BAIL OUT Saabi Bhinder Mp3 Song Download
Get This Song
Play Online
Share This Song
BAIL OUT Song Lyrics
Cheetah
ਕੈੱਸ ਸੀ ਨੱੱਟੂ ਦਾ ਜੱਟ ਤੇ
ਰੱਖੀ ਫਿਰਦਾ ਦਾਨਾਲੀ ਉੱਤੋਂ ਪੱਟ ਤੇ
ਅਜੇ ਕੱਲ੍ਹ ਹੀ ਜਮਾਨਤ ਤੇ ਛੁੱਟਿਆ
ਰੋਲਾ ਫੇਰ ਪਾ ਲਿਆ ਨੀ ਬੰਨੇ ਵੱਟ ਤੇ
ਬੰਨੇ ਵੱਟ ਤੇ
ਜੋਂਸਨ ਵਰਗੀਆਂ ਬੋਡੀਆਂ
ਕੋਲੇ ਰੈਗੁਲਰ ਜਿਪਸੀਆਂ Audi ਆ
ਨੀ ਮੁੰਡੇ ਮਾਰਦੇ ਨੇ ਪੱਟਾਂ ਉੱਤੇ ਥਾਪਿਆ
ਨਾਲੇ ਵੇਰ ਵੇਰ ਖੇਡਦੇ ਨੇ ਕੌਡੀਆਂ
ਜੇਹੜਾ ਟੱਕਿਆ ਏ ਲੱਕ ਨਾਲ ਤੁੰਨ ਕੇ
ਰੱਖੇ ਆਟੇ ਵਾਂਗੂ ਵੈਰਿਆਂ ਨੂੰ ਗੁੰਨ ਕੇ
ਸੱਪ ਉਡਣੇ ਪਟਾਰੀ ਪਾਵਾਂ ਕੀਲ ਕੇ
ਸ਼ਾਮੇ ਤਿਤਰ ਬਟੇਰੇ ਖਾਵਾਂ ਭੂੰਨ ਕੇ
ਨੀ ਅੱਖ ਦੇ ਇਸ਼ਾਰੇ ਨਾਲ ਪਟਦਾ
ਜਿਹਨੂੰ ਰੱਜ ਕੇ ਤੂੰ ਸਮਝੇ ਸ਼ਰੀਫ ਨੀ
ਜਾਦੂ ਇਸ਼ਕ ਦਾ ਤੇਰੇ ਉੱਤੇ ਕਰ ਦਾਂਗਾ
ਰੱਖ ਦਾਲੇ ਨਾਲ ਬਣ ਕੇ ਤਾਵੀਜ਼ ਨੀ
ਓ ਦਿਵੇ ਵਾਲੇ ਬਨਾਰੇ ਉੱਤੇ ਰੱਖ ਲੀ
ਅੱਜ ਲੱਗੂਗਾ ਗਲੀ ਚੋਂ ਤੇਰਾ ਯਾਰ ਨੀ
ਤੇਰੇ ਵੀਰ ਜੇ ਗੰਡਾਸੇ ਤਿੱਖੇ ਕਰਨ ਤੇ
ਤੇ ਲੋੜ ਜੱਟ ਵੀ ਕਰਾਂਗਾ ਹਥਿਆਰ ਨੀ
ਵੈਰ ਸੱਜਰੇ ਪਰਾਉਣੇ ਨਾਲ ਸਹੇੜ ਕੇ
ਚੌਰ ਕਰਦੇ ਰਕਾਣੇ ਤੇਰੇ ਵੀਰ ਨੀ
ਵਾਂਗ ਮਿਰਜੇ ਦੇ ਵੱਧਣੇ ਨੂੰ ਫਿਰਦੇ
ਤੇ ਗੱਡੀ 47 ਆ ਕੁੜੇ ਤੀਰ ਨੀ
ਓ ਇਲਾਕਾ ਬੋਰਡਰ ਦਾ ਸਾਡਾ ਮਰ ਜਾਨੀਏ
ਜਿਹੜੇ ਦਰਦੇ ਨੇ ਗੋਲੀਆਂ ਤੇ ਬੰਬੋਂ ਤੋਂ
ਹੋ ਜੱਟ ਮਰ ਜੁਗਾ ਹਿੰਦ ਨਹੀਂ ਓ ਛੱਡਾ
ਜਿੱਧਾ ਉਠਿਆ ਇਕ ਨਿਸ਼ਾਨ ਤੋ ਸੀਨੇ ਭਰੀਆਂ ਰਕਾਣੇ ਨੇ
ਵਫਾਦਾਰੀਆਂ ਤੇ ਡੱਬੀ ਭਰੀ ਅਰਕਾਣੇ ਕਾਲੇ ਮਾਲ ਦੀ
ਬੱਕੀ ਟੱਪਦੀ ਟਪੇਲਿਆਂ ਚ ਅੱਟ ਦੀ ਜਿਹਦੀ ਜੱਟੀ
ਸੀਘੀ ਪਿਛਲੇ ਸਿਆਲ ਦੀ
ਤੈਨੂੰ ਰੱਖ ਕੇ ਤਲੀ ਦੇ ਉੱਤੇ
ਕੱਟ ਲੈ ਨੀ ਤੂੰ ਹਸਨ ਦੀ ਭਰੀ ਗੁਲਕੰਦ ਨੀ
ਨੀ ਤੂੰ ਕੱਟਦੀ ਤਰਿਨਜਨ ਚ ਚਰਖੇ ਤੇ ਜੱਟ ਮਰਦਾ ਐ
ਸਾਰਿਆਂ ਚ ਡਾਂਡ ਕੇ
ਜਦੋਂ ਪਿੱਪਲੀ ਦੇ ਪੱਟ
ਵਾਂਗੂ ਸੋਹਣੀਏ ਤੂੰ ਜਾਂਵੇ ਹਿਲਦਾ ਰਕਾਣੇ ਤੇਰਾ ਲੱਕ ਲੱਕ ਨੀ
ਤੇ ਕਰਦਾ ਐ ਇਸ਼ਕੇ ਦੇ ਦਾਤ ਦਾ
ਮੇਰੀ ਹਿੱਬ ਉੱਤੇ ਮਾਰ ਦੇਵੇ ਟੱਪ ਓਹ ਜਿੱਤ ਕਰਦਾ
ਉਦੋਂ ਮਰ ਜਾਣੀਏ ਮੇਰੇ ਸੀਨੇ ਉੱਤੇ ਮਾਰ ਦੇਵੇ
ਟੱਪ ਨੀ ਮਾਰਦੇ
ਕੋਕੇ ਕੋਕੇ ਕੋਕੇ
ਕੋਕੇ ਕੋਕੇ ਕੋਕੇ
ਕੋਕੇ ਅੱਡਾ ਵੈਲ ਜੱਟ ਨੂੰ
ਜੇ ਸੋਹਣੀਏ ਰਿਪੋਰਟ ਜਮਾਂ ਔਖੇ ਨੀ
ਰੱਬ ਦਿਸਾ ਰੱਬ ਚੱਕ ਲੇ
ਜੇ ਮੈੰ ਕਰਾਂਗਾ ਪਿਆਰ ਵਿੱਚ ਧੋਖੇ ਨੀ
ਤੇਰੇ ਪਿੰਡੇ ਵਾਲੇ ਗਬਰੂ ਪੈਰ ਕੱਢਣੇ ਦੇ
ਤੇਰੇ ਪਿੰਡੇ ਵਾਲੇ ਗਬਰੂ ਪੈਰ ਕੱਢਣੇ ਦੇ
You May Also Like
» Punjab De Waasi [Virasat Sandhu] » Vadde Sap [Ekam Bawa, Jasmeen Akhtar] » 3am In Gillco [Prem Dhillon] » Follow Karda [Miss Pooja] » Yaad Kari [G Khan] » Hooligan [Sargi Maan, Savvy Sandhu] » Jatt London Paunch Gya [Gurshabad] » DJ Walle [Kulwinder Billa]FAQs for BAIL OUT
Who is singer of BAIL OUT song ?
Singer of Saabi Bhinder.
Who is writer of BAIL OUT song ?
Saabi Bhinder wrote this Song.
Who is the music director of BAIL OUT song ?
BAIL OUT is Tuned by Cheetah.
Which label release BAIL OUT song ?
BAIL OUT is released under the label of Saabi Bhinder.
Whats the playtime (duration) of BAIL OUT song ?
Playtime of song BAIL OUT is 02:35 minute.
How can I download BAIL OUT song ?
You can download BAIL OUT song via click above download links.