bajre Da Sitta Ve Assa is Tuned by Madan Bala Sindhu.
Which label release Bajre Da Sitta Ve Assa song ?
Bajre Da Sitta Ve Assa is released under the label of T-Series.
Whats the playtime (duration) of Bajre Da Sitta Ve Assa song ?
Playtime of song Bajre Da Sitta Ve Assa is 04:06 minute.
How can I download Bajre Da Sitta Ve Assa song ?
You can download Bajre Da Sitta Ve Assa song via click above download links.